ਚੰਡੀਗੜ੍ਹ: ਮੋਗਾ ਦਾ ਰਹਿਣ ਵਾਲਾ ਬਜ਼ੁਰਗ ਹਰਬੰਸ ਸਿੰਘ ਜੋ ਸਬਜ਼ੀ ਵੇਚ ਆਪਣੇ ਤੇ ਆਪਣੇ ਅਨਾਥ ਪੋਤਰੇ-ਪੋਤੀਆਂ ਦਾ ਗੁਜ਼ਾਰਾ ਚਲਾ ਰਿਹਾ ਸੀ,ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਮਾਲੀ ਮਦਦ ਕੀਤੀ ਤੇ ਉਹਨਾਂ ਨੂੰ 5 ਲੱਖ ਦੀ ਮਾਲੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜੋ: ਪੰਜਾਬ ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ !
ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਪੋਤਰੇ-ਪੋਤੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਇਹ ਵੀ ਪੜੋ: ਸਿੱਧੂ ਨੂੰ ਕਿਸੇ ਵੇਲੇ ਵੀ ਮਿਲ ਸਕਦੈ ਕਾਂਗਰਸ 'ਚ ਵੱਡਾ ਅਹੁਦਾ, 'ਆਪ' ਦੇ ਸੁਫਨੇ ਰਹਿ ਗਏ ਧਰੇ ਦੇ ਧਰੇ...