ETV Bharat / city

ਚੰਡੀਗੜ੍ਹ ‘ਚ ਸਰਕਾਰੀ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਤੋਂ ਲੈਂਦੇ ਹਨ ਫੀਡਬੈਕ - ਕੋਰੋਨਾ ਵਾਇਰਸ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿੱਥੇ ਸਰਕਾਰਾਂ ਕੋੋੋੋਰੋਨਾ ਨਾਲ ਨਜਿੱਠਣ ਦੇ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਹਨ ਉੱਥੇ ਹੀ ਆਮ ਤੇ ਸਰਕਾਰੀ ਅਦਾਰਿਆਂ ਚ ਕੰਮ ਕਰ ਰਹੇ ਲੋਕ ਵੀ ਸਰਕਾਰਾਂ ਦਾ ਪੂਰਾ ਸਾਥ ਦੇ ਰਹੇ ਹਨ।

ਚੰਡੀਗੜ੍ਹ ‘ਚ ਸਰਕਾਰੀ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਤੋਂ ਲੈਂਦੇ ਹਨ ਫੀਡਬੈਕ

author img

By

Published : May 13, 2021, 11:18 AM IST

ਚੰਡੀਗੜ੍ਹ:ਕੋਰੋਨਾ ਮਹਾਮਾਰੀ ਦੌਰਾਨ ਕੋਰੋਨਾ ਮਰੀਜ਼ਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਸਰਕਾਰੀ ਅਧਿਆਪਕਾਂ ਦਾ ਵੀ ਅਹਿਮ ਉਪਰਾਲਾ ਸਾਹਮਣੇ ਆ ਰਿਹਾ ਹੈ। ਚੰਡੀਗੜ੍ਹ ਚ ਪ੍ਰਸ਼ਾਸਨ ਦੇ ਵਲੋਂ ਸਰਕਾਰੀ ਅਧਿਆਪਕਾਂ ਦੀ ਪੜ੍ਹਾਈ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਦੀ ਸਿਹਤ ਤੇ ਉਨਾਂ ਦੇ ਪਰਿਵਾਰ ਦਾ ਧਿਆਨ ਰੱਖਣ ਦੀ ਵੀ ਡਿਊਟੀ ਲਗਾਈ ਗਈ ਹੈ ਇਸਦੇ ਚੱਲਦੇ ਹੀ ਅਧਿਆਪਕ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੇ ਨਾਲ ਗੱਲਬਾਤ ਕਰ ਉਨਾਂ ਦੀ ਸਿਹਤ ਬਾਰੇ ਜਾਣਦੇ ਹਨ ਤੇ ਨਾਲ ਹੀ ਉਨਾਂ ਹੌਂਸਲਾ ਵੀ ਦਿੰਦੇ ਹਨ ਤਾਂ ਕਿ ਮਰੀਜ਼ਾਂ ਚੋਂ ਕੋਰੋਨਾ ਨੂੰ ਲੈਕੇ ਫੈਲਿਆ ਡਰ ਕੱਢਿਆ ਜਾਵੇ।

ਚੰਡੀਗੜ੍ਹ ‘ਚ ਸਰਕਾਰੀ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਕੋਰੋਨਾ ਮਰੀਜ਼ਾਂ ਤੋਂ ਲੈਂਦੇ ਹਨ ਫੀਡਬੈਕ

ਅਜਿਹੇ ਹੀ ਇੱਕ ਮਿਹਨਤ ਦੇ ਨਾਲ ਆਪਣੀ ਡਿਊਟੀ ਨਿਭਾਅ ਰਹੇ ਸਰਕਾਰੀ ਅਧਿਆਪਕ ਰਮੇਸ਼ ਚੰਦ ਦੇ ਨਾਲ ਈਟੀਵੀ ਭਾਰਤ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ।ਇਸ ਮੌਕੇ ਅਧਿਆਪਕ ਦੇ ਵਲੋਂ ਕੋਰੋਨਾ ਦੌਰਾਨ ਕੀਤੇ ਜਾ ਰਹੇ ਅਧਿਆਪਕਾਂ ਦੇ ਕਾਰਜਾ ਤੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।

ਰਮੇਸ਼ ਚੰਦ ਅਪ੍ਰੈਲ 2020 ਤੋਂ ਕੋਰੋਨਾ ਮਹਾਮਾਰੀ ਦੇ ਵਿੱਚ ਲਗਾਤਾਰ ਸੇਵਾਵਾਂ ਦੇ ਰਹੇ ਹਨ ਪਰ ਰਾਹਤ ਦੀ ਗੱਲ ਹੈ ਕਿ ਉਨ੍ਹਾਂ ਨੂੰ ਕਦੀ ਵੀ ਕੋਰੋਨਾ ਨਹੀਂ ਹੋਇਆ ਤੇ ਉਹ ਉਮੀਦ ਕਰਦੇ ਹਨ ਕਿ ਅੱਗੇ ਵੀ ਉਨ੍ਹਾਂ ਦਾ ਕੋਰੋਨਾ ਤੋਂ ਬਚਾਅ ਰਹੇਗਾ। ਰਮੇਸ਼ ਨੇ ਪਹਿਲਾ ਸੈਕਟਰ 26 ਸਥਿਤ ਬਾਪੂ ਧਾਮ ਕਲੋਨੀ ਵਿੱਚ ਹੋਏ ਕੋਰੋਨਾ ਕਹਿਰ ਦੇ ਵਿੱਚ ਲਗਾਤਾਰ ਡਿਊਟੀ ਦਿੱਤੀ ਅਤੇ ਅੱਜ ਦੇ ਸਮੇਂ ਵਿੱਚ ਕੋਰੋਨਾ ਹੈਲਪਲਾਈਨ ‘ਤੇ ਕੰਮ ਕਰ ਰਹੇ ਹਨ ।
ਮਰੀਜ਼ਾਂ ਤੋਂ ਲੈਂਦੇ ਨੇ ਫੀਡਬੈਕ
ਅਧਿਆਪਕ ਰਮੇਸ਼ ਦੱਸਦੇ ਹਨ ਕਿ ਕੋਰੋਨਾ ਮਰੀਜ਼ ਜਿਹੜੇ ਕਿ ਹੋਮ ਆਈਸੋਲੇਸ਼ਨ ਦੇ ਵਿੱਚ ਹਨ ਉਨ੍ਹਾਂ ਨੂੰ ਕਿਸ ਚੀਜ਼ ਦੀ ਪਰੇਸ਼ਾਨੀ ਹੈ ਉਨ੍ਹਾਂ ਦੁੱਖ ਉਨਾਂ ਨੂੰ ਕੀ ਚਾਹੀਦਾ ਹੈ ਇਹ ਜਾਣਨ ਦੇ ਲਈ ਰੋਜ਼ ਉਹ ਉਨ੍ਹਾਂ ਨੂੰ ਫੋਨ ਕਰਦੇ ਹਨ ।ਉਨਾਂ ਦੱਸਿਆ ਕਿ ਉਹ ਮਰੀਜ਼ਾਂ ਦਾ ਖਾਣਾ, ਦਵਾਈਆਂ, ਉਨ੍ਹਾਂ ਦੇ ਘਰ ਦਾ ਕੂੜਾ ਚੁੱਕਣ ਦੇ ਨਾਲ ਨਾਲ ਉਨ੍ਹਾਂ ਦੇ ਕੀ ਹਾਲਾਤ ਹਨ ਇਹ ਸਾਰਾ ਕੁਝ ਉਹ ਫੋਨ ਦੇ ਰਾਹੀਂ ਉਨ੍ਹਾਂ ਨੂੰ ਪੁੱਛਦੇ ਹਨ ਤੇ ਜਿੰਨ੍ਹਾਂ ਹੋ ਸਕਦਾ ਹੈ ਉਹ ਉਨਾਂ ਦੀ ਸਮੱਸਿਆ ਦਾ ਹੱਲ ਵੀ ਕਰਦੇ ਹਨ।

ਮਰੀਜ਼ਾਂ ਨੂੰ ਚੰਗਾ ਲੱਗਦਾ ਹੈ

ਅਧਿਆਪਕ ਰਮੇਸ਼ ਦੱਸਦੇ ਹਨ ਕਿ ਇਸ ਮਹਾਂਮਾਰੀ ਦੇ ਵਿੱਚ ਹਰ ਕਿਸੇ ਨੂੰ ਥੋੜ੍ਹਾ ਥੋੜ੍ਹਾ ਯੋਗਦਾਨ ਦੇਣਾ ਜ਼ਰੂਰੀ ਹੈ ਅਤੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵੀ ਚੰਗਾ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਇਹ ਲੱਗਦਾ ਹੈ>ਅਧਿਆਪਕ ਰਮੇਸ਼ ਦੱਸਦੇ ਨੇ ਕਿ ਫਿਲਹਾਲ ਤਾਂ ਬੱਚਿਆਂ ਦੀ ਛੁੱਟੀਆਂ ਨੇ ਪਰ ਪਹਿਲਾਂ ਵੀ ਸਕੂਲ ਦੇ ਨਾਲ ਨਾਲ ਉਹ ਟੈਲੀਕਾਲਿੰਗ ਦਾ ਕੰਮ ਕਰਦੇ ਹਨ । ਉਨ੍ਹਾਂ ਦਾ ਇਹ ਮੰਨਣਾ ਹੈ ਕਿ ਜੇਕਰ ਲਗਨ ਤੇ ਕੰਮ ਕਰਨ ਦੀ ਇੱਛਾ ਹੈ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੈ ।
ਕੇਂਦਰ ਤੋਂ ਮਿਲੇ ਵੈਂਟੀਲੇਟਰ ਮਾੜੀ ਗੁਣਵੱਤਾ ਵਾਲੇ, ਓ ਪੀ ਸੋਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.