ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਤੋ ਪਰਤੇ ਲੋਕਾਂ ਨੂੰ ਜਨਤਕ ਥਾਵਾਂ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਟਵੀਟ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਵਿਦੇਸ਼ ਤੋਂ ਪਰਤਿਆ ਹੈ ਜਾਂ ਫਿਰ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਅਗਲੇ 14 ਦਿਨਾਂ ਤੱਕ ਜਨਤਕ ਥਾਵਾਂ ਉੱਤੇ ਜਾਣ ਤੋਂ ਗੁਰੇਜ਼ ਕਰੇ। ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਉਪਾਅ ਅਤੇ ਕੁੱਝ ਹਦਾਇਤਾਂ ਦਿੱਤੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਉੱਤੇ ਅਗਲੇ 14 ਦਿਨਾਂ ਤੱਕ ਅਮਲ ਕਰਨ ਲਈ ਕਿਹਾ ਹੈ।
-
#ਕੋਰੋਨਾਵਾਇਰਸ ਬਾਰੇ ਮਹੱਤਵਪੂਰਨ ਜਾਣਕਾਰੀ, ਕ੍ਰਿਪਾ ਕਰਕੇ ਦੇਖੋ ਅਤੇ ਅੱਗੇ ਸ਼ੇਅਰ ਕਰੋ।
— CMO Punjab (@CMOPb) March 18, 2020 " class="align-text-top noRightClick twitterSection" data="
Important information about #CoronaVirus, Please watch and #share. pic.twitter.com/5xkHhrG1Eo
">#ਕੋਰੋਨਾਵਾਇਰਸ ਬਾਰੇ ਮਹੱਤਵਪੂਰਨ ਜਾਣਕਾਰੀ, ਕ੍ਰਿਪਾ ਕਰਕੇ ਦੇਖੋ ਅਤੇ ਅੱਗੇ ਸ਼ੇਅਰ ਕਰੋ।
— CMO Punjab (@CMOPb) March 18, 2020
Important information about #CoronaVirus, Please watch and #share. pic.twitter.com/5xkHhrG1Eo#ਕੋਰੋਨਾਵਾਇਰਸ ਬਾਰੇ ਮਹੱਤਵਪੂਰਨ ਜਾਣਕਾਰੀ, ਕ੍ਰਿਪਾ ਕਰਕੇ ਦੇਖੋ ਅਤੇ ਅੱਗੇ ਸ਼ੇਅਰ ਕਰੋ।
— CMO Punjab (@CMOPb) March 18, 2020
Important information about #CoronaVirus, Please watch and #share. pic.twitter.com/5xkHhrG1Eo
ਦੱਸ ਦਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 148 ਮਾਮਲੇ ਸਾਹਮਣੇ ਆ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 1 ਹੀ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ।
-
#NovelCoronavirus Anyone who has travel history to any country abroad or has come in contact with #COVID19 affected persons in last 14 days should strictly avoid visiting public places and follow #HomeIsolation for at least 14 days for which following measures must be taken: pic.twitter.com/27pztaPKjr
— CMO Punjab (@CMOPb) March 18, 2020 " class="align-text-top noRightClick twitterSection" data="
">#NovelCoronavirus Anyone who has travel history to any country abroad or has come in contact with #COVID19 affected persons in last 14 days should strictly avoid visiting public places and follow #HomeIsolation for at least 14 days for which following measures must be taken: pic.twitter.com/27pztaPKjr
— CMO Punjab (@CMOPb) March 18, 2020#NovelCoronavirus Anyone who has travel history to any country abroad or has come in contact with #COVID19 affected persons in last 14 days should strictly avoid visiting public places and follow #HomeIsolation for at least 14 days for which following measures must be taken: pic.twitter.com/27pztaPKjr
— CMO Punjab (@CMOPb) March 18, 2020
ਚੀਨ ਵਿੱਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 80,894 ਤੱਕ ਪਹੁੰਚ ਗਈ ਹੈ, ਜਿਸ ਵਿੱਚ 8,056 ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ ਅਤੇ 3,237 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ।