ETV Bharat / city

ਪੀਯੂ ਚੋਣ ਅਖਾੜਾ: ਜੁਆਇੰਟ ਸੈਕਰੇਟਰੀ ਦੇ ਅਹੁਦੇ ਲਈ ਮੈਦਾਨ 'ਚ ਉਤਰੀ ਇੱਕੋ ਲੜਕੀ - ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਮਹਿਜ ਕੁਝ ਦਿਨ ਬਾਕੀ ਰਹਿ ਹੈ ਗਏ ਹਨ। ਯੂਨੀਵਰਸਿਟੀ ਵਿੱਚ ਇਹ ਚੋਣ ਅਖਾੜ੍ਹਾ ਭੱਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਸਾਲ ਇਥੇ 16 ਹਜ਼ਾਰ ਨੌਜਵਾਨ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਦੌਰਾਨ ਸਾਰੀ ਹੀ ਪਾਰਟੀਆਂ ਦੇ ਉਮੀਦਵਾਰ ਆਪਣੇ ਹੱਕ ਵਿੱਚ ਚੋਂਣ ਪ੍ਰਚਾਰ ਕਰਦੇ ਨਜ਼ਰ ਆਏ। ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਜੁਆਇੰਟ ਸੈਕਰੇਟਰੀ ਅਹੁਦੇ ਲਈ ਉਮੀਦਵਾਰ ਵਜੋਂ ਹਿੱਸਾ ਲੈਣ ਵਾਲੀ ਇਕਲੌਤੀ ਵਿਦਿਆਰਥਣ ਤਾਨਿਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਫੋਟੋ
author img

By

Published : Sep 5, 2019, 1:13 PM IST

ਚੰਡੀਗੜ੍ਹ: ਵਿਦਿਆਰਥੀ ਕੌਂਸਲ ਦੀਆਂ ਚੋਣਾਂ ਲਈ ਇਸ ਵਾਰ ਤਾਨਿਆ ਨਾਂਅ ਦੀ ਇੱਕ ਵਿਦਿਆਰਥਣ ਨੇ ਆਜ਼ਾਦ ਉਮੀਦਵਾਰ ਵਜੋਂ ਹਿੱਸਾ ਲਿਆ ਹੈ। ਤਾਨਿਆ ਇੱਕਲੌਤੀ ਅਜਿਹੀ ਲੜਕੀ ਹੈ ਜਿਸ ਨੇ ਜੁਆਇੰਟ ਸੈਕਰੇਟਰੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।

ਵੀਡੀਓ

ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕਰਦਿਆਂ ਤਾਨਿਆ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਹੀ ਪਾਰਟੀਆਂ ਦੇ ਏਜੰਡੇ ਸੁਣੇ ਹਨ ਅਤੇ ਉਹ ਇਹ ਵੀ ਜਾਣਦੀ ਹੈ ਕਿ ਉਹ ਪਾਰਟੀਆਂ ਕਿਸ ਤਰੀਕੇ ਨਾਲ ਕੰਮ ਕਰਦੀਆਂ ਹਨ। ਤਾਨਿਆ ਨੇ ਦੱਸਿਆ ਕਿ ਉਹ ਪੁਰਾਣੀਆਂ ਸਾਰੀਆਂ ਹੀ ਪਾਰਟੀਆਂ ਦੇ ਕੰਮ ਤੋਂ ਨਾਖੁਸ਼ ਹਨ, ਇਸ ਲਈ ਉਨ੍ਹਾਂ ਨੇ ਇਸ ਵਾਰ ਵਿਦਿਆਰਥੀ ਕੌਂਸਲ ਦੀਆਂ ਚੌਣਾਂ 'ਚ ਖ਼ੁਦ ਹਿੱਸਾ ਲੈਣ ਦਾ ਮਨ ਬਣਾਇਆ।

ਤਾਨਿਆ ਅਤੇ ਹੋਰਨਾਂ ਕੁਝ ਵਿਦਿਆਰਥੀਆਂ ਦੇ ਮੁਤਾਬਕ ਪਿਛਲੀ ਪਾਰਟੀਆਂ ਵਿਦਿਆਰਥੀਆਂ ਨੂੰ ਆਉਣ ਵਾਲੀ ਮੁਸ਼ਕਲਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕੀਤੇ ਜਾਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਅਤੇ ਉੋਸ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਤਾਨਿਆਂ ਨੇ ਦੱਸਿਆ ਕਿ ਉਹ ਖ਼ੁਦ ਹੀ ਆਪਣੇ ਲਈ ਪ੍ਰਚਾਰ ਕਰ ਰਹੀ ਹੈ ਅਤੇ ਉਹ ਇੱਕ-ਇੱਕ ਵਿਦਿਆਰਥੀ ਕੋਲ ਜਾ ਕੇ ਆਪਣੇ ਲਈ ਵੋਟ ਦੀ ਅਪੀਲ ਕਰ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਉਹ ਇਹ ਚੋਣ ਜਿੱਤਦੀ ਹੈ ਤਾਂ ਉਹ ਹਰ ਸੈਕਸ਼ਨ ਵਿੱਚ ਸੁਝਾਅ ਬਾੱਕਸ ਲਗਵਾਵੇਗੀ ਤਾਂ ਜੋ ਵਿਦਿਆਰਥੀ ਆਪਣੀਆਂ ਮੁਸ਼ਕਲਾਂ ਬਿਨ੍ਹਾਂ ਕਿਸੇ ਡਰ ਅਤੇ ਪਰੇਸ਼ਾਨੀ ਦੇ ਸਾਂਝਾ ਕਰ ਸਕਣ।

Intro:ਛੱਤ ਪੰਪ ਤੋਂ ਚੋਣਾਂ ਨੂੰ ਹੋਂਦ ਵਿੱਚ ਬਸ ਕੁਝ ਹੀ ਦਿਨ ਬਾਕੀ ਰਹਿ ਕਹਿਨੇ ਤੇ ਉੱਥੇ ਸਾਰੇ ਹੀ ਪਾਰਟੀ ਆਪਣੇ ਆਪਣੇ ਪ੍ਰਚਾਰ ਦੇ ਲਈ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਜਾਇੰਟ ਸੈਕ੍ਰੇਟਰੀ ਦੇ ਅਹੁਦੇ ਦੇ ਲਈ ਮੀਡੀਅਮ ਡਿਪਾਰਟਮੈਂਟ ਦੀ ਡਾਕਟਰ ਤਾਨਿਆ ਮੈਦਾਨ ਵਿੱਚ ਉੱਤਰੀ ਹੈ ਵੀ ਟੀਵੀ ਭਾਰਤ ਨਾਲ ਤਾਨਿਆਂ ਨੇ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਸਾਰੀ ਪਾਰਟੀਆਂ ਦੇ ਏਜੰਡੇ ਸੋਨੇ ਨੇ ਅਤੇ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਪਾਰਟੀਆਂ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਉਹ ਉਨ੍ਹਾਂ ਦੇ ਤਰੀਕੇ ਤੋਂ ਨਾਖੁਸ਼ ਹੈ ਇਸ ਕਰਕੇ ਉਸ ਨੇ ਤੱਲਣ ਵਿਦਾਂਤ ਵਿੱਚ ਉਤਰਨ ਦਾ ਮਨ ਬਣਾਇਆ ਅਤੇ ਜੁਆਇੰਟ ਸੈਕਰੇਟਰੀ ਦੇ ਅਹੁਦੇ ਦੇ ਲਈ ਉਹ ਕੈਂਪੇਨ ਕਰ ਰਹੀ ਹੈ

Body:ਤਾਨਾਂ ਨੇ ਦੱਸਿਆ ਕਿ ਉਸ ਦੀ ਟੀਮ ਦੇ ਵਿੱਚ ਪੰਜ ਮੁੰਡੇ ਨੇ ਜੋ ਕਿ ਚੰਗੀ ਪਾਰਟੀਆਂ ਨਾਲ ਤਾਲੁਕ ਰੱਖਦੇ ਨੇ ਅਤੇ ਉਹ ਸਭ ਉਸ ਨੂੰ ਹੌਂਸਲਾ ਅਫਜਾਈ ਦੇ ਰਹੇ ਨੇ ਜਿਸ ਕਰਕੇ ਉਹ ਜੁਆਇੰਟ ਸੈਕਰੇਟਰੀ ਦੇ ਲਈ ਅੱਗੇ ਵਧ ਰਹੀ ਹੈ ਤਾਨਿਆ ਨੇ ਦੱਸਿਆ ਕਿ ਉਹ ਕਲਾਸ ਵਿੱਚ ਜਾ ਕੇ ਆਪਣਾ ਕੈਂਪੇਨ ਖ਼ੁਦ ਕਰ ਰਹੀ ਹੈ ਜਿਸ ਵਿੱਚ ਉਸ ਦੀ ਟੀਮ ਉਸ ਦਾ ਸਾਥ ਦੇ ਰਹੀ ਹੈ ਉਸ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪਾਰਟੀਆਂ ਆਪਣੇ ਪ੍ਰਚਾਰ ਦੇ ਲਈ ਤਰ੍ਹਾਂ ਤਰ੍ਹਾਂ ਦੇ ਸਾਧਨ ਵਰਤ ਰਹੀਆਂ ਨੇ ਪਾਰਟੀਆਂ ਕਰ ਰਹੀਆਂ ਨੇ ਉਹ ਇਸ ਤੋਂ ਕੋਸੋਂ ਦੂਰ ਹੈ ਅਤੇ ਖੁਦ ਸਾਰਿਆਂ ਕੋਲ ਜਾ ਕੇ ਆਪਣਾ ਇੰਟਰੋਡਕਸ਼ਨ ਦੇ ਕੇ ਉਨ੍ਹਾਂ ਨੂੰ ਆਪ ਦੇ ਲਈ ਵੋਟ ਕਰਨ ਦੇ ਲਈ ਜਾਗਰੂਕ ਕਰ ਰਹੀ ਹੈ ਉਸਨੇ ਕਿਹਾ ਕਿ ਇੱਕ ਵਿਦਿਆਰਥੀ ਹੋਣ ਦੇ ਨਾਤੇ ਉਸ ਨੇ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕੀ ਕੀਤਾ ਇਸ ਕਰਕੇ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵਿਦਿਆਰਥੀਆਂ ਨੂੰ ਕਿਹੜੀ ਕਿਹੜੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ ਉਸਨੇ ਕਿਹਾ ਕਿ ਅਗਰ ਉਹ ਜਿੱਤਦੀ ਹੈ ਤਾਂ ਉਹ ਹਰੇਕ ਕਲਾਸ ਦੇ ਵਿੱਚ ਸਜੈਸ਼ਨ ਬਾਕਸ ਲਗਾਏਗੀ ਜਿੱਥੇ ਵਿਦਿਆਰਥੀ ਬਿਨਾਂ ਕਿਸੇ ਡਰ ਅਤੇ ਹਿਚਕ ਦੇ ਆਪਣੀ ਸਮੱਸਿਆਵਾਂ ਨੂੰ ਖੁੱਲ੍ਹ ਕੇ ਦੱਸ ਸਕਣਗੇ ਅਤੇ ਬਾਅਦ ਦੇ ਵਿੱਚ ਉਸ ਦਾ ਸੰਗਿਆਨ ਲੈਂਦੇ ਹੋਏ ਉਨ੍ਹਾਂ ਨੂੰ ਸੁਲਝਾਉਣ ਦਾ ਕੰਮ ਕੀਤਾ ਜਾਏਗਾ

Conclusion:ਜਦ ਤਾਨਿਆਂ ਨੂੰ ਪੁੱਛਿਆ ਗਿਆ ਕਿ ਉਹ ਆਪਣਾ ਕੰਮ ਕਿਸੇ ਪਾਰਟੀ ਦੀ ਨੂੰ ਸਪੋਰਟ ਕਰਕੇ ਵੀ ਕਰ ਸਕਦੀ ਸੀ ਜਾਂ ਫਿਰ ਪ੍ਰੈਜ਼ੀਡੈਂਟ ਅਜਿਹਾ ਦਾ ਚੁਣ ਲੈਂਦੀ ਜੋ ਕਿ ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਇਸ ਤੇ ਬੋਲਦੇ ਹੋਏ ਤਾਨਿਆ ਨੇ ਕਿਹਾ ਕਿ ਪਾਰਟੀਆਂ ਆਪਣੇ ਏਜੰਡੇ ਤਾਂ ਜ਼ਰੂਰ ਲੈ ਕੇ ਆਉਂਦੀਆਂ ਨੇ ਅਤੇ ਵਿਦਿਆਰਥੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਪਰ ਜਿੱਤਣ ਤੋਂ ਬਾਅਦ ਕੋਈ ਵੀ ਅਹੁਦੇਦਾਰ ਕਿਤੇ ਯੂਨੀਵਰਸਿਟੀ ਚ ਵਿਖਾਈ ਨਹੀਂ ਦਿੰਦਾ ਜਿਸ ਕਰਕੇ ਵਿਦਿਆਰਥੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਨਾ ਹੋਵੇ ਇਸ ਕਰਕੇ ਉਹ ਜੁਆਇੰਟ ਸੈਕਰੇਟਰੀ ਦੇ ਅਹੁਦੇ ਦੇ ਲਈ ਖੜ੍ਹੀ ਹੋ ਰਹੀ ਹੈ ਤਾਂ ਕਿ ਉਹ ਆਮ ਵਿਦਿਆਰਥੀਆਂ ਦੀ ਆਵਾਜ਼ ਬਣ ਸਕੇ
ETV Bharat Logo

Copyright © 2024 Ushodaya Enterprises Pvt. Ltd., All Rights Reserved.