ETV Bharat / city

Coronavirus:ਪੰਜਾਬ-ਹਰਿਆਣਾ ਤੇ ਚੰਡੀਗੜ 'ਚ ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ - Chandigarh

ਪੰਜਾਬ ਅਤੇ ਹਰਿਆਣਾ ਹਾਈਕੋਰਟ (high court)ਨੇ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ (Chandigarh )ਨੂੰ ਆਦੇਸ਼ ਦਿੱਤੇ ਹਨ ਕਿ ਹੁਣ ਤਿੰਨਾਂ ਥਾਵਾਂ ਉਤੇ ਕੋਰੋਨਾ ਦੇ ਟੈਸਟ ਰੇਟ ਇੱਕ ਸਮਾਨ ਹੋਣ (similar corona test rates) ਫਰੇ ਭਾਵੇੇ ਆਰ ਈ ਟੀ ਟੈਸਟ ਹੋਣ ਜਾਂ ਆਰ ਟੀ ਪੀਸੀਆਰ ਜਾਂ ਫਿਰ ਐਚ ਆਰ ਟੀ ਸੀ ਸਕੈਨ ਹੋਵੇ

ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ
ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ
author img

By

Published : May 27, 2021, 9:42 PM IST

ਚੰਡੀਗੜ੍ਹ:ਪੰਜਾਬ ਅਤੇ ਹਰਿਆਣਾ ਹਾਈਕੋਰਟ (high court) ਨੇ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ (Chandigarh ) ਨੂੰ ਆਦੇਸ਼ ਦਿੱਤੇ ਹਨ ਕਿ ਹੁਣ ਤਿੰਨਾਂ ਥਾਵਾਂ ਉਤੇ ਕੋਰੋਨਾ ਦੇ ਟੈਸਟ ਰੇਟ ਇੱਕ ਸਮਾਨ ਹੋਣ (similar corona test rates) ਫਰੇ ਭਾਵੇੇ ਆਰ ਈ ਟੀ ਟੈਸਟ ਹੋਣ ਜਾਂ ਆਰ ਟੀ ਪੀਸੀਆਰ ਜਾਂ ਫਿਰ ਐਚ ਆਰ ਟੀ ਸੀ ਸਕੈਨ ਸਾਰਿਆਂ ਦੇ ਰੇਟ ਪੰਜਾਬ ਹਰਿਆਣਾ ਚੰਡੀਗਡ਼੍ਹ ਦੇ ਵਿਚ ਇਕ ਸਮਾਨ ਹੋਣਗੇ ,ਜਦਕਿ ਮੌਜੂਦਾ ਟਾਈਮ ਵਿਚ ਵੱਖ ਵੱਖ ਰੇਟ ਹਨ ।ਕਿੱਥੇ ਘੱਟ ਤੇ ਕਿੱਥੇ ਜ਼ਿਆਦਾ ।ਲਿਹਾਜ਼ਾ ਹੁਣ ਹਾਈ ਕੋਰਟ ਨੇ ਪੰਜਾਬ ,ਹਰਿਆਣਾ ਤੇ ਚੰਡੀਗੜ੍ਹ ਨੂੰ ਇਨ ਸਾਰਿਆਂ ਦੇ ਇੱਕ ਸਾਮਾਨ ਰੇਟ ਤੈਅ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਤਿੰਨਾਂ ਸੂਬਿਆਂ ਵਿਚ ਇਨ੍ਹਾਂ ਦੀ ਰੇਸ ਵਿਚ ਸਮਾਨਤਾ ਲਾਈ ਜਾ ਸਕੇ ,ਕੋਰਟ ਨੇ ਇਸ ਨੂੰ ਲੈ ਕੇ ਇੱਕ ਮਾਮਲੇ ਵਿੱਚ ਸੰਗਿਆਨ ਲਿਤਾ ਹੈ ।

ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ
ਇਕ ਸਮਾਨ ਹੋਣਗੇ ਕਰੋਨਾ ਟੈਸਟ ਰੇਟ
ਆਈਸੀਯੂ ਕੰਟਰੋਲ ਰੂਮ ਬਣਾਇਆ ਜਾਵੇ ਹਾਈ ਕੋਰਟ ਨੇ ਇਸ ਤੋਂ ਇਲਾਵਾ ਹੁਣ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਆਈਸੀਯੂ ਦੇ ਲਈ ਕੰਟਰੋਲ ਰੂਮ ਬਣਾਉਣ ।ਦਰਅਸਲ ਹਾਈਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਆਈ ਸੀ ਵਿਚ ਦਾਖਿਲ ਮਰੀਜ਼ਾਂ ਦੇ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਪਾਉਂਦੀ ।ਅਜਿਹੇ ਵਿਚ ਇਕ ਕੰਟਰੋਲ ਰੂਮ ਬਣਾਇਆ ਜਾਵੇ ਜਿਸ ਦੇ ਜ਼ਰੀਏ ਮਰੀਜ਼ਾਂ ਦੇ ਬਾਰੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਬਲਕਿ ਉਹ ਇਸ ਦੇ ਜ਼ਰੀਏ ਉਨ੍ਹਾਂ ਦੇ ਰਾਜ ਸੰਪਰਕ ਵੀ ਕਰ ਸਕਣ ।

ਇਹ ਵੀ ਪੜੋ:Vaccine: ਸੁਖਬੀਰ ਬਾਦਲ ਨੇ ਲਗਵਾਇਆ ਡੋਨਲਡ ਟਰੰਪ ਵਾਲਾ ਟੀਕਾ: ਬਲਬੀਰ ਸਿੱਧੂ

ਸੁਣਵਾਈ ਦੌਰਾਨ ਦੱਸਿਆ ਗਿਆ ਕਿ ਚੰਡੀਗਡ਼੍ਹ ਵਿੱਚ ਐਚ ਆਰ ਟੀ ਸੀ ਐੱਸ ਦਾ ਰੇਟ 1800 ਹੈ, ਉੱਥੇ ਹੀ ਇਸੀ ਟੈਸਟ ਦਾ ਨਿਜੀ ਹਸਪਤਾਲਾਂ ਵਿੱਚ 2100 ਰੇਟ ਹੈ, ਇਸੀ ਤਰ੍ਹਾਂ ਆਰ ਏ ਟੀ ਟੈਸਟ ਅਤੇ ਆਰ ਟੀ ਪੀ ਸੀ ਆਰ ਟੈਸਟ ਦੀ ਕੀਮਤ ਚੰਡੀਗੜ੍ਹ ਵਿੱਚ 500 ਦੋ 900 ਰੁਪਏ ਹੈ ਤਾਂ ਪੰਜਾਬ ਵਿਚ 350 ਤੋ 450 ਹੈ ।ਅਜਿਹੇ ਵਿਚ ਇਨ ਸਾਰਿਆਂ ਦੇ ਰੇਟਸ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਵਿਚ ਇਕ ਸਮਾਨ ਕੀਤੇ ਜਾਣ ।

ETV Bharat Logo

Copyright © 2024 Ushodaya Enterprises Pvt. Ltd., All Rights Reserved.