ETV Bharat / city

ਪੰਜਾਬ 'ਚ ਅੱਜ 415 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ

ਸੂਬੇ ਵਿੱਚ 415 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 18 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 34 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 4245 ਤੱਕ ਪਹੁੰਚ ਗਿਆ ਹੈ।

ਪੰਜਾਬ 'ਚ ਅੱਜ 415 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ
ਪੰਜਾਬ 'ਚ ਅੱਜ 415 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ
author img

By

Published : Nov 3, 2020, 9:13 PM IST

ਚੰਡੀਗੜ੍ਹ: ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 415 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 18 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 34 ਹਜ਼ਾਰ ਤੋਂ ਪਾਰ ਹੋ ਗਈ ਹੈ।

ਪੰਜਾਬ 'ਚ ਅੱਜ 415 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ
ਪੰਜਾਬ 'ਚ ਅੱਜ 415 ਨਵੇਂ ਕੋਰੋਨਾ ਮਾਮਲੇ, ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 1,34,786 ਹੋ ਗਈ ਹੈ। ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 4245 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੁੱਝ ਰਾਹਤ ਦੀ ਗੱਲ ਇਹ ਹੈ ਕਿ ਕੁੱਲ 1,34,786 ਮਰੀਜ਼ਾਂ ਵਿੱਚੋਂ 1,26,315 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4226ਐਕਟਿਵ ਮਾਮਲੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.