ETV Bharat / city

corona news: ਕੋਰੋਨਾ ਨੂੰ ਲੈ ਕੇ ਵੇਰਕਾ ਨੇ ਘੇਰੇ ਵਿਰੋਧੀ - ਸਰਕਾਰ ਤੇ ਸਵਾਲ

ਕੋਰੋਨਾ (corona) ਨੂੰ ਲੈਕੇ ਵਿਰੋਧੀਆਂ ਪਾਰਟੀਆਂ ਦੇ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ।ਇਸਦੇ ਚੱਲਦੇ ਹੀ ਕਾਂਗਰਸ ਵਲੋਂ ਵਿਰੋਧੀਆਂ ਤੇ ਪਲਟਵਾਰ ਕੀਤਾ ਗਿਆ ਹੈ।

ਕੋਰੋਨਾ ਨੂੰ ਲੈਕੇ ਵੇਰਕਾ ਨੇ ਘੇਰੇ ਵਿਰੋਧੀ
ਕੋਰੋਨਾ ਨੂੰ ਲੈਕੇ ਵੇਰਕਾ ਨੇ ਘੇਰੇ ਵਿਰੋਧੀ
author img

By

Published : Jun 7, 2021, 9:44 PM IST

ਚੰਡੀਗੜ੍ਹ: ਸੂਬੇ ਚ ਕੋਰੋਨਾ (corona) ਨਾਲ ਜੁੜੇ ਸਮਾਨ ਦੀ ਵਧੀ ਮਹਿੰਗਾਈ ਨੰ ਲੈਕੇ ਵਿਰੋਧੀ ਪਾਰਟੀਆਂ ਦੇ ਵਲੋਂ ਲਗਾਤਾਰ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।ਫਤਿਹ ਕਿੱਟ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ਚ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ ਤਾਂ ਦੂਜੇ ਪਾਸੇ ਇਸ ਮਾਮਲੇ ਚ ਕਾਂਗਰਸ ਵਿਧਾਇਕ ਰਾਜਕਮਾਰ ਵੇਰਕਾ ਨੇ ਵਿਰੋਧੀ ਪਾਰਟੀਆਂ ਤੇ ਪਲਟਵਾਰ ਕੀਤਾ ਹੈ ।ਵੇਰਕਾ ਨੇ ਕਿਹਾ ਹੈ ਕਿ ਇਸ ਵਧੀ ਮਹਿੰਗਾਈ ਨੂੰ ਲੈਕੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।

ਕੋਰੋਨਾ ਨੂੰ ਲੈਕੇ ਵੇਰਕਾ ਨੇ ਘੇਰੇ ਵਿਰੋਧੀ

ਇਸਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਵਲੋਂ ਸੂਬਾ ਸਰਕਾਰ ਨੂੰ ਦਲਿਤ ਸਕਾਲਰਸ਼ਿੱਪ ਮਾਮਲੇ ਚ ਵੀ ਘੇਰਿਆ ਜਾ ਰਿਹਾ ਹੈ ।ਵਿਰੋਧੀ ਪਾਰਟੀਆਂ ਦੇ ਵਲੋਂ ਸੂਬਾ ਸਰਕਾਰ ਤੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿੱਪ ਜਾਰੀ ਕਰਨ ਦੀ ਮੰਗ ਕੀਤੀ ਗਈ ਤਾਂ ਇਸਦਾ ਜਵਾਬ ਦਿੰਦੇ ਹੋਏ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵਲੋਂ ਵਿਦਿਆਰਥੀਆਂ ਦੀ ਪਿਛਲੇ ਸਾਲਾਂ ਦੀ ਸਕਾਲਰਸ਼ਿੱਪ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਵਿਦਿਆਰਥੀ ਵਰਗ ਪਰੇਸ਼ਾਨ ਹੋ ਰਿਹਾ ਹੈ।

ਵੇਰਕਾ ਨੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਵਿਰੋਧੀ ਸਿਆਸਤ ਕਰ ਰਹੇ ਹਨ ਕਿਉਂਕਿ ਜਿਸ ਸਕਾਲਰਸ਼ਿੱਪ ਦੀ ਗੱਲ ਕਰ ਰਹੇ ਹਨ ਉਹ ਸਾਲ 17, 18, 19 ਦੀ ਹੈ ਜਦਕਿ ਕੇਂਦਰ ਸਰਕਾਰ ਵਲੋਂ ਜਾਣਬੁਝ ਕੇ ਅੜਿੱਕੇ ਲਗਾਏ ਜਾ ਰਹੇ ਹਨ ।ਉਨ੍ਹਾਂ ਨਾਲ ਹੀ ਦੱਸਿਆ ਕਿ 2021 ਦੀ ਸਕਾਲਰਸ਼ਿੱਪ ਦੇ ਦਿੱਤੀ ਗਈ ਹੈ ਤੇ ਰੋਲ ਨੰਬਰ ਦੇ ਦਿੱਤੇ ਗਏ ਹਨ ।

ਇਹ ਵੀ ਪੜ੍ਹੋ:ਬੇਅਦਬੀ ਮਾਮਲਾ: SIT ਨੇ ਰਣਬੀਰ ਖੱਟੜਾ ਤੇ ਚਰਨਜੀਤ ਸ਼ਰਮਾ ਤੋਂ ਕੀਤੀ ਪੁੱਛਗਿੱਛ

ETV Bharat Logo

Copyright © 2025 Ushodaya Enterprises Pvt. Ltd., All Rights Reserved.