ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੰਵਿਧਾਨਕ ਅਤੇ ਕਾਨੂੰਨੀ ਉਪਬੰਧਾਂ ਨੂੰ ਪੜਚੋਲਣ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਵਿੱਚ ਕੱਲ੍ਹ ਪਾਸ ਕੀਤੇ ਸੋਧ ਬਿੱਲਾਂ ਦੀ ਕਾਨੂੰਨੀ ਹੈਸੀਅਤ ਉੱਤੇ ਸਵਾਲ ਚੁੱਕੇ ਜਾਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਆਪਣੇ ਹਮਰੁਤਬਾ ਨੂੰ ਪੁੱਛਿਆ, ''ਕੀ ਤੁਸੀਂ ਕਿਸਾਨਾਂ ਨਾਲ ਹੋ ਜਾਂ ਖਿਲਾਫ''?
-
Your reaction smacks of total ignorance @ArvindKejriwal though I can't blame you as Delhi is not really a state. But I expected you to do home work before rushing to react to my remarks, that were made in interest of farmers, who I thought you might have some concern for. (1/3)
— Capt.Amarinder Singh (@capt_amarinder) October 21, 2020 " class="align-text-top noRightClick twitterSection" data="
">Your reaction smacks of total ignorance @ArvindKejriwal though I can't blame you as Delhi is not really a state. But I expected you to do home work before rushing to react to my remarks, that were made in interest of farmers, who I thought you might have some concern for. (1/3)
— Capt.Amarinder Singh (@capt_amarinder) October 21, 2020Your reaction smacks of total ignorance @ArvindKejriwal though I can't blame you as Delhi is not really a state. But I expected you to do home work before rushing to react to my remarks, that were made in interest of farmers, who I thought you might have some concern for. (1/3)
— Capt.Amarinder Singh (@capt_amarinder) October 21, 2020
ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਸੋਧ ਬਿੱਲਾਂ ਦੇ ਪ੍ਰਭਾਵ ਬਾਰੇ ਕੇਜਰੀਵਾਲ ਵੱਲੋਂ ਸ਼ੰਕੇ ਜ਼ਾਹਿਰ ਕਰਦਾ ਟਵੀਟ ਕਰਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਪੂਰੀ ਬੇਸਮਝੀ ਨਜ਼ਰ ਆਉਂਦੀ ਹੈ। ਸੂਬੇ ਨਾਲ ਸਬੰਧਿਤ ਮਸਲਿਆਂ ਬਾਰੇ ਕੇਜਰੀਵਾਲ ਨੂੰ ਗਿਆਨ ਦੀ ਕਮੀ ਹੋਣ ਬਾਰੇ ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਕੇਜਰੀਵਾਲ ਨੂੰ ਇਸ ਬੇਸਮਝੀ ਲਈ ਦੋਸ਼ ਨਹੀਂ ਦੇ ਸਕਦੇ ਕਿਉਂਕਿ ਦਿੱਲੀ ਅਸਲ ਵਿੱਚ ਸੂਬਾ ਹੈ ਹੀ ਨਹੀਂ, ਜਿਸ ਲਈ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਇੱਕ ਸੂਬੇ ਨੂੰ ਚਲਾਉਣ ਲਈ ਕਾਨੂੰਨੀ ਨੁਕਤਿਆਂ ਦੀ ਸਮਝ ਨਹੀਂ ਹੈ।
-
And frankly, @ArvindKejriwal, I thought you knew your Constitution, which clearly says that u/Article 254 (II) states can seek amendment to central laws for local & contextual needs, as has been done in many cases, specially in CPC & CrPC laws. Maybe you could check it now! (2/3)
— Capt.Amarinder Singh (@capt_amarinder) October 21, 2020 " class="align-text-top noRightClick twitterSection" data="
">And frankly, @ArvindKejriwal, I thought you knew your Constitution, which clearly says that u/Article 254 (II) states can seek amendment to central laws for local & contextual needs, as has been done in many cases, specially in CPC & CrPC laws. Maybe you could check it now! (2/3)
— Capt.Amarinder Singh (@capt_amarinder) October 21, 2020And frankly, @ArvindKejriwal, I thought you knew your Constitution, which clearly says that u/Article 254 (II) states can seek amendment to central laws for local & contextual needs, as has been done in many cases, specially in CPC & CrPC laws. Maybe you could check it now! (2/3)
— Capt.Amarinder Singh (@capt_amarinder) October 21, 2020
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੋਚਦੇ ਸਨ ਕਿ ਆਮ ਆਦਮੀ ਪਾਰਟੀ ਦੇ ਆਗੂ ਨੂੰ ਆਪਣੇ ਸੰਵਿਧਾਨ ਬਾਰੇ ਵੀ ਕੁੱਝ ਪਤਾ ਹੋਵੇਗਾ, ਜਿਸ ਵਿੱਚ ਇਹ ਸਪੱਸ਼ਟ ਤੌਰ 'ਤੇ ਦਰਜ ਹੈ ਕਿ ਧਾਰਾ 254 (II) ਤਹਿਤ ਸੂਬੇ ਸਥਾਨਕ ਅਤੇ ਹੋਰ ਸਬੰਧਤ ਲੋੜ ਅਨੁਸਾਰ ਕੇਂਦਰੀ ਕਾਨੂੰਨ ਵਿੱਚ ਸੋਧ ਕਰ ਸਕਦੇ ਹਨ ਜਿਵੇਂ ਕਿ ਕਈ ਮਾਮਲਿਆਂ ਖ਼ਾਸ ਤੌਰ 'ਤੇ ਸੀ.ਪੀ.ਸੀ. ਅਤੇ ਸੀ.ਆਰ.ਪੀ.ਸੀ. ਕਾਨੂੰਨਾਂ ਵਿੱਚ ਕੀਤਾ ਗਿਆ।
'ਬਿੱਲਾਂ 'ਤੇ ਸਵਾਲ ਚੁੱਕਣ ਦੀ ਥਾਂ ਕੇਜਰੀਵਾਲ ਪਹਿਲਾਂ ਆਪਣੀ ਆਈਟੀ ਮਾਨਸਿਕਤਾ ਤੋਂ ਬਾਹਰ ਆਉਣ'
-
So instead of questioning my govt's Bills why don't you get out of your IT mindset & ask your @AAPPunjab unit to back us in our fight for farmers, unless their support to our Bills was just a facade? The ball is in your court - are you with farmers or against them? (3/3)
— Capt.Amarinder Singh (@capt_amarinder) October 21, 2020 " class="align-text-top noRightClick twitterSection" data="
">So instead of questioning my govt's Bills why don't you get out of your IT mindset & ask your @AAPPunjab unit to back us in our fight for farmers, unless their support to our Bills was just a facade? The ball is in your court - are you with farmers or against them? (3/3)
— Capt.Amarinder Singh (@capt_amarinder) October 21, 2020So instead of questioning my govt's Bills why don't you get out of your IT mindset & ask your @AAPPunjab unit to back us in our fight for farmers, unless their support to our Bills was just a facade? The ball is in your court - are you with farmers or against them? (3/3)
— Capt.Amarinder Singh (@capt_amarinder) October 21, 2020
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਬਿੱਲਾਂ 'ਤੇ ਸਵਾਲ ਚੁੱਕਣ ਦੀ ਬਜਾਏ ਕੇਜਰੀਵਾਲ ਲਈ ਇਹ ਬਿਹਤਰ ਹੋਵੇਗਾ ਕਿ ਉਹ 'ਆਪਣੀ ਆਈ.ਟੀ. ਮਾਨਸਿਕਤਾ ਤੋਂ ਬਾਹਰ ਆਏ' ਅਤੇ ਉਹ ਆਪਣੇ ਪੰਜਾਬ ਦੇ ਯੂਨਿਟ ਨੂੰ ਕਹਿਣ ਕਿ ਸਾਡੇ ਬਿੱਲਾਂ 'ਤੇ ਸਮਰਥਨ ਕਰਨ ਦਾ ਦਿਖਾਵਾ ਕਰਨ ਦੀ ਬਜਾਏ ਕਿਸਾਨਾਂ ਦੇ ਹੱਕਾਂ ਲਈ ਸੂਬਾ ਸਰਕਾਰ ਦੀ ਲੜਾਈ ਵਿੱਚ ਸਾਥ ਦੇਣ।
ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਕਿਹਾ ਕਿ ਗੇਂਦ ਹੁਣ ਤੁਹਾਡੇ ਪਾਲੇ ਵਿੱਚ ਹੈ ਕਿ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋ ਜਾਂ ਵਿਰੋਧ ਵਿੱਚ।