ETV Bharat / city

ਪੰਜਾਬ ਕਾਂਗਰਸ ਦਫ਼ਤਰ ਚੋਂ ਲੋਕ ਮੁੜੇ ਖਾਲੀ ਹੱਥ, ਨਹੀਂ ਪੁੱਜੇ ਮੰਤਰੀ - ਚੰਡੀਗੜ੍ਹ

ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਸਾਡੇ ਕੰਮ ਸਾਢੇ ਚਾਰ ਸਾਲ ਤੋਂ ਨਹੀਂ ਹੋਏ ਅਤੇ ਹੁਣ ਵੀ ਅਸੀਂ ਸਵੇਰੇ ਅੱਠ ਵਜੇ ਤੋਂ ਉਡੀਕ ਕਰ ਰਹੇ ਹਾਂ ਪਰ ਇੱਥੇ ਮੰਤਰੀ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਸਾਡਾ ਪੰਚਾਇਤ ਦਾ ਕੰਮ ਸੀ ਜੋ ਕਾਫੀ ਲੰਬੇ ਸਮੇਂ ਤੋਂ ਰੁਕਿਆ ਪਿਆ।

ਪੰਜਾਬ ਕਾਂਗਰਸ ਦਫ਼ਤਰ ਚੋਂ ਲੋਕ ਮੁੜੇ ਖਾਲੀ ਹੱਥ, ਨਹੀਂ ਪੁੱਜੇ ਮੰਤਰੀ

author img

By

Published : Aug 26, 2021, 8:11 PM IST

ਚੰਡੀਗੜ੍ਹ : ਪੰਜਾਬ ਕਾਂਗਰਸ ਦਫ਼ਤਰ ਵਿੱਚ ਮੰਤਰੀਆਂ ਦੇ ਬਣੇ ਰੋਸਟਰ ਮੁਤਾਬਕ ਮੰਤਰੀ ਨਹੀਂ ਪੁੱਜ ਰਹੇ ,ਵੀਰਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣੀਆਂ ਸਨ ਪਰ ਉਹ ਵੀ ਦਫ਼ਤਰ ਵਿੱਚ ਨਹੀਂ ਪੁੱਜੇ। ਕਾਫ਼ੀ ਲੰਬੀ ਉਡੀਕ ਕਰਨ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਉੱਥੇ ਪੁੱਜੇ ਪਰ ਉਦੋਂ ਤੱਕ ਜ਼ਿਆਦਾਤਰ ਲੋਕ ਵਾਪਸ ਮੋੜ ਚੁੱਕੇ ਸਨ।

ਪੰਜਾਬ ਕਾਂਗਰਸ ਦਫ਼ਤਰ ਚੋਂ ਲੋਕ ਮੁੜੇ ਖਾਲੀ ਹੱਥ, ਨਹੀਂ ਪੁੱਜੇ ਮੰਤਰੀ

ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਸਾਡੇ ਕੰਮ ਸਾਢੇ ਚਾਰ ਸਾਲ ਤੋਂ ਨਹੀਂ ਹੋਏ ਅਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਅਸੀਂ ਸਵੇਰੇ ਅੱਠ ਵਜੇ ਤੋਂ ਉਡੀਕ ਕਰ ਰਹੇ ਹਾਂ ਪਰ ਇੱਥੇ ਮੰਤਰੀ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਸਾਡਾ ਪੰਚਾਇਤ ਦਾ ਕੰਮ ਸੀ ਜੋ ਕਾਫੀ ਲੰਬੇ ਸਮੇਂ ਤੋਂ ਰੁਕਿਆ ਪਿਆ।

ਇਹ ਵੀ ਪੜ੍ਹੋ:ਕਿਸਾਨਾਂ ਨੇ ਭਜਾਇਆ ਭਾਜਪਾ ਪੰਜਾਬ ਪ੍ਰਧਾਨ

ਇਸ ਮੁਜ਼ਾਹਰੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਮੰਤਰੀ ਆ ਰਹੇ ਹਨ ਜਾਂ ਨਹੀਂ ਪਰ ਜੇ ਉਹ ਨਹੀਂ ਆਉਂਦੇ ਤਾਂ ਮੈਂ ਲੋਕਾਂ ਨਾਲ ਮੁਲਾਕਾਤ ਕਰਾਂਗਾ।
ਬਾਈਟ ਪਵਨ ਗੋਇਲ ਕਾਰਜਕਾਰੀ ਪ੍ਰਧਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.