ETV Bharat / city

ਰਣਜੀਤ ਹੱਤਿਆਕਾਂਡ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ

ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ (CBI Court) ਦੁਆਰਾ ਅੱਜ ਸੁਣਵਾਈ ਹੋਵੇਗੀ।

ਰਣਜੀਤ ਹੱਤਿਆਕਾਂਡ ਮਾਮਲੇ 'ਚ ਹਾਈਕੋਰਟ ਵਿਚ ਸੁਣਵਾਈ

author img

By

Published : Sep 10, 2021, 8:46 AM IST

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ (CBI Court) ਦੁਆਰਾ ਅੱਜ ਸੁਣਵਾਈ ਹੋਵੇਗੀ।ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਦੁਆਰਾ ਸੀਬੀਆਈ ਕੋਰਟ ਦਾ ਫੈਸਲਾ ਸੁਣਾਉਣ ਉਤੇ ਰੋਕ ਜਾਰੀ ਰਹੇਗੀ ਜਾ ਨਹੀਂ ਇਹ ਅੱਜ ਸਪੱਸ਼ਟ ਹੋ ਜਾਵੇਗਾ।ਰਣਜੀਤ ਸਿੰਘ ਹੱਤਿਆਕਾਂਡ ਮਾਮਲੇ ਵਿਚ ਜਸਟਿਸ ਅਵਨੀਸ਼ ਸੁਣਵਾਈ ਕਰਨਗੇ।

ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਹਨ।ਤੁਹਾਨੂੰ ਦੱਸ ਦੇਈਏ ਕਿ 2 ਸਤੰਬਰ ਨੂੰ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਫੈਸਲੇ ਉਤੇ ਰੋਕ ਨੂੰ ਜਾਰੀ ਰੱਖਦੇ ਹੋਏ ਮਾਮਲੇ ਦੀ ਸੁਣਵਾਈ ਖੁਦ ਨੂੰ ਅਲੱਗ ਕਰ ਦਿੱਤਾ ਸੀ।ਉਨ੍ਹਾਂ ਕਿਸੇ ਦੂਜੇ ਜੱਜ ਤੋਂ ਮਾਮਲੇ ਦੀ ਸੁਣਵਾਈ ਕਰਵਾਉਣ ਲਈ ਬੇਨਤੀ ਕੀਤੀ ਸੀ।ਪੰਚਕੂਲਾ ਦੀ ਅਦਾਲਤ 26 ਅਗਸਤ ਨੂੰ ਇਸ ਮਾਮਲੇ ਵਿਚ ਫੈਸਲਾ ਸੁਣਾਉਣ ਵਾਲੀ ਸੀ।ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।

ਜਸਟਿਸ ਅਰਵਿੰਦ ਸਿੰਘ ਸਾਂਗਵਾਨ ਇਸ ਮਾਮਲੇ ਵਿਚ ਦੋ ਵਾਰ ਸੁਣਵਾਈ ਕਰ ਚੁੱਕੇ ਹਨ। 24 ਅਗਸਤ ਨੂੰ ਉਨ੍ਹਾਂ ਨੇ ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਨੂੰ ਫੈਸਲਾ ਸੁਣਾਉਣ ਉਤੇ ਰੋਕ ਦਿੱਤਾ ਸੀ ਅਤੇ ਵਿਸ਼ੇਸ਼ ਸੀਬੀਆਈ ਜੱਜ ਸੁਸ਼ੀਲ ਕੁਮਾਰ ਗਰਗ ਤੋਂ ਉਨ੍ਹਾਂ ਨੇ ਕੰਮਕਾਰ ਉਤੇ ਸਵਾਲ ਉਠਾਉਣ ਵਾਲੀ ਪਟੀਸ਼ਨ ਉਤੇ ਟਿੱਪਣੀ ਮੰਗੀ ਸੀ।ਬਾਅਦ ਵਿਚ 27 ਅਗਸਤ ਨੂੰ ਹਾਈਕੋਰਟ ਵਿਚ ਸੀਬੀਆਈ ਦੇ ਜੱਜ ਸੁਸ਼ੀਲ ਕੁਮਾਰ ਗਰਗ ਨੇ ਆਪਣਾ ਪੱਖ ਪੇਸ਼ ਕੀਤਾ।ਇਸਦੇ ਬਾਅਦ ਹਾਈਕੋਰਟ ਨੇ ਮਾਮਲੇ ਦੇ ਹੋਰ ਪੱਖਾ ਨਾਲ ਜਜ ਦੀ ਟਿੱਪਣੀਆਂ ਉਤੇ ਜਵਾਬ ਦੇਣ ਨੂੰ ਕਿਹਾ ਸੀ।

ਇਹ ਮਾਮਲਾ ਰਣਜੀਤ ਸਿੰਘ ਦੇ ਬੇਟੇ ਜਗਸੀਰ ਦੁਆਰਾ ਪੰਜਾਬ ਹਰਿਆਣਾ ਜਾ ਚੰਡੀਗੜ੍ਹ ਵਿਚ ਕਿਸੇ ਹੋਰ ਸੀਬੀਆਈ ਜਾਂਚ ਨੂੰ ਟਰਾਂਸਫਰ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।ਜਗਸੀਰ ਸਿੰਘ ਨੇ ਆਪਣੀ ਪਟੀਸ਼ਨ ਵਿਚ ਅਸ਼ੰਕਾ ਵਿਅਕਤ ਕੀਤੀ ਸੀ ਕਿ ਸੀਬੀਆਈ ਦੇ ਵਿਸ਼ੇਸ਼ ਜੱਜ ਸੁਸ਼ੀਲ ਕੁਮਾਰ ਗਰਗ, ਕੇਪੀ ਸਿੰਘ ਜੋ ਸੀਬੀਆਈ ਦੇ ਹੋਰ ਮਾਮਲਿਆ ਦਾ ਵਕੀਲ ਹੈ ਉਸ ਤੋਂ ਅਨੁਚਿਤ ਰੂਪ ਵਿਚ ਪ੍ਰਭਾਵਿਤ ਹੈ।ਰਣਜੀਤ ਸਿੰਘ ਕਤਲ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਦੁਆਰਾ ਸੁਣਵਾਈ ਕੀਤੀ ਜਾਵੇਗੀ।ਇਸ ਕੇਸ ਵਿਚ ਮੁੱਖ ਮੁਲਜ਼ਮ ਗੁਰਮੀਤ ਰਾਮ ਰਹੀਮ ਹੈ।

ਇਹ ਵੀ ਪੜੋ:ਗਣੇਸ਼ ਚਤੁਰਥੀ ਦੇ ਤਿਉਹਾਰ ਮੌਕੇ ਮੂਰਤੀਕਾਰਾਂ ਨੂੰ ਗਾਹਕਾਂ ਦੀ ਆਸ

ETV Bharat Logo

Copyright © 2024 Ushodaya Enterprises Pvt. Ltd., All Rights Reserved.