ETV Bharat / city

ਪੁਲਿਸ ਅਤੇ ਲਾਈਨਮੈਨ ਦੀ ਭਰਤੀ ਲਈ ਦੁਆਬੇ ਚ ਨਹੀਂ ਮਿਲ ਰਹੇ ਨੌਜਵਾਨ: ਤ੍ਰਿਪਤ ਬਾਜਵਾ - canada visa

ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹੋ ਰਿਹੇ ਰੁਝਾਨ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੁਆਬੇ ਵਿੱਚੋਂ ਸਰਕਾਰ ਨੂੰ ਪੁਲਿਸ ਅਤੇ ਬਿਜਲੀ ਵਿਭਾਗ ਵਿੱਚ ਭਰਤੀ ਕਰਨ ਲਈ ਨੌਜਵਾਨਾਂ ਨਹੀਂ ਲੱਭ ਰਹੇ।

Youth not getting dabbled for police and lineman recruitment: Tripit Bajwa
ਪੁਲਿਸ ਅਤੇ ਲਾਈਨਮੈਨ ਦੀ ਭਰਤੀ ਲਈ ਦੁਆਬੇ ਚ ਨਹੀਂ ਮਿਲ ਰਹੇ ਨੌਜਵਾਨ: ਤ੍ਰਿਪਤ ਬਾਜਵਾ
author img

By

Published : Feb 12, 2020, 6:00 PM IST

ਚੰਡੀਗੜ੍ਹ: ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ 2020-2021 ਦੇ ਲਈ ਸੂਬਾ ਫੋਕਸ ਪੇਪਰ ਜਾਰੀ ਕੀਤਾ।ਇਸ ਸਬੰਧੀ ਬੈਂਕ ਵਲੋਂ ਚੰਡੀਗੜ੍ਹ ਦੇ ਤਾਜ ਹੋਟਲ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੂਬੇ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹੋ ਰਿਹੇ ਰੁਝਾਨ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੁਆਬੇ ਵਿੱਚੋਂ ਸਰਕਾਰ ਨੂੰ ਪੁਲਿਸ ਅਤੇ ਬਿਜਲੀ ਵਿਭਾਗ ਵਿੱਚ ਭਰਤੀ ਕਰਨ ਲਈ ਨੌਜਵਾਨਾਂ ਨਹੀਂ ਲੱਭ ਰਹੇ।

ਪੁਲਿਸ ਅਤੇ ਲਾਈਨਮੈਨ ਦੀ ਭਰਤੀ ਲਈ ਦੁਆਬੇ ਚ ਨਹੀਂ ਮਿਲ ਰਹੇ ਨੌਜਵਾਨ: ਤ੍ਰਿਪਤ ਬਾਜਵਾ

ਇਹ ਵੀ ਪੜ੍ਹੋ: ਕੈਪਟਨ ਦੀ ਰਿਹਾਇਸ਼ ਨੇੜੇ ਪੈਂਦੇ ਪਿੰਡ ਨਯਾਗਾਓਂ 'ਚ ਪ੍ਰਸ਼ਾਸਨ ਦੀ ਅਣਗਹਿਲੀ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰੁਜਗਾਰ ਨੂੰ ਵਧਾਉਣ ਲਈ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ।ਇਸੇ ਨਾਲ ਹੀ ਉਨ੍ਹਾਂ ਕਿਹਾ ਸਰਕਾਰ ਦੀ ਕੋਸ਼ਿਸ਼ ਹੈ ਕਿ ਸੂਬੇ ਅੰਦਰ ਨਵੇਂ ਉਦਯੋਗ ਸਥਾਪਤ ਕੀਤੇ ਜਾਣ ਪਰ ਕੇਂਦਰ ਸਰਕਾਰ ਵਲੋਂ ਸਹਿਯੋਗ ਨਾ ਦੇਣ ਕਾਰਨ ਇਸ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.