ਚੰਡੀਗੜ੍ਹ: ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਜੋਤੀ-ਜੋਤਿ ਦਿਹਾੜਾ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਉਹ ਗੁਰੂ ਹਨ ਜਿਨ੍ਹਾਂ ਦੇ ਯਤਨਾ ਸਦਕਾ ਗੁਰਮੁਖੀ ਭਾਸ਼ਾ ਜਨ ਸਾਧਾਰਨ ਤੱਕ ਪਹੁੰਚੀ। ਉਨ੍ਹਾਂ ਦੇ ਜੋਤੀ-ਜੋਤਿ ਦਿਹਾੜੇ ਮੌਕੇ ਕਈ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸ਼ਰਧਾਂਜਲੀ ਦਿੰਦਿਆਂ ਲਿਖਿਆ,"ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਸ਼ਰਧਾ ਤੇ ਸਤਿਕਾਰ ਨਾਲ ਪ੍ਰਣਾਮ ਕਰਦੇ ਹੋਏ, ਸਰਬੱਤ ਦੇ ਭਲੇ ਲਈ ਅਰਦਾਸ। ਗੁਰਮੁਖੀ ਭਾਸ਼ਾ ਨੂੰ ਜਨ-ਸਾਧਾਰਨ ਤਕ ਪਹੁੰਚਾਉਂਦਿਆਂ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਸਦੀਵੀ ਸੰਭਾਲ਼ ਦੇ ਯਤਨਾਂ ਨੂੰ ਗੁਰੂ ਸਾਹਿਬ ਜੀ ਨੇ ਅਗਾਂਹ ਤੋਰਿਆ।"
-
ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਸ਼ਰਧਾ ਤੇ ਸਤਿਕਾਰ ਨਾਲ ਪ੍ਰਣਾਮ ਕਰਦੇ ਹੋਏ, ਸਰਬੱਤ ਦੇ ਭਲੇ ਲਈ ਅਰਦਾਸ। ਗੁਰਮੁਖੀ ਭਾਸ਼ਾ ਨੂੰ ਜਨ-ਸਾਧਾਰਨ ਤਕ ਪਹੁੰਚਾਉਂਦਿਆਂ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਸਦੀਵੀ ਸੰਭਾਲ਼ ਦੇ ਯਤਨਾਂ ਨੂੰ ਗੁਰੂ ਸਾਹਿਬ ਜੀ ਨੇ ਅਗਾਂਹ ਤੋਰਿਆ। #SriGuruAngadDevJi pic.twitter.com/f3m6Rqh3tR
— Sukhbir Singh Badal (@officeofssbadal) March 28, 2020 " class="align-text-top noRightClick twitterSection" data="
">ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਸ਼ਰਧਾ ਤੇ ਸਤਿਕਾਰ ਨਾਲ ਪ੍ਰਣਾਮ ਕਰਦੇ ਹੋਏ, ਸਰਬੱਤ ਦੇ ਭਲੇ ਲਈ ਅਰਦਾਸ। ਗੁਰਮੁਖੀ ਭਾਸ਼ਾ ਨੂੰ ਜਨ-ਸਾਧਾਰਨ ਤਕ ਪਹੁੰਚਾਉਂਦਿਆਂ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਸਦੀਵੀ ਸੰਭਾਲ਼ ਦੇ ਯਤਨਾਂ ਨੂੰ ਗੁਰੂ ਸਾਹਿਬ ਜੀ ਨੇ ਅਗਾਂਹ ਤੋਰਿਆ। #SriGuruAngadDevJi pic.twitter.com/f3m6Rqh3tR
— Sukhbir Singh Badal (@officeofssbadal) March 28, 2020ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਸ਼ਰਧਾ ਤੇ ਸਤਿਕਾਰ ਨਾਲ ਪ੍ਰਣਾਮ ਕਰਦੇ ਹੋਏ, ਸਰਬੱਤ ਦੇ ਭਲੇ ਲਈ ਅਰਦਾਸ। ਗੁਰਮੁਖੀ ਭਾਸ਼ਾ ਨੂੰ ਜਨ-ਸਾਧਾਰਨ ਤਕ ਪਹੁੰਚਾਉਂਦਿਆਂ, ਗੁਰਬਾਣੀ ਤੇ ਸਿੱਖ ਇਤਿਹਾਸ ਦੇ ਸਦੀਵੀ ਸੰਭਾਲ਼ ਦੇ ਯਤਨਾਂ ਨੂੰ ਗੁਰੂ ਸਾਹਿਬ ਜੀ ਨੇ ਅਗਾਂਹ ਤੋਰਿਆ। #SriGuruAngadDevJi pic.twitter.com/f3m6Rqh3tR
— Sukhbir Singh Badal (@officeofssbadal) March 28, 2020
ਇਸ ਦੇ ਨਾਲ ਹੀ ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਟਵੀਟ ਕਰ ਦੂਜੀ ਪਾਤਸ਼ਾਹੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਟਵੀਟ 'ਚ ਲਿਖਿਆ,"ਸਮੁੱਚੀ ਮਨੁੱਖਤਾ ਨੂੰ ਏਕਤਾ, ਬਰਾਬਰੀ ਅਤੇ ਪ੍ਰਭੂ-ਭਗਤੀ ਦਾ ਮਹੱਤਵ ਸਮਝਾਉਣ ਵਾਲੀ ਦੂਸਰੀ ਨਾਨਕ ਜੋਤ ,ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਸੱਚੇ ਪਾਤਸ਼ਾਹ ਸਮੂਹ ਸੰਗਤਾਂ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਤੰਦਰੁਸਤੀ ਨਾਲ ਨਿਵਾਜਣ।"
-
ਸਮੁੱਚੀ ਮਨੁੱਖਤਾ ਨੂੰ ਏਕਤਾ, ਬਰਾਬਰੀ ਅਤੇ ਪ੍ਰਭੂ-ਭਗਤੀ ਦਾ ਮਹੱਤਵ ਸਮਝਾਉਣ ਵਾਲੀ ਦੂਸਰੀ ਨਾਨਕ ਜੋਤ ,ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਸੱਚੇ ਪਾਤਸ਼ਾਹ ਸਮੂਹ ਸੰਗਤਾਂ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਤੰਦਰੁਸਤੀ ਨਾਲ ਨਿਵਾਜਣ। #SriGuruAngadDevJi pic.twitter.com/2Yzo8gOhbL
— Bikram Majithia (@bsmajithia) March 28, 2020 " class="align-text-top noRightClick twitterSection" data="
">ਸਮੁੱਚੀ ਮਨੁੱਖਤਾ ਨੂੰ ਏਕਤਾ, ਬਰਾਬਰੀ ਅਤੇ ਪ੍ਰਭੂ-ਭਗਤੀ ਦਾ ਮਹੱਤਵ ਸਮਝਾਉਣ ਵਾਲੀ ਦੂਸਰੀ ਨਾਨਕ ਜੋਤ ,ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਸੱਚੇ ਪਾਤਸ਼ਾਹ ਸਮੂਹ ਸੰਗਤਾਂ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਤੰਦਰੁਸਤੀ ਨਾਲ ਨਿਵਾਜਣ। #SriGuruAngadDevJi pic.twitter.com/2Yzo8gOhbL
— Bikram Majithia (@bsmajithia) March 28, 2020ਸਮੁੱਚੀ ਮਨੁੱਖਤਾ ਨੂੰ ਏਕਤਾ, ਬਰਾਬਰੀ ਅਤੇ ਪ੍ਰਭੂ-ਭਗਤੀ ਦਾ ਮਹੱਤਵ ਸਮਝਾਉਣ ਵਾਲੀ ਦੂਸਰੀ ਨਾਨਕ ਜੋਤ ,ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। ਸੱਚੇ ਪਾਤਸ਼ਾਹ ਸਮੂਹ ਸੰਗਤਾਂ ਉੱਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਤੰਦਰੁਸਤੀ ਨਾਲ ਨਿਵਾਜਣ। #SriGuruAngadDevJi pic.twitter.com/2Yzo8gOhbL
— Bikram Majithia (@bsmajithia) March 28, 2020
ਇਹ ਵੀ ਪੜ੍ਹੋ: ਡੀਜੀਪੀ ਦਿਨਕਰ ਗੁਪਤਾ ਨੇ ਕਰਫਿਊ 'ਚ ਸਹਿਯੋਗ ਦੇਣ 'ਤੇ ਲੋਕਾਂ ਦਾ ਕੀਤਾ ਧੰਨਵਾਦ