ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਜਾਂ ਫਿਰ ਹੋਰ ਕਿਸੇ ਵੀ ਖ਼ਾਸ ਪ੍ਰੋਗਰਾਮ ’ਤੇ ਸੋਨਾ ਚਾਂਦੀ ਦੀ ਖਰੀਦ (Gold and silver rates in Punjab) ਕੀਤੀ ਜਾਂਦੀ ਹੈ। ਇਸੇ ਲਈ ਸੂਬੇ ਦੇ ਲੋਕਾਂ ਨੂੰ ਸੋਨੇ ਚਾਂਦੀ ਦੀ ਕੀਮਤ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਕੀਮਤਾਂ ਬਾਰੇ ਜਾਣ ਲੈਂਦੇ ਹਾਂ।
- 21 ਅਗਸਤ ਨੂੰ ਸੋਨੇ ਦਾ ਰੇਟ
ਸ਼ਹਿਰ | ਗ੍ਰਾਮ | ਅੱਜ 24 ਕੈਰੇਟ ਸੋਨੇ ਦਾ ਰੇਟ | ਕੱਲ੍ਹ 24 ਕੈਰੇਟ ਸੋਨੇ ਦਾ ਰੇਟ | ਵਧੇ/ਘਟੇ |
ਲੁਧਿਆਣਾ | 10 | 53,410 | 53,230 | 180 |
ਬਠਿੰਡਾ | 10 | 52,500 | 52,500 | 0 |
ਜਲੰਧਰ | 10 | 53,410 | 53,410 | 0 |
- 21 ਅਗਸਤ ਨੂੰ ਚਾਂਦੀ ਦਾ ਰੇਟ
ਸ਼ਹਿਰ | ਕਿਲੋ | ਅੱਜ ਦਾ ਰੇਟ | ਕੱਲ੍ਹ ਦਾ ਰੇਟ | ਵਧੇ/ਘਟੇ |
ਲੁਧਿਆਣਾ | 1 | 64,850 | 64,800 | 50 |
ਬਠਿੰਡਾ | 1 | 67,000 | 67,000 | 0 |
ਜਲੰਧਰ | 1 | 64,600 | 64,600 | 0 |
ਇਹ ਵੀ ਪੜ੍ਹੋ: Vegetable Rates Update ਜਾਣੋ, ਪੰਜਾਬ ਵਿੱਚ ਸਬਜੀਆਂ ਦੇ ਰੇਟ