ETV Bharat / city

ਦਲਜੀਤ ਚੀਮਾ ਨੇ ਚੋਣ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ - elections update

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਮੁੱਖ ਚੋਣ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਤੇ ਮਨਪ੍ਰੀਤ ਬਾਦਲ ਵਿਰੁੱਧ ਨਿਸ਼ਾਨਾ ਸਾਧਿਆ।

ਦਲਜੀਤ ਚੀਮਾ
author img

By

Published : May 8, 2019, 11:48 PM IST

ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਗੰਭੀਰ ਮੁੱਦਿਆਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਹੈ।

ਇਸ ਸਬੰਧੀ ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਨੂੰ ਹਾਰ ਤੋਂ ਘਬਰਾ ਕੇ ਹੁਣ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦਾ ਝੁੱਗ ਦਾ ਪਤਾ ਲੱਗ ਗਿਆ ਹੈ, ਤੇ ਬਹਿਬਲ ਕਲਾਂ ਦਾ ਚਲਾਨ ਵੀ ਪੇਸ਼ ਹੋ ਚੁੱਕਿਆ ਹੈ। ਇਸ ਵਿਚ ਕਿਸੇ ਅਕਾਲੀ ਆਗੂ ਦਾ ਨਾਂਅ ਨਹੀਂ ਆਇਆ ਹੈ ਜਿਸ ਕਰਕੇ ਦਾਦੂਵਾਲ ਦੇ ਸਮੱਰਥਕਾਂ ਨੂੰ ਭੜਕ ਕੇ ਬਾਦਲਾਂ ਦੇ ਘਰ ਦਾ ਘਿਰਾਓ ਕਰਵਾਉਣਾ ਗ਼ਲਤ ਹੈ।

ਵੀਡੀਓ

ਓਥੇ ਹੀ ਕੈਬਿਨੇਟ ਮੰਤਰੀ ਮਨਪ੍ਰੀਤ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਹੁਣ ਐਲਾਨਿਆ ਹੈ, ਜੇ ਉਹ ਹਾਰਿਆ ਤਾਂ ਉਸ ਦੀ ਮੌਤ ਪੱਕੀ ਹੈ। ਸਿਆਸਤ 'ਚੋਂ ਤਾਂ ਉਹ ਪਹਿਲਾਂ ਹੀ ਮੁੱਕ ਚੁੱਕਿਆ ਹੈ, ਤੇ ਮੈਦਾਨ ਛੱਡ ਕੇ ਭੱਜ ਗਿਆ ਹੈ।

Intro:ਅਕਾਲੀਦਲ ਵਲੰ ਅੱਜ ਪੰਜਬੀ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ ਇਸ ਬਾਰੇ ਪਰਟੀ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਕੰਗਰਸ ਹਾਰ ਤੋਂ ਘਬਰਾ ਕੇ ਹੁਣ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ। ਜਨਤਾ ਨੂੰ ਉਹਨਾਂ ਦਾ ਝੁਗਹ ਪਤਾ ਲੱਗ ਗਿਆ ਹੈ ਅਤੇ ਬਹਿਬਲ ਕਲਾਂ ਦਾ ਚਲਾਨ ਵੀ ਪੇਸ਼ ਹੋ ਚੁੱਕਿਆ ਹੈ ਜਿਸ ਵਿਚ ਕਿਸੇ ਅਕਾਲੀ ਦਲ ਦੇ ਨੇਤਾ ਦਾ ਨਾਮ ਨਹੀਂ ਆਇਆ ਹੈ ਤਾਂ ਦਾਦੂਵਾਲ ਦੇ ਸਮਰਥਕਾਂ ਨੂੰ ਭੜਕ ਕੇ ਬਾਦਲਾਂ ਦੇ ਘਰ ਦਾ ਘਿਰਾਓ ਕਰਵਾਇਆ ਜਨਾ ਗਲਤ ਹੈ ਇਸ ਤਰਾਂ ਕਾਂਗਰਸ ਸਹੀ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਚਾਹੰਦੀ ਹੈ।
ਬਾਈਟ ਚੀਮਾ on ਈਸੀ

Body:ਮਨਪ੍ਰੀਤ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਚੀਮਾ ਨੇ ਕਿਹਾ ਕਿ ਉਹਨੇ ਤਾਂ ਹੁਣ ਐਲਾਨਿਆ ਹੈ ਕਿ ਜੇਕਰ ਉਹ ਹਾਰਿਆ ਟਾਂ ਉਸਦੀ ਮੌਤ ਪੱਕੀ ਹੈ ਪਰ ਸਿਆਸਤ ਵਿਚੋਂ ਟਾਂ ਉਹ ਪਹਿਲਾਂ ਹੀ ਮੁੱਕ ਚੁੱਕਿਆ ਹੈ ਤੇ ਮੈਦਾਨ ਛੱਡ ਕੇ ਭੱਜ ਗਿਆ ਹੈ ਇਸ ਲਈ ਹੀ ਉਹਨੇ ਬੀਬੀ ਬਾਦਲ ਦੀ ਚੁਣੌਤੀ ਸਵੀਕਰ ਕੀਤੀ
ਬਾਈਟ ਚੀਮਾ on ਮਨਪ੍ਰੀਤ

Conclusion:ਉਹਨਾਂ ਕਿਹਾ ਕਿ ਕੈਪਟਨ ਵਲੰ ਐਸਜੀਪੀਸੀ ਚੋਣਾਂ ਨੂੰ ਲੈਕੇ ਜੋ ਬਿਆਨ ਦਿਤੇ ਜਾ ਰਹੇ ਨੇ ਉਹ ਕੰਗਰਸ ਦੀ ਸਿੱਖਾਂ ਪਰਟੀ ਵਿਰੋਧੀ ਧਾਰਾ ਨੂੰ ਦਰਸ਼ਾਉਂਦੀ ਹੈ ਉਹ ਧਾਰਮਿਕ ਅਦਾਰਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਕੰਗਰਸ ਇਕ ਵਾਰ ਫਿਰ ਸਿੱਖਾਂ ਦਾ ਮਨ ਵਲੂੰਧਰਨਾ ਚਾਹੰਦੀ ਹੈ
ਬਾਈਟ ਚੀਮਾ on ਕਾਂਗਰਸ
ETV Bharat Logo

Copyright © 2024 Ushodaya Enterprises Pvt. Ltd., All Rights Reserved.