ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਚੱਲ ਰਹੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਦੀ ਨਿਖੇਧੀ ਕੀਤੀ।
-
At the same time I appeal to the protesters not to resort to violence or destruction of property. While protests are a part of a democratic process, non-violence is the basic ethos of India. So let’s fight against this unconstitutional #CitizenshipAmmendmentAct peacefully.2/2
— Capt.Amarinder Singh (@capt_amarinder) December 19, 2019 " class="align-text-top noRightClick twitterSection" data="
">At the same time I appeal to the protesters not to resort to violence or destruction of property. While protests are a part of a democratic process, non-violence is the basic ethos of India. So let’s fight against this unconstitutional #CitizenshipAmmendmentAct peacefully.2/2
— Capt.Amarinder Singh (@capt_amarinder) December 19, 2019At the same time I appeal to the protesters not to resort to violence or destruction of property. While protests are a part of a democratic process, non-violence is the basic ethos of India. So let’s fight against this unconstitutional #CitizenshipAmmendmentAct peacefully.2/2
— Capt.Amarinder Singh (@capt_amarinder) December 19, 2019
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪ੍ਰਦਰਸਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨ ਦੌਰਾਨ ਹਿੰਸਾ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਹਨ ਤੇ ਅਹਿੰਸਾ ਭਾਰਤ ਦਾ ਮੂਲ ਸਿਧਾਂਤ ਹੈ।