ETV Bharat / city

'ਬਾਦਲਾਂ ਨੂੰ ਜੇਲ੍ਹ 'ਚ ਜਾਣ ਦਾ ਸਤਾ ਰਿਹਾ ਡਰ'

ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਦੱਸਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀ ਨਵੀਂ ਸਰਕਾਰ (The new government of Punjab) ਕੰਮ ਨਹੀਂ ਕਰਨਾ ਚਾਹੁੰਦੀ ਅਤੇ ਮੁੱਦੇ ਅਜਿਹੀ ਰਹਿਣ ਵਾਲੇ ਹਨ ਚਾਹੇ ਉਹ ਨੌਕਰੀਆਂ ਦਿਨ ਦਾ ਹੋਵੇ ਜਿਹੜੇ ਮਾਫੀਆ ਪੰਜਾਬ (Punjab) ਵਿੱਚ ਚੱਲ ਰਹੇ ਹਨ ਉਨ੍ਹਾਂ ਦਾ ਹੀ ਹੋਵੇ ਕੋਈ ਬਦਲਾਅ ਨਹੀਂ ਹੋਵੇਗਾ।

ਬਾਦਲਾਂ ਨੂੰ ਜੇਲ੍ਹ 'ਚ ਜਾਣ ਦਾ ਸਤਾ ਰਿਹਾ ਡਰ
ਬਾਦਲਾਂ ਨੂੰ ਜੇਲ੍ਹ 'ਚ ਜਾਣ ਦਾ ਸਤਾ ਰਿਹਾ ਡਰ
author img

By

Published : Sep 24, 2021, 9:39 PM IST

ਚੰਡੀਗੜ੍ਹ : ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਮੌਜੂਦਾ ਸਰਕਾਰ ਹੁਣ ਸਿਰਫ ਬਾਦਲਾਂ ਨੂੰ ਅੰਦਰ ਕਰਨਾ ਚਾਹੁੰਦੀ ਹੈ ਉਹ ਕਿਸੇ ਵੀ ਤਰ੍ਹਾਂ ਦਾ ਵਿਕਾਸ ਨਹੀਂ ਚਾਹੁੰਦੀ ,ਉਹ ਸਿਰਫ਼ ਇਹੀ ਚਾਹੁੰਦੇ ਹਨ ਕਿ ਕਿਵੇਂ ਅਫ਼ਸਰਾਂ ਦੀ ਫ਼ੌਜ ਇਕੱਠੀ ਕੀਤੀ ਜਾਵੇ ਅਤੇ ਬਾਦਲਾਂ ਨੂੰ ਜੇਲ੍ਹ ਵਿਚ ਦੱਸਿਆ ਜਾਵੇ।

ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀ ਨਵੀਂ ਸਰਕਾਰ (The new government of Punjab) ਕੰਮ ਨਹੀਂ ਕਰਨਾ ਚਾਹੁੰਦੀ ਅਤੇ ਮੁੱਦੇ ਅਜਿਹੀ ਰਹਿਣ ਵਾਲੇ ਹਨ ਚਾਹੇ ਉਹ ਨੌਕਰੀਆਂ ਦਿਨ ਦਾ ਹੋਵੇ ਜਿਹੜੇ ਮਾਫੀਆ ਪੰਜਾਬ ਵਿੱਚ ਚੱਲ ਰਹੇ ਹਨ ਉਨ੍ਹਾਂ ਦਾ ਹੀ ਹੋਵੇ ਕੋਈ ਬਦਲਾਅ ਨਹੀਂ ਹੋਵੇਗਾ।

ਬਾਦਲਾਂ ਨੂੰ ਜੇਲ੍ਹ 'ਚ ਜਾਣ ਦਾ ਸਤਾ ਰਿਹਾ ਡਰ

ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਬੁਲਾਰੇ ਜੀ.ਐਸ ਬਾਲੀ (Punjab Congress Spokesperson GS Bali) ਨੇ ਕਿਹਾ ਕਿ ਅਜਿਹੀ ਕੋਈ ਮਨਸ਼ਾ ਕਾਂਗਰਸ ਦੀ ਨਹੀਂ ਹੈ ਜੇਕਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਤੇ ਉਨ੍ਹਾਂ ਨੂੰ ਕਿਸ ਚੀਜ਼ ਦਾ ਡਰ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਿਕ ਜੋ ਕਾਰਵਾਈ ਹੋਵੇਗੀ ਉਹ ਪੰਜਾਬ ਸਰਕਾਰ ਕਰੇਗੀ ਪਰ ਪਹਿਲਾਂ ਉਹ ਕਹਿੰਦੇ ਸੀ ਕਿ ਸਾਨੂੰ ਕੋਈ ਡਰ ਨਹੀਂ ਕਿਉਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਅਤੇ ਉਨ੍ਹਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਇਸ ਸਭ ਜਾਣਦੇ ਹਨ ਪਰ ਹੁਣ ਜਦ ਮੁੱਖ ਮੰਤਰੀ ਬਦਲ ਗਏ ਹਨ ਤੇ ਹੁਣ ਉਨ੍ਹਾਂ ਨੂੰ ਅੰਦਰ ਜਾਣ ਦਾ ਡਰ ਸਤਾ ਰਿਹਾ ਹੈ।

ਇਹ ਵੀ ਪੜ੍ਹੋ:ਚੋਣਾਂ ਦੌਰਾਨ ਪੰਜਾਬ ਦੀ ਰਾਜਨੀਤੀ ਵਿੱਚ 'ਧਰਮ ਦੀ ਸਿਆਸਤ'

ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ (Aam Aadmi Party MLA Meet Hair) ਨੇ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਡਰਾਮੇਬਾਜ਼ੀ ਹੈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਬਾਦਲਾ ਨੁੰ ਅੰਦਰ ਕਰਨਗੇ ਪਰ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਜਦ ਉਹ ਮੁੱਖ ਮੰਤਰੀ (Chief Minister) ਨਹੀਂ ਰਹੇ ਤੇ ਹੁਣ ਵੀ ਉਹ ਨਵੇਂ ਮੁੱਖ ਮੰਤਰੀ (The new Chief Minister) ਨੂੰ ਕਹਿ ਰਹੇ ਹਨ ਕਿ ਬਾਦਲਾਂ ਨੂੰ ਅੰਦਰ ਕੀਤਾ ਜਾਵੇ ਇਸ ਕਰਕੇ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਪਰ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਦੇ ਵਿੱਚ ਆਪਣੇ ਗੁਨਾਹਾਂ ਨੂੰ ਲੈ ਕੇ ਜਾਣਾ ਪਵੇਗ‍ਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.