ETV Bharat / city

ਕੈਪਟਨ ਦੇ ਹੱਕ ’ਚ ਹਾਈਕਮਾਨ ਨੂੰ ਲਿਖੀ ਚਿੱਠੀ ’ਚ ਕੁਝ ਵਿਧਾਇਕਾਂ ਦੇ ਨਾਂ ਬਿਨਾ ਪੁੱਛੇ ਪਾਏ - Punjab Congress Conflict

ਹਾਈਕਮਾਨ ਨੂੰ ਕੈਪਟਨ ਦੇ ਹੱਕ ਵਿੱਚ ਕੁਝ ਵਿਧਾਇਕਾਂ ਨੇ ਚਿੱਠੀ ਲਿਖੀ ਸੀ ਉਸ ਵਿੱਚ 10 ਵਿਧਾਇਕਾਂ ਨੇ ਨਾਮ ਬਿਨਾ ਪੁੱਛੇ ਪਾਏ ਗਏ ਸਨ।

ਕੈਪਟਨ ਦੇ ਹੱਕ ’ਚ ਹਾਈਕਮਾਨ ਨੂੰ ਲਿਖੀ ਚਿੱਠੀ ’ਚ ਕੁਝ ਵਿਧਾਇਕਾਂ ਦੇ ਨਾਂ ਬਿਨਾ ਪੁੱਛੇ ਪਾਏ

author img

By

Published : Jul 18, 2021, 6:04 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਚਰਚਾ ਛਿੜੀ ਹੋਈ ਹੈ ਉਥੇ ਹੀ ਦੂਜੇ ਪਾਸੇ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਹਾਈਕਮਾਨ ਨੂੰ ਕੈਪਟਨ ਦੇ ਹੱਕ ਵਿੱਚ ਕੁਝ ਵਿਧਾਇਕਾਂ ਨੇ ਚਿੱਠੀ ਲਿਖੀ ਸੀ ਉਸ ਵਿੱਚ 10 ਵਿਧਾਇਕਾਂ ਨੇ ਨਾਮ ਬਿਨਾ ਪੁੱਛੇ ਪਾਏ ਗਏ ਸਨ।

ਇਹ ਵੀ ਪੜੋ: ਕੈਪਟਨ ਦਾ ਆਖਰੀ ਦਾਅ! ਦਿੱਲੀ 'ਚ ਪੰਜਾਬ ਦੇ ਕਾਂਗਰਸੀ ਸੰਸਦਾਂ ਦੀ ਮੀਟਿੰਗ

ਇਸ ਵਿਧਾਇਕ ਨੇ ਆਫ ਦਾ ਰਿਕਾਰਟ ਇਸ ਦੀ ਪੁਸ਼ਟੀ ਕੀਤੀ ਹੈ ਤੇ ਉਹਨਾਂ ਨੇ ਫੋਨ ’ਤੇ ਗੱਲ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵਜੂਦ ਬਰਕਰਾਰ ਰੱਖਣ ਲਈ ਹਾਈਕਮਾਨ ਨੂੰ ਇੱਕ ਚਿੱਠੀ ਲਿਖੀ ਗਈ ਸੀ।

ਇਹ ਵੀ ਪੜੋ: ਸਿੱਧੂ ਨੂੰ ਕਿਸੇ ਵੇਲੇ ਵੀ ਮਿਲ ਸਕਦੈ ਕਾਂਗਰਸ 'ਚ ਵੱਡਾ ਅਹੁਦਾ, 'ਆਪ' ਦੇ ਸੁਫਨੇ ਰਹਿ ਗਏ ਧਰੇ ਦੇ ਧਰੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.