ETV Bharat / city

ਛੱਤਬੀੜ ਜੂ ਵਿੱਚ ਇੱਕ ਸ਼ੇਰਨੀ ਤੇ 2 ਸ਼ੇਰਾਂ ਨੂੰ ਜਨਤਾ ਅੱਗੇ ਕੀਤਾ ਗਿਆ ਪੇਸ਼, ਲੋਕਾਂ ਦਾ ਖਿੱਚਣਗੇ ਧਿਆਨ

ਜ਼ੀਰਕਪੁਰ ਦੇ ਛੱਤਬੀੜ ਜੂ ਵਿੱਚ ਇੰਦੌਰ ਤੋਂ ਲਿਆਂਦੇ ਗਏ 2 ਸ਼ੇਰਾਂ ਤੇ ਰਾਜਕੋਟ ਤੋਂ ਲਿਆਂਦੀ ਗਈ 1 ਸ਼ੇਰਨੀ ਨੂੰ ਲੋਕਾਂ ਦੇ ਵੇਖਣ ਲਈ ਪਿੰਜਰੇ ਤੋਂ ਬਾਹਰ ਕੱਢ ਦਿੱਤਾ ਹੈ।

ਛੱਤਬੀੜ ਜੂ
ਫ਼ੋਟੋ
author img

By

Published : Dec 7, 2019, 2:38 PM IST

ਚੰਡੀਗੜ੍ਹ: ਛੱਤਬੀੜ ਜੂ ਵਿੱਚ ਇੰਦੌਰ ਤੋਂ ਲਿਆਂਦੇ ਗਏ 2 ਸ਼ੇਰਾਂ ਤੇ ਰਾਜਕੋਟ ਤੋਂ ਲਿਆਂਦੀ ਗਈ 1 ਸ਼ੇਰਨੀ ਨੂੰ ਲੋਕਾਂ ਦੇ ਵੇਖਣ ਲਈ ਪਿੰਜਰੇ ਤੋਂ ਬਾਹਰ ਕੱਢ ਦਿੱਤਾ ਹੈ।

ਦੱਸ ਦਈਏ, ਪਿਛਲੇ ਮਹੀਨੇ ਰਾਜਕੋਟ ਤੋਂ ਗੌਰੀ ਹੈਗਾ ਨਾਂਅ ਦੀ ਇੱਕ ਸ਼ੇਰਨੀ ਲਿਆਂਦੀ ਗਈ ਸੀ ਜਿਸ ਦੀ ਇੱਕ ਮਹੀਨੇ ਆਬਜ਼ਰਵੇਸ਼ਨ ਤੋਂ ਬਾਅਦ ਲੈਕਸ ਨਾਂਅ ਦੇ ਸ਼ੇਰ ਨਾਲ ਪੇਅਰ ਬਣਾ ਕੇ ਪਿੰਜਰੇ ਤੋਂ ਬਾਹਰ ਛੱਡ ਦਿੱਤਾ।

ਵੀਡੀਓ

ਇਨ੍ਹਾਂ 2 ਸ਼ੇਰਾਂ ਤੇ 1 ਸ਼ੇਰਨੀ ਨੂੰ ਆਈਐੱਸ ਡਾਕਟਰ ਰੌਸ਼ਨ ਸਰਕਾਰੀਆ ਤੇ ਐਡੀਸ਼ਨਲ ਚੀਫ਼ ਸੈਕਟਰੀ ਫੋਰੈਸਟ ਨੇ ਸਫ਼ੇਦ ਝੰਡੀ ਵਿਖਾ ਪਿੰਜਰੇ ਤੋਂ ਬਾਹਰ ਕੱਢਿਆ। ਇਸ ਦੇ ਨਾਲ ਹੀ ਇੰਦੌਰ ਤੋਂ ਗਗਨ ਤੇ ਸਾਵਨ ਨਾਂਅ ਦੇ ਲਿਆਂਦੇ ਗਏ 2 ਸ਼ੇਰਾਂ ਨੂੰ ਇੱਕ ਮਹੀਨੇ ਦੀ ਆਬਜ਼ਰਵੇਸ਼ਨ ਤੋਂ ਬਾਅਦ ਲਾਇਨ ਸਫਾਰੀ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ।

ਇਸ ਬਾਰੇ ਡਾਕਟਰ ਸਰਕਾਰੀਆਂ ਨੇ ਦੱਸਿਆ ਕਿ ਇੱਕ ਸ਼ੇਰ ਦਾ ਪੇਅਰ ਇੰਦੌਰ ਤੋਂ ਮੰਗਾਇਆ ਸੀ ਤੇ ਹੁਣ ਉਨ੍ਹਾਂ ਨੂੰ ਓਪਨ ਸਫਾਰੀ ਵਿੱਚ ਛੱਡਿਆ ਗਿਆ ਹੈ। ਇਹ ਬਹੁਤ ਖ਼ੂਬਸੂਰਤ ਹਨ ਹੁਣ ਇਨ੍ਹਾਂ ਨੂੰ ਮਿਲਾ ਕੇ ਸਾਡੇ ਕੋਲ ਤਿੰਨ ਸ਼ੇਰ ਤੇ ਚਾਰ ਸ਼ੇਰਨੀਆਂ ਹੋ ਗਈਆਂ ਹਨ।

Intro:ਛੱਤਬੀੜ ਜੂ ਵਿੱਚ ਅੱਜ ਇੰਦੌਰ ਤੋਂ ਲਿਆਏ ਗਏ ਦੋ ਸੇਰ ਔਰ ਰਾਜਕੋਟ ਤੋਂ ਲਿਆਈ ਗਈ ਇੱਕ ਫੀਮੇਲ ਟਾਈਗਰਸ ਨੂੰ ਅੱਜ ਪਬਲਿਕ ਵਾਸਤੇ ਖੋਲ੍ਹ ਦਿੱਤਾ ਗਿਆ

Body:ਅੱਜ ਛੱਤਬੀੜ ਦੇ ਵਿੱਚ ਇੱਕ ਫੀਮੇਲ ਟਾਈਗਰਸ ਜਿਹਦਾ ਨਾਮ ਗੌਰੀ ਹੈਗਾ ਉਹ ਰਾਜਕੋਟ ਤੋਂ ਪਿਛਲੇ ਇੱਕ ਮਹੀਨੇ ਪਹਿਲਾਂ ਇੱਥੇ ਆਈ ਸੀ ਇੱਕ ਮਹੀਨੇ ਦੀ ਆਬਜ਼ਰਵੇਸ਼ਨ ਤੋਂ ਬਾਅਦ ਅੱਜ ਮੇਲ ਟਾਈਗਰ ਲੈਕਸ ਦੇ ਨਾਲ ਉਹਦਾ ਪੇਅਰ ਬਣਾ ਕੇ ਉਹਨੂੰ ਪਿੰਜਰੇ ਤੋਂ ਬਾਹਰ ਛੱਡ ਦਿੱਤਾ ਗਿਆ . ਇਹ ਨੂੰ ਅੱਜ ਹਰੀ ਝੰਡੀ ਡਾਕਟਰ ਰੌਸ਼ਨ ਸਰਕਾਰੀਆ ਆਈਐੱਸ ਜਿਹੜੇ ਕਿ ਐਡੀਸ਼ਨਲ ਚੀਫ਼ ਸੈਕਟਰੀ ਫੋਰੈਸਟ ਨੇ ਉਨ੍ਹਾਂ ਨੂੰ ਸਪੈਸ਼ਲ ਚੀਫ਼ ਕੇਸ ਦੇ ਤੌਰ ਬੁਲਾਇਆ ਗਿਆ ਤੇ ਸਫੈਦ ਝੰਡੀ ਦਿਖਾ ਕੇ ਇਨ੍ਹਾਂ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ ਇਸ ਤੋਂ ਇਲਾਵਾ ਇੰਦੌਰ ਤੋਂ ਲਿਆਂਦੇ ਦੋ ਲਾਇਨਜ਼ ਜਿਨ੍ਹਾਂ ਦੇ ਨਾਮ ਗਗਨ ਤੇ ਸਾਵਨ ਹੈ ਉਨ੍ਹਾਂ ਨੂੰ ਵੀ ਅੱਜ ਇੱਕ ਮਹੀਨੇ ਦੀ ਆਬਜ਼ਰਵੇਸ਼ਨ ਤੋਂ ਬਾਅਦ ਲਾਇਨ ਸਫਾਰੀ ਦੇ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ. ਡਾਕਟਰ ਸਰਕਾਰੀਆਂ ਨੇ ਦੱਸਿਆ ਕਿ ਇੱਕ ਲਾਇੰਸ ਦਾ ਪੇਅਰ ਅਸੀਂ ਇੰਦੌਰ ਤੋਂ ਮੰਗਾਇਆ ਹੈ ਤੇ ਅੱਜ ਉਹਨੂੰ ਓਪਨ ਸਫਾਰੀ ਛੱਡਿਆ ਗਿਆ ਹੈ ਇਹ ਬਹੁਤ ਖੂਬਸੂਰਤ ਇਨ੍ਹਾਂ ਨੂੰ ਮਿਲਾ ਕੇ ਹੁਣ ਸਾਡੇ ਕੋਲ ਤਿੰਨ ਮੇਲ ਤੇ ਚਾਰ ਫੀਮੇਲ ਲਾਇਨਜ਼ ਇਸ ਛੱਤ ਬਿਰਜੂ ਦੇ ਵਿੱਚ ਹੋ ਗਏ ਨੇ ਪਿਛਲੇ ਦਸ ਦਿਨ ਪਹਿਲਾਂ ਹੋਏ ਚਾਰ ਕਬਜ਼ ਦੇ ਬਾਰੇ ਪੁੱਛਣ ਤੋਂ ਉਨ੍ਹਾਂ ਨੂੰ ਦੱਸਿਆ ਕਿ ਚਾਰ ਕਸਾਈ ਸੀ ਜਿਨ੍ਹਾਂ ਚੋਂ ਤਿੰਨ ਠੀਕ ਨੇ ਤੇ ਉਨ੍ਹਾਂ ਨੂੰ ਵੀ ਅਜੇ ਅੰਡਰ ਅਬਜ਼ਰਵੇਸ਼ਨ ਰੱਖਿਆ ਗਿਆ ਹੈ ਤਿੰਨ ਹਫ਼ਤੇ ਬਾਅਦ ਹੀ ਉਨ੍ਹਾਂ ਦਾ ਪਤਾ ਲੱਗੇਗਾ ਕਿ ਉਹ ਮੇਲ ਹੈ ਜਾਂ ਫੀਮੇਲ ਉਨ੍ਹਾਂ ਦੱਸਿਆ ਕੀਤੀ ਹਫਤੇ ਬਾਅਦ ਉਨ੍ਹਾਂ ਨੂੰ ਵੇਖਿਆ ਜਾਵੇਗਾ ਅਜੇ ਉਹ ਅੰਡਰ ਅਬਜ਼ਰਵੇਸ਼ਨ ਚੱਲ ਰਹੇ ਨੇ ਤੇ ਬਿਲਕੁਲ ਸਵੱਸਥ ਨੇ
ਚੰਡੀਗੜ੍ਹ ਤੋਂ ਦੀਪ ਕੁਮਾਰ ਦੀ ਰਿਪੋਰਟ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.