ETV Bharat / city

ਚੰਡੀਗੜ੍ਹ ਨਗਰ ਨਿਗਮ ਚੋਣ: 'ਚੰਡੀਗੜ੍ਹ ਦੇ ਨਤੀਜੇ ਇੱਕ ਟ੍ਰੇਲਰ ਹੈ, ਪੂਰੀ ਫ਼ਿਲਮ ਅਜੇ ਬਾਕੀ ਹੈ'

author img

By

Published : Dec 27, 2021, 4:44 PM IST

Updated : Dec 27, 2021, 5:30 PM IST

ਚੰਡੀਗੜ੍ਹ ਨਗਰ ਨਿਗਮ ਚੋਣ ’ਚ ਦਮਦਾਰ ਐਂਟਰੀ ਕਰਨ ਵਾਲੀ ਆਮ ਆਦਮੀ ਪਾਰਟੀ ਨਤੀਜਿਆਂ ’ਚ ਸਭ ਤੋਂ ਅੱਗੇ ਹੈ। ਬੀਜੇਪੀ ਦੇ ਮੇਅਰ ਨੂੰ ਵੀ ਆਪ ਵੱਲੋਂ ਹਰਾਇਆ ਗਿਆ ਹੈ। ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ 35 ਚੋਂ 14 ਸੀਟਾਂ ਆਪਣੇ ਨਾਂ ਕੀਤੀਆਂ ਹਨ।

'ਆਪ' ਨੇ 14 ਸੀਟਾਂ 'ਤੇ ਦਰਜ ਕੀਤੀ ਜਿੱਤ
'ਆਪ' ਨੇ 14 ਸੀਟਾਂ 'ਤੇ ਦਰਜ ਕੀਤੀ ਜਿੱਤ

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ। ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ। ਕਿਉਂਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 35 ਵਿੱਚੋਂ 18 ਸੀਟਾਂ ਚਾਹੀਦੀਆਂ ਸਨ। ਅੰਤਿਮ ਨਤੀਜਿਆਂ 'ਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਬੀਜੇਪੀ ਨੂੰ ਪਛਾੜ ਪਹਿਲੇ ਨੰਬਰ 'ਤੇ ਰਹੀ ਹੈ।

  • ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ!

    ➡️ 'ਆਪ' ਦੇ ਉਮੀਦਵਾਰਾਂ ਨੇ ਮੋਦੀ ਦੀ ਭਾਜਪਾ ਦੇ ਮੌਜੂਦਾ ਮੇਅਰ ਅਤੇ 2 ਸਾਬਕਾ ਮੇਅਰਾਂ ਨੂੰ ਹਰਾਇਆ

    ➡️ 'ਆਪ' ਦੇ ਉਮੀਦਵਾਰ ਨੇ BJYM ਦੇ ਪ੍ਰਧਾਨ ਨੂੰ ਹਰਾਇਆ

    ਸਿਰਫ਼ ਕੇਜਰੀਵਾਲ ਹੀ ਮੋਦੀ ਨੂੰ ਹਰਾ ਸਕਦਾ ਹੈ! #ChandigarhMunicipalResults

    — AAP Punjab (@AAPPunjab) December 27, 2021 " class="align-text-top noRightClick twitterSection" data=" ">

ਇਸਦੀ ਖੁਸ਼ੀ ਜਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਨੇ ਟਵਿੱਟਰ ਕਰ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਆਪ ਦੇ ਉਮੀਦਵਾਰਾਂ ਨੇ ਭਾਜਪਾ ਦੇ ਮੌਜੂਦਾ ਮੇਅਰ ਅਤੇ 2 ਸਾਬਕਾ ਮੇਅਰਾਂ ਨੂੰ ਹਰਾਇਆ। 'ਆਪ' ਦੇ ਉਮੀਦਵਾਰ ਨੇ BJYM ਦੇ ਪ੍ਰਧਾਨ ਨੂੰ ਹਰਾਇਆ। ਸਿਰਫ਼ ਕੇਜਰੀਵਾਲ ਹੀ ਮੋਦੀ ਨੂੰ ਹਰਾ ਸਕਦਾ ਹੈ!

  • चंडीगढ़ नगर निगम में आम आदमी पार्टी की ये जीत पंजाब में आने वाले बदलाव का संकेत है।चंडीगढ़ के लोगों ने आज भ्रष्ट राजनीति को नकारते हुए AAP की ईमानदार राजनीति को चुना है।

    AAP के सभी विजयी उम्मीदवारों एवं सभी कार्यकर्ताओं को बहुत-बहुत बधाई।

    इस बार पंजाब बदलाव के लिए तैयार है।

    — Arvind Kejriwal (@ArvindKejriwal) December 27, 2021 " class="align-text-top noRightClick twitterSection" data=" ">

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣ ’ਚ ਆਪ ਦੀ ਇਹ ਜਿੱਤ ਪੰਜਾਬ ਚ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ। ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਸ਼ਟ ਰਾਜਨੀਤੀ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਆਮ ਆਦਮੀ ਪਾਰਟੀ ਦੇ ਸਾਰੇ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਬਹੁਤ ਬਹੁਤ ਵਧਾਈ। ਇਸ ਵਾਰ ਪੰਜਾਬ ਬਦਲਾਅ ਦੇ ਲਈ ਤਿਆਰ ਹੈ।

  • चंडीगढ़ के लोगों ने आज @ArvindKejriwal जी की राजनीति में, उनके नेतृत्व में भरोसा जताया है. इसके लिए चंडीगढ़ के एक एक वोटर का तहेदिल से शुक्रिया.

    यह जीत संकेत है कि अगर विकल्प हो तो लोग ‘ईमानदारी और काम करने वाली राजनीति’ को मौक़ा देना चाहते हैं. https://t.co/giOTQUy4fm

    — Manish Sisodia (@msisodia) December 27, 2021 " class="align-text-top noRightClick twitterSection" data=" ">

ਦਿੱਲੀ ਦੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ’ਚ ਉਨ੍ਹਾਂ ਦੀ ਅਗਵਾਈ ’ਤੇ ਭਰੋਸਾ ਜਤਾਇਆ ਹੈ। ਇਸ ਦੇ ਲਈ ਚੰਡੀਗੜ੍ਹ ਦੇ ਇੱਕ-ਇੱਕ ਵੋਟਰ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ। ਇਹ ਜਿੱਤ ਸੰਕੇਤ ਹੈ ਕਿ ਜੇਕਰ ਵਿਕਲਪ ਹੋ ਤਾਂ ਲੋਕ ਇਮਾਨਦਾਰ ਅਤੇ ਕੰਮ ਕਰਨ ਵਾਲੀ ਰਾਜਨੀਤੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

  • चंडीगढ़ निगम चुनाव में @AamAadmiParty की भारी जीत @ArvindKejriwal जी के दिल्ली माडल पर जनता की मुहर है।
    देश बड़े परिवर्तन की ओर बढ़ रहा है।
    “जाति धर्म का चक्कर छोड़ो @AamAadmiParty से नाता जोड़ो” pic.twitter.com/biibXOpkWh

    — Sanjay Singh AAP (@SanjayAzadSln) December 27, 2021 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਟਵੀਟ ਰਾਹੀ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਅਰਵਿੰਦ ਕੇਜਰੀਵਾਲ ਜੀ ਦੇ ਦਿੱਲੀ ਮਾਡਲ ’ਤੇ ਜਨਤਾ ਦੀ ਮੋਹਰ ਹੈ। ਦੇਸ਼ ਵੱਡੇ ਬਦਲਾਅ ਵੱਲ ਵਧ ਰਿਹਾ ਹੈ। ਜਾਤੀ ਧਰਮ ਦਾ ਚੱਕਰ ਛੱਡੋ ਆਮ ਆਦਮੀ ਪਾਰਟੀ ਦੇ ਨਾਲ ਨਾਅਤਾ ਜੋੜੋ।

ਭਗਵੰਤ ਮਾਨ ਨੇ ਵੋਟਰਾਂ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਪ੍ਰਮੁੱਖ ਪਾਰਟੀ ਬਣਾਇਆ ਹੈ। ਚੰਡੀਗੜ੍ਹ ਚ ਸਾਂਸਦ ਅਤੇ ਮੇਅਰ ਵੀ ਭਾਜਪਾ ਦੇ ਹਨ। ਇਸਦੇ ਬਾਵਜੁਦ ਵੀ ਮੇਅਰ ਸਣੇ ਕਈ ਵੱਡੇ ਆਗੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

  • 'ਆਪ' ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਵਾਭਿਤ ਹੋ ਕੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ 'ਆਪ' ਪੰਜਾਬ ਪ੍ਰਧਾਨ @BhagwantMann ਅਤੇ 'ਆਪ' ਪੰਜਾਬ ਦੇ ਸਹਿ ਪ੍ਰਭਾਰੀ @raghav_chadha ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ! https://t.co/nQ46wIku1y pic.twitter.com/3blW2mlT0h

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਣਾ ਵੱਡਾ ਹੁੰਗਾਰਾ ਮਿਲਿਆ। ਦੂਜੇ ਪਾਸੇ ਕੁਲਵੰਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਮਾਡਲ ਨੂੰ ਦੇਖਕੇ ਉਨ੍ਹਾਂ ਨੇ ਪਾਰਟੀ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਇਲਾਵਾ ਰਾਘਵ ਚੱਢਾ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਿਹਾ ਕਿ ਚੰਡੀਗੜ੍ਹ ਦੇ ਨਤੀਜੇ ਇੱਕ ਟ੍ਰੇਲਰ ਹੈ ਅਜੇ ਪੂਰੀ ਫਿਲਮ ਪੰਜਾਬ ਚ ਦੇਖਣ ਨੂੰ ਮਿਲੇਗੀ।

ਮੇਅਰ ਬਣਨ ਦੇ ਸਵਾਲ ’ਤੇ ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਆਉਣਗੇ ਫਿਲਹਾਲ ਅਜੇ ਇਸ ’ਤੇ ਆਉਣ ਵਾਲੇ ਸਮੇਂ ਚ ਇਸ ’ਤੇ ਵਿਚਾਰ ਕੀਤਾ ਜਾਵੇਗਾ।

ਇਹ ਵੀ ਪੜੋ: ਚੰਡੀਗੜ੍ਹ ਨਿਗਮ ਚੋਣ ਨਤੀਜੇ: 'ਆਪ' ਭਾਜਪਾ ਤੇ ਕਾਂਗਰਸ ਤੋਂ ਅੱਗੇ, ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣ ’ਚ ਦਮਦਾਰ ਐਂਟਰੀ ਕਰਨ ਵਾਲੀ ਆਮ ਆਦਮੀ ਪਾਰਟੀ ਨਤੀਜਿਆਂ ’ਚ ਸਭ ਤੋਂ ਅੱਗੇ ਹੈ। ਬੀਜੇਪੀ ਦੇ ਮੇਅਰ ਨੂੰ ਵੀ ਆਪ ਵੱਲੋਂ ਹਰਾਇਆ ਗਿਆ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਦਾ ਟ੍ਰੇਲਰ ਦੱਸਿਆ ਹੈ। ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ 35 ਚੋਂ 14 ਸੀਟਾਂ ਆਪਣੇ ਨਾਂ ਕੀਤੀਆਂ ਹਨ।

Last Updated : Dec 27, 2021, 5:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.