ETV Bharat / city

ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਕੁੜੀ 'ਤੇ ਡਿੱਗ ਅਸਮਾਨੀ ਬਿਜਲੀ, ਵੇਖੋ ਵੀਡੀਓ

author img

By

Published : Aug 17, 2019, 4:02 AM IST

ਸੁਖਨਾ ਝੀਲ 'ਤੇ ਇਕ ਕੁੜੀ 'ਤੇ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ 15 ਅਗਸਤ ਦੀ ਸ਼ਾਮ ਦੀ ਹੈ। ਲੋਕਾਂ ਨੇ ਉਸ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ।

ਫ਼ੋਟੋ

ਚੰਡੀਗੜ੍ਹ: ਸੁਖਨਾ ਝੀਲ 'ਤੇ ਇਕ ਕੁੜੀ 'ਤੇ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ 19 ਸਾਲਾ ਤਮੰਨਾ ਵਜੋਂ ਹੋਈ ਹੈ। ਜੋ ਕਿ ਡੇਰਾ ਬੱਸੀ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ ਤਮੰਨਾ ਆਪਣੇ 3 ਸਹੇਲੀਆਂ ਨਾਲ ਚੰਡੀਗੜ੍ਹ ਦੀ ਸੁਖਨਾ ਝੀਲ ਵੇਖਣ ਆਈ ਹੋਈ ਸੀ। ਤਮੰਨਾ ਡੇਰਾਬਸੀ ਬੀਅਰ ਫੈਕਟਰੀ ਵਿੱਚ ਕੰਮ ਕਰਦੀ ਸੀ।

ਵੀਡੀਓ

ਦੱਸਣਯੋਗ ਹੈ ਕਿ ਘਟਨਾ 15 ਅਗਸਤ ਦੀ ਸ਼ਾਮ ਦੀ ਹੈ। ਲੋਕਾਂ ਨੇ ਉਸ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਬਿਜਲੀ ਦੂਰੋਂ ਡਿੱਗਦੀ ਨਜ਼ਰ ਆ ਰਹੀ ਹੈ।

Intro:चंडीगढ़ की सुखना लेक पर एक लड़की पर आसमानी बिजली गिर गई । जिससे उसकी मौत हो गई। Body:लड़की की पहचान डेराबस्सी की रहने वाली 19 साल की तमन्ना के तौर पर हुई है। तमन्ना अपनी तीन सहेलियों के साथ चंडीगढ़ की सुखना लेक पर घूमने आई थी। तमन्ना डेराबस्सी की एक बियर फैक्ट्री में काम करती थी। घटना 15 अगस्त की शाम की है। तमन्ना सुखना लेक के किनारे पर घूम रही थी कि अचानक उस पर आसमानी बिजली गिर गई। लोगों ने तुरंत उसे सेक्टर 16 अस्पताल में भर्ती करवाया। जहां डॉक्टरों ने उसे मृत घोषित कर दिया। इस घटना की एक सीसीटीवी फुटेज भी सामने आई है । जिसमें दूर से बिजली गिरती दिखाई दे रही है।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.