ਚੰਡੀਗੜ੍ਹ:ਪਿੰਡਾਂ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਲਗਾਮ ਲਗਾਉਣ ਦੇ ਲਈ ਸਰਕਾਰ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਹਰਿਆਣਾ ਅਤੇ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡਾਂ ਵਿੱਚ ਹਰ ਕੇਸ ਦੀ ਨਿਗਰਾਨੀ ਕੀਤੀ ਜਾਵੇ ਅਤੇ ਉਸਦੇ ਲਈ ਬਲਾਕ ਪੱਧਰ ‘ਤੇ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਇਸ ਤੇ ਹਾਈ ਕੋਰਟ ਨੇ ਕਿਹਾ ਕਿ ਪਿੰਡਾਂ ਵਿੱਚ ਕੋਰੋਨਾ ਦੇ ਮਰੀਜ਼ ਜਿਹੜੇ ਕਿ ਹੋਮ ਆਈਸੋਲੇਸ਼ਨ ਦੇ ਵਿੱਚ ਉਨ੍ਹਾਂ ਨੂੰ ਟੈਲੀਫੋਨ ਦੇ ਜ਼ਰੀਏ ਪੂਰੀ ਜਾਣਕਾਰੀ ਦਿੱਤੀ ਜਾਵੇ ।
ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਇਸ ਮਾਮਲੇ ਵਿੱਚ ਹਾਈਕੋਰਟ ਨੂੰ ਸਹਿਯੋਗ ਦੇ ਰਹੇ ਸੀਨੀਅਰ ਐਡਵੋਕੇਟ ਰੁਪਿੰਦਰ ਖੋਸਲਾ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਜਵਾਬਾਂ ਤੇ ਸਵਾਲ ਚੁੱਕਦੇ ਹੋਏ ਕਿਹਾ ਕੀ ਹਾਈਕੋਰਟ ਨੇ ਪਿਛਲੀ ਸੁਣਵਾਈ ਤੇ ਦੋਵਾਂ ਸਰਕਾਰਾਂ ਤੋਂ ਪਿੰਡਾਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਜਾਣਕਾਰੀ ਮੰਗੀ ਸੀ ਪਰ ਦੋਵਾਂ ਹੀ ਸੂਬਾ ਸਰਕਾਰਾਂ ਸਿਰਫ਼ ਇਹ ਦੱਸ ਰਹੀਆਂ ਨੇ ਕਿ ਉਨ੍ਹਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਹੀਂ ਦੱਸਿਆ ਗਿਆ ਕਿ ਪਿੰਡਾਂ ਵਿਚ ਕਿਵੇਂ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਿੰਨੇ ਲੋਕ ਨੇ ਜਿਨ੍ਹਾਂ ਦੀ ਬਿਨਾਂ ਟੈਸਟਿੰਗ ਮੌਤ ਹੋ ਚੁੱਕੀ ਹੈ ।
ਪਿੰਡਾਂ ਵਿੱਚ 2500 ਹੈਲਥ ਵੈਲਨੈਸ ਕੇਂਦਰ ਹਨ
ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਿੰਡਾਂ ਵਿੱਚ ਕੋਰੋਨਾ ਦੇ ਕਹਿਰ ਤੋਂ ਨਜਿੱਠਣ ਦੇ ਲਈ ਇਸ ਸਮੇਂ ਪੂਰੇ ਸੂਬੇ ਵਿਚ 2500 ਹੈਲਥ ਕੇਂਦਰ ਹਨ।ਇਨ੍ਹਾਂ ਵਿੱਚੋਂ ਮਲਟੀਪਰਪਜ਼ ਹੈਲਥ ਵਰਕਰਜ਼ ਦੇ ਨਾਲ ਆਸ਼ਾ ਕਰਮੀ ਅਤੇ ਆਂਗਨਵਾੜੀ ਕਰਮੀਆਂ ਦੀਆਂ ਵੀ ਹੁਣ ਸੇਵਾਵਾਂ ਲਈ ਜਾ ਰਹੀਆਂ ਹਨ ।ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਕੋਰੋਨਾ ਦੇ ਮਰੀਜ਼ਾਂ ਨੂੰ ਹੁਣ ਤੱਕ 1 ਲੱਖ 90 ਹਜ਼ਾਰ ਫਤਿਹ ਕਿੱਟ ਵੰਡੀ ਜਾ ਚੁੱਕੀ ਹੈ ।ਸੂਬੇ ਵਿੱਚ ਇਸ ਸਮੇਂ 3316 ਆਈਸੀਯੂ ਬੈੱਡ ਅਤੇ 1421 ਵੈਂਟੀਲੇਟਰ ਵੱਖ ਵੱਖ ਹਸਪਤਾਲਾਂ ਦੇ ਵਿੱਚ ਹਨ ।
ਹਰਿਆਣਾ ਦੀ ਇਕ ਬਾਰ ਫਿਰ ਚੁੱਕਿਆ ਆਕਸੀਜਨ ਦਾ ਮੁੱਦਾ
ਹਰਿਆਣਾ ਸਰਕਾਰ ਨੇ ਇਕ ਵਾਰ ਫਿਰ ਸੂਬੇ ਵਿੱਚ ਆਕਸੀਜਨ ਦੀ ਕਮੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਚਾਹੇ ਹੁਣ ਉਨ੍ਹਾਂ ਨੂੰ ਅਲਾਟ ਕੋਟੇ ਤੋਂ ਆਕਸੀਜਨ ਮਿਲ ਰਹੀ ਹੈ ਪਰ ਉਨ੍ਹਾਂ ਨੂੰਹ ਆਪਣੀ ਆਕਸੀਜਨ ਦੂਰ ਦਰਾਜ ਤੋਂ ਮੰਗਵਾਉਣੀ ਪੈ ਰਹੀ ਹੈ ਜਿਸ ਵਿਚ ਸਮਾਂ ਕਾਫ਼ੀ ਖ਼ਰਚ ਹੋ ਰਿਹਾ ਹੈ ਜਦਕਿ ਉਨ੍ਹਾਂ ਦੇ ਪਾਣੀਪਤ ਪਲਾਂਟ ਤੋਂ ਉਨ੍ਹਾਂ ਨੂੰ ਪਰਿਆਪਤ ਆਕਸੀਜਨ ਮਿਲ ਸਕਦੀ ਹੈ ।
ਕੇਂਦਰ ਨੇ ਦੱਸਿਆ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਨੂੰ ਭੇਜੇ ਗਏ ਨੇ ਹੋਰ ਵੈਂਟੀਲੇਟਰ
ਹਾਲ ਹੀ ਵਿੱਚ ਕੇਂਦਰ ਨੇ ਪੰਜਾਬ ਨੂੰ 675,ਹਰਿਆਣਾ ਨੂੰ 548 ਅਤੇ ਚੰਡੀਗੜ੍ਹ ਨੂੰ 65 ਵੈਂਟੀਲੇਟਰ ਭੇਜੇ ਹਨ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਵੈਂਟੀਲੇਟਰ ਦੇ ਵਿੱਚ ਕੋਈ ਦਿੱਕਤ ਹੁੰਦੀ ਹੈ ਤਾਂ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਜੋ ਇਨ੍ਹਾਂ ਨੂੰ ਠੀਕ ਕੀਤਾ ਜਾ ਸਕੇ ।
ਇਹ ਵੀ ਪੜੋ:ਨਿੱਜੀ ਹਸਪਤਾਲਾਂ 'ਚ ਮਰੀਜ਼ਾਂ ਦੀ ਲੁੱਟ 'ਤੇ ਲੱਗੇਗੀ ਲਗਾਮ
ਕੋਰੋਨਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਵੱਲੋਂ ਜਵਾਬ ਦਾਖ਼ਲ
ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਦਿੱਤੇ ਗਏ ਜਵਾਬਾਂ ਤੇ ਸਵਾਲ ਚੁੱਕਦੇ ਹੋਏ ਕਿਹਾ ਕੀ ਹਾਈਕੋਰਟ ਨੇ ਪਿਛਲੀ ਸੁਣਵਾਈ ਤੇ ਦੋਵਾਂ ਸਰਕਾਰਾਂ ਤੋਂ ਪਿੰਡਾਂ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਜਾਣਕਾਰੀ ਮੰਗੀ ਸੀ ਪਰ ਦੋਵਾਂ ਹੀ ਸੂਬਾ ਸਰਕਾਰਾਂ ਸਿਰਫ਼ ਇਹ ਦੱਸ ਰਹੀਆਂ ਨੇ ਕਿ ਉਨ੍ਹਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਹੀਂ ਦੱਸਿਆ ਗਿਆ ਕਿ ਪਿੰਡਾਂ ਵਿਚ ਕਿਵੇਂ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਿੰਨੇ ਲੋਕ ਨੇ ਜਿਨ੍ਹਾਂ ਦੀ ਬਿਨਾਂ ਟੈਸਟਿੰਗ ਮੌਤ ਹੋ ਚੁੱਕੀ ਹੈ ।