ETV Bharat / city

ਸਿਹਤ ਮੰਤਰੀ ਦੇ ਹਲਕੇ ਚ ਹੀ ਸਭ ਤੋ ਵੱਧ ਕੋਰੋਨਾ ਕੇਸ, ਕੇਂਦਰੀ ਟੀਮ ਦਾ ਖੁਲਾਸਾ - ਕਈ ਖਾਮੀਆਂ ਕੱਢਿਆ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਹਲਕੇ ਮੋਹਾਲੀ ਵਿਖੇ ਕੋਰੋਨਾ ਵਾਇਰਸ ਦੇ ਕੇਸ ਵੱਧਣ ਨਾਲ ਕੇਂਦਰੀ ਸਿਹਤ ਵਿਭਾਗ ਦੀ ਟੀਮ ਨੇ ਝਾੜ ਪਾਈ ਹੈ ਤਿੰਨ ਮੈਂਬਰੀ ਕਮੇਟੀ ਨੇ ਖੁਲਾਸਾ ਕੀਤਾ ਹੈ ਕੀ ਮੋਹਾਲੀ ਦਾ ਸਿਹਤ ਵਿਭਾਗ ਵਾਇਰਸ ਨੂੰ ਰੋਕਣ ਲਈ ਦਰੁਸਤ ਨਹੀਂ ਹੈ ਅਤੇ ਪ੍ਰਸ਼ਾਸ਼ਨ ਵਿੱਚ ਕਈ ਖਾਮੀਆਂ ਕੱਢਿਆ ਹਨ

ਕੇਂਦਰੀ ਟੀਮ ਦਾ ਖੁਲਾਸਾ
ਸਿਹਤ ਮੰਤਰੀ ਦੇ ਹਲਕੇ ਚ ਹੀ ਸਭ ਤੋ ਵੱਧ ਕੋਰੋਨਾ ਕੇਸ
author img

By

Published : Apr 15, 2021, 6:38 PM IST

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਹਲਕੇ ਮੋਹਾਲੀ ਵਿਖੇ ਕੋਰੋਨਾ ਵਾਇਰਸ ਦੇ ਕੇਸ ਵੱਧਣ ਨਾਲ ਕੇਂਦਰੀ ਸਿਹਤ ਵਿਭਾਗ ਦੀ ਟੀਮ ਨੇ ਝਾੜ ਪਾਈ ਹੈ ਤਿੰਨ ਮੈਂਬਰੀ ਕਮੇਟੀ ਨੇ ਖੁਲਾਸਾ ਕੀਤਾ ਹੈ ਕੀ ਮੋਹਾਲੀ ਦਾ ਸਿਹਤ ਵਿਭਾਗ ਵਾਇਰਸ ਨੂੰ ਰੋਕਣ ਲਈ ਦਰੁਸਤ ਨਹੀਂ ਹੈ ਅਤੇ ਪ੍ਰਸ਼ਾਸ਼ਨ ਵਿੱਚ ਕਈ ਖਾਮੀਆਂ ਕੱਢਿਆ ਹਨ। ਜਿਸਨੂੰ ਦੇਖਦਿਆਂ ਮੋਹਾਲੀ ਸਿਹਤ ਵਿਭਾਗ ਵਲੋ ਚੰਡੀਗੜ੍ਹ ਦੇ ਹਸਪਤਾਲ ਚ ਗੰਭੀਰ ਮਰੀਜ਼ਾਂ ਡੀਏ ਇਲਾਜ ਬਾਬਤ ਮਦਦ ਦੀ ਮੰਗ ਪ੍ਰਧਾਨਮੰਤਰੀ ਮੂਹਰੇ ਵੀ ਕੀਤੀ ਜਿਸਦੇ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹੈ ਦਸ ਦਈਏ ਕੀ ਪਿੱਛੇ 6 ਹਫਤਿਆਂ ਚ ਮੋਹਾਲੀ ਵਿਖੇ 12500 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 100 ਤੋਂ ਵੱਧ ਦੀਆਂ ਮੌਤ ਹੋ ਚੁੱਕੀ ਹੈ ਅਤੇ ਅਪ੍ਰੈਲ ਮਹੀਨੇ ਚ 1200 ਮਾਮਲੇ ਸਿਰਫ ਜ਼ੀਰਕਪੁਰ ਅਤੇ ਦਕੋਲੀ ਤੋਂ ਆ ਚੁੱਕੇ ਹਨ ਤੇ ਰੋਜ਼ਾਨਾ 200 ਤੋ 300 ਕੇਸ ਆ ਰਹੇ ਹਨ ਕੇਂਦਰੀ ਜਾਂਚ ਟੀਮ ਵਲੋਂ ਰਿਪੋਰਟ ਡੀਸੀ ਗਿਰਿਸ਼ ਦਿਆਲਣ ਨੂੰ ਸੌੰਪ ਦਿੱਤੀ ਗਈ ਹੈ

ਰਿਪੋਰਟ 'ਚ ਕਿਹਾ ਗਿਆ ਹੈ ਕੀ ਜਿਲੇ ਚ ਗੰਭੀਰ ਰੋਗੀਆਂ ਲਈ ਵੈਂਟੀਲੇਟਰ ਤੱਕ ਦੀ ਸੁਵਿਧਾ ਨਹੀਂ ਹੈ ਪਿਛਲੇ ਸਾਲ ਇੱਕ ਵੈਂਟੀਲੇਟਰ ਸੀ ਜਦਕਿ ਪੈਸੇ ਆਉਣ ਮਗਰੋਂ ਵੀ ਹੁਣ ਤੱਕ ਵੈਂਟੀਲੇਟਰ ਇੰਸਟਾਲ ਨਹੀਂ ਕਰਵਾਏ ਗਏ ਅਤੇ ਨਿੱਜੀ ਹਸਪਤਾਲ ਵਿਖੇ ਮਰੀਜਾ ਨੂੰ ਅਡਮੀਟ ਨਹੀਂ ਕੀਤਾ ਜਾ ਰਿਹਾ ਜਦਕਿ ਹਾਲਾਤ ਵਿਗੜਨ ਦੀ ਸਥਿਤੀ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ ਕੇਂਦਰੀ ਜਾਂਚ ਟੀਮ ਨੇ ਇਹ ਵੀ ਕਿਹਾ ਹੈ ਕੀ ਮਰੀਜ਼ਾਂ ਨੂੰ ਪਟਿਆਲਾ ਭੇਜਿਆ ਜਾ ਰਿਹਾ ਤੇ ਨਾ ਹੀ ਹਸਪਤਾਲ ਵਿੱਚ ਮੈਨਪਾਵਰ ਹੈ ਤੇ ਨਾ ਹੀ ਸਿਹਤ ਵਿਭਾਗ ਵਲੋ ਕੋਈ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਪੋਜ਼ਿਟਿਵ ਮਰੀਜਾ ਦੀ ਟਰੇਸਿੰਗ ਕੀਤੀ ਜਾ ਰਹੀ ਹੈ ਨਾ ਹੀ ਜ਼ਮੀਨੀ ਪੱਧਰ ਤੇ ਕੰਮ

ਇਸ ਬਾਰੇ ਡੀਸੀ ਨੇ ਕਿਹਾ ਕਿ ਹਸਪਤਾਲ ਦਾ ਨਿਰਮਾਣ ਕਾਰਜ ਚੱਲਣ ਕਾਰਨ ਮਰੀਜ਼ਾਂ ਨੂੰ ਪਟਿਆਲਾ ਭੇਜਿਆ ਜਾ ਰਿਹੈ ਜਦਕਿ ਨਿਜੀ ਹਸਪਤਾਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕੀ ਸਾਰੇ ਮਰੀਜ਼ਾਂ ਨੂੰ ਦਾਖਿਲ ਕੀਤਾ ਜਾਵੇ ਤੇ ਕੇਂਦਰੀ ਜਾਂਚ ਟੀਮ ਵਲੋਂ ਦਿੱਤੀ ਗਈ ਰਿਪੋਰਟ ਦਾ ਜਵਾਬ ਦਿੱਤਾ ਗਿਆ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.