ਚੰਡੀਗੜ੍ਹ : ਵਿਸ਼ਵ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਈ ਦੇਸ਼ਾਂ 'ਚ ਸੰਕਟ ਦਾ ਰੂਪ ਲੈ ਚੁੱਕਾ ਹੈ। ਇਸ ਮਹਾਮਾਰੀ ਤੋਂ ਲੜਨ ਲਈ ਪ੍ਰਧਾਨ ਮੰਤਰੀ ਸਣੇ ਕਈ ਨੇਤਾਵਾਂ ਨੇ ਆਪਣੀ ਤਨਖ਼ਾਹਾਂ 'ਚ 30 ਫੀਸਦੀ ਕਟੌਤੀ ਨੂੰ ਮੰਜੂਰ ਕੀਤਾ ਹੈ।
ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਟਵੀਟ ਕਰ ਇਹ ਜਾਣਕਾਰੀ ਦਿੱਤੀ। "ਉਹ ਦੇਸ਼ ਲਈ ਅਤੇ ਕੋਰੋਨਾ ਵਾਇਰਸ ਤੋਂ ਲੜਨ ਲਈ ਉਹ ਆਪਣੀ 30 ਫੀਸਦੀ ਫੀਸਦੀ ਤਨਖ਼ਾਹ ਪ੍ਰਧਾਨ ਮੰਤਰੀ ਕੇਅਰ ਫੰਡ 'ਚ ਅਗਲੇ ਇੱਕ ਸਾਲ ਤੱਕ ਦਾਨ ਕਰਨਗੇ। "
-
As a mark of solidarity with the #Nation in our #FightAgainstCOVID19 #Pandemic
— V P Singh Badnore (@vpsbadnore) April 5, 2020 " class="align-text-top noRightClick twitterSection" data="
I pledge to donate 30% of my salary towards #PMCARESFund #Covid19India for the next 12 months#StayHomeStaySafe@narendramodi @PMOIndia pic.twitter.com/3OcUg38qAN
">As a mark of solidarity with the #Nation in our #FightAgainstCOVID19 #Pandemic
— V P Singh Badnore (@vpsbadnore) April 5, 2020
I pledge to donate 30% of my salary towards #PMCARESFund #Covid19India for the next 12 months#StayHomeStaySafe@narendramodi @PMOIndia pic.twitter.com/3OcUg38qANAs a mark of solidarity with the #Nation in our #FightAgainstCOVID19 #Pandemic
— V P Singh Badnore (@vpsbadnore) April 5, 2020
I pledge to donate 30% of my salary towards #PMCARESFund #Covid19India for the next 12 months#StayHomeStaySafe@narendramodi @PMOIndia pic.twitter.com/3OcUg38qAN
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਹੀ ਕੈਬਿਨੇਟ ਮੰਤਰੀਆਂ ਨੇ ਆਪਣੀ ਇੱਛਾ ਮੁਤਾਬਕ ਆਪਣੀ ਤਨਖ਼ਾਹ ਚੋਂ 30 ਫੀਸਦੀ ਤੱਕ ਦੀ ਕਟੌਤੀ ਕਰਵਾਉਣ ਲਈ ਮੰਜੂਰੀ ਦਿੱਤੀ ਹੈ। ਇਸ ਤੋਂ ਇਲਾਵਾ ਕੋਰੋਨਾ ਸੰਕਟ ਦੇ ਸਮੇਂ ਕਈ ਮਸ਼ਹੂਰ ਹਸਤੀਆਂ, ਸਿਆਸੀ ਆਗੂਆਂ ਤੇ ਕਲਾਕਾਰਾਂ ਨੇ ਅਗਲੇ ਇੱਕ ਸਾਲ ਲਈ ਇਸ ਫੰਡ 'ਚ ਦਾਨ ਦੇਣ ਲਈ ਹਾਮੀ ਭਰੀ ਹੈ। ਇਹ ਕਟੌਤੀ ਪੂਰਾ ਸਾਲ ਕੀਤੀ ਜਾਵੇਗੀ। ਇਹ ਰਕਮ ਦੇਸ਼ ਦੀ ਭਲਾਈ ਲਈ ਰੱਖੇ ਗਏ ਏਕੀਕ੍ਰਿਤ ਫੰਡ 'ਚ ਜਮਾ ਹੋਵੇਗਾ।