ETV Bharat / city

ਪਨਬੱਸ ਮੁਲਾਜ਼ਮਾਂ ਦੀ ਕੈਬਿਨੇਟ ਮੰਤਰੀ ਨਾਲ ਮੀਟਿੰਗ ਰਹੀ ਬੇਅਸਰ - transport minister

ਪਨਬੱਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ ਜਿਸ ਤਹਿਤ ਮੁਲਾਜ਼ਮਾਂ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗ ਕੀਤੀ।

ਫ਼ੋਟੋ
author img

By

Published : Jul 11, 2019, 5:49 PM IST

ਚੰਡੀਗੜ੍ਹ: ਪਨਬੱਸ ਮੁਲਾਜ਼ਮਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਨਵੇਂ ਠੇਕੇਦਾਰ ਦੀ ਭਰਤੀ ਨਾ ਕਰਨ ਤੇ ਹੋਰ ਵੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ।

ਵੀਡੀਓ

ਇਹ ਵੀ ਪੜ੍ਹੋ: ਹੈਦਰਾਬਾਦ 'ਚ ਪੰਜਾਬੀ ਪਰਿਵਾਰ ਨੇ ਕੀਤੀ ਖੁਦਕੁਸ਼ੀ, 2 ਦੀ ਮੌਤ, 2 ਗੰਭੀਰ

ਇਸ ਬਾਰੇ ਪਨਬੱਸ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨੀਂ ਤਨਖ਼ਾਹਾਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੀਟਿੰਗ ਕੀਤੀ ਗਈ ਸੀ ਤੇ ਅੱਜ ਨਵੇਂ ਠੇਕੇਦਾਰ ਦੀ ਭਰਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਨਵਾਂ ਠੇਕੇਦਾਰ ਰੱਖਣ ਨਾਲ 8 ਕਰੋੜ ਦਾ ਵਾਧੂ ਬੋਝ ਪੈਂਦਾ ਹੈ, ਇਸ ਕਰਕੇ ਸਾਨੂੰ ਨਵੇਂ ਠੇਕੇਦਾਰ ਦੀ ਭਰਤੀ ਮਨਜੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹੀ ਪੈਸਿਆਂ ਨਾਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਈਆਂ ਜਾਣ।

ਉੱਥੇ ਹੀ ਜਦੋਂ ਪੱਤਰਕਾਰਾਂ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ਿ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਨਾਂਹ ਕਰ ਦਿੱਤੀ। ਦੱਸ ਦਈਏ, ਮੁਲਾਜ਼ਮਾਂ ਵੱਲੋਂ ਟਰਾਂਸਪੋਰਟ ਮੰਤਰੀ ਨਾਲ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਪਰ ਕੋਈ ਹੱਲ ਨਾ ਨਿਕਲਣ 'ਤੇ ਸੋਮਵਾਰ ਮੁੜ ਮੀਟਿੰਗ ਰੱਖੀ ਗਈ ਹੈ।

Intro:ਬੀਤੇ ਦਿਨੀਂ ਨਬ ਮੁਲਾਜਮ ਵਲੋਂ ਆਪਣੀ ਮੰਗਾ ਨੂੰ ਮਨਾਉਣ ਸੰਬੰਧੀ ਹੜਤਾਲਾਂ ਦਾ ਦੌਰ ਚਲ ਰਿਹਾ ਸੀ ਜਿਜ਼ਦੇ ਚਲਦੇ ਮੁਲਾਜਮ ਵਲੋਂ ਅਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕੀਤੀ ਗਈ ਜਿਸਦਾ ਕੋਈ ਨਤੀਜਾ ਨਹੀਂ ਨਿਕਲਿਆ।

Body:ਪਨਬਸ ਯੂਨੀਅਨ ਦੇ ਪ੍ਰਧਾਨ ਨੇ ਦਸਿਆ ਕਿ ਮੁਲਾਜਮ ਵਲੋਂ ਕੁਛ ਮਿਨਿਗ ਰਖਿਆ ਗਿਆ ਨੇ ਜਿਹਨਾਂ ਵਿਚੋਂ ਮੁਲਾਜਮ ਨੂੰ ਕੰਟਰੈਕਟ ਰਹੀ ਭਰਤੀ ਕਰਕੇ ਥਿਕਵਦਾਰ ਨੂੰ ਵਿਚੋਂ ਕੱਢਣ ਵੀ ਹੈ ਇਸਤੇ ਸਾਡੀ ਸਹਮਤੀ ਨਹੀਂ ਬਣੀ ਹੈ ਉਹਨਾਂ ਕਿਹਾ ਕਿ ਥਿਕਸਦਾਰ ਨਯੁ ਰੱਖਣ ਨਾਲ 8 ਕਰੋੜ ਦਾ ਵਾਧੂ ਬੋਝ ਪੈਂਦਾ ਹੈ ਜੋ ਕਿ ਮੁਲਾਜਮ ਦੀਆਂ ਤਨਖਾਹਾਂ ਚ ਵਾਧਾ ਕੀਤਾ ਜਾ ਸਕਦਾ ਹੈ ਜਾ ਨਵੀਆਂ ਬਸਾਂ ਪਇ ਜਾ ਸਕਦੀਆਂ ਨੇ ਓਰ ਜ਼ਰਕਾਰ ਥਿਕਵਦਾਰ ਵਿਚ ਰੱਖ ਕੇ 8 ਕਰੋੜ ਰੁਪਏ ਦਾ ਹਰ ਫੁਰ ਕਰਦੀ ਹੈ ਜੋ ਕਿ ਮਨਜੂਰ ਨਹੀਂ ਹੈ

Conclusion:ਇਸ ਬਾਰੇ ਜਦ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂਨੇ ਕੈਮਰੇ ਤੇ ਆਉਣ ਤੋ ਨਾਂਹ ਕਰਦੇ ਹੋਏ ਦੱਸਿਆ ਕਿ ਪਨਬਸ ਮੁਲਾਜਮਾਂ ਨਾਲ ਅੱਜ ਦੀ ਬੈਠਕ ਵਿਚ ਕਾਈ ਮੁੱਦਿਆਂ ਤੇ ਗਲ ਹੋਈ ਓਰ ਕੁਛ ਮੁੜੀਆਂ ਤੇ ਸਹਮਤੀ ਨਹੀਂ ਬਣੀ ਹੈ ਸੋਮਵਾਰ ਨੂੰ ਇਕ ਵਾਰ ਫਿਰ ਮੀਟਿੰਗ ਰੱਖੀ ਗਈ ਹੈ ।
ETV Bharat Logo

Copyright © 2025 Ushodaya Enterprises Pvt. Ltd., All Rights Reserved.