ਚੰਡੀਗੜ੍ਹ: ਦੁਨੀਆਂ ਭਰ 'ਚ ਅੱਜ ਵਿਸ਼ਵ ਦੋਸਤੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋਸਤੀ ਦਿਵਸ 'ਤੇ ਆਪਣੇ ਕੁਝ ਯਾਦਗਾਰ ਪਲ ਸਾਂਝੇ ਕੀਤੇ ਹਨ।
-
There is no greater bond than the one made in the #IndianArmy. Grateful to have had the friendship & company of the nation's best. Cheers to the friends that accept you for who you are and always have your back. Happy World Friendship Day!#WorldFriendshipDay pic.twitter.com/Dj7mHuDF3g
— Capt.Amarinder Singh (@capt_amarinder) 4 अगस्त 2019 " class="align-text-top noRightClick twitterSection" data="
">There is no greater bond than the one made in the #IndianArmy. Grateful to have had the friendship & company of the nation's best. Cheers to the friends that accept you for who you are and always have your back. Happy World Friendship Day!#WorldFriendshipDay pic.twitter.com/Dj7mHuDF3g
— Capt.Amarinder Singh (@capt_amarinder) 4 अगस्त 2019There is no greater bond than the one made in the #IndianArmy. Grateful to have had the friendship & company of the nation's best. Cheers to the friends that accept you for who you are and always have your back. Happy World Friendship Day!#WorldFriendshipDay pic.twitter.com/Dj7mHuDF3g
— Capt.Amarinder Singh (@capt_amarinder) 4 अगस्त 2019
ਆਪਣੇ ਅਧਿਕਾਰਕ ਫੇਸਬੁੱਕ, ਟਵਿੱਟਰ ਪੇਜ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਵਿਸ਼ਵ ਦੋਸਤੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਆਪਣੇ ਫ਼ੌਜੀ ਦੋਸਤਾਂ ਨਾਲ ਬਿਤਾਈ ਯਾਦਾਂ ਨੂੰ ਤਾਜ਼ਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਮੇਰੇ ਹਿੱਸੇ ਭਾਰਤੀ ਫ਼ੌਜ ਦੀ ਦੋਸਤੀ ਆਈ ਇਸ ਤੋਂ ਵੱਧ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਫ਼ੌਜ ਦੇ ਦਿਨਾਂ 'ਚ ਜੋ ਮੈਂ ਦੋਸਤ ਬਣਾਏ ਤੇ ਦੋਸਤੀ ਦਾ ਨਿੱਘ ਮਾਣਿਆ, ਉਹ ਰਹਿੰਦੀ ਜ਼ਿੰਦਗੀ ਤੱਕ ਮੇਰੇ ਨਾਲ ਰਹੇਗਾ। ਵਿਸ਼ਵ ਦੋਸਤੀ ਦਿਹਾੜਾ ਸਾਰਿਆਂ ਨੂੰ ਮੁਬਾਰਕ।