ETV Bharat / city

ਸੂਬੇ ਵਿੱਚ ਆਰਥਿਕ ਮੰਦੀ 'ਤੇ ਅਕਾਲੀਆਂ ਨੇ ਕਾਂਗਰਸ ਨੂੰ ਘੇਰਿਆ

author img

By

Published : Nov 29, 2019, 6:56 PM IST

ਪੰਜਾਬ ਵਿੱਚ ਆਰਥਿਕ ਮੰਦੀ ਦੇ ਹਾਲਾਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ 'ਤੇ ਕਾਫ਼ੀ ਇਲਜ਼ਾਮ ਲਾਏ ਹਨ।

ਆਰਥਿਕ ਮੰਦੀ
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਆਰਥਿਕ ਮੰਦੀ ਦੇ ਹਾਲਾਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ 'ਤੇ ਕਾਫ਼ੀ ਇਲਜ਼ਾਮ ਲਾਏ ਹਨ। ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਆਮਦਨ ਵਿੱਚ ਕਮੀਂ ਆਈ ਪਰ GST ਨਾ ਮਿਲਣਾ ਇਸ ਦਾ ਕੋਈ ਕਾਰਨ ਨਹੀਂ।

ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਸੀ ਕਿ ਜੀਐਸਟੀ ਕੁਲੈਕਸ਼ਨ ਵਿੱਚ ਸੂਬਿਆਂ ਨੂੰ ਆਪਣਾ ਹਿੱਸਾ ਨਹੀਂ ਮਿਲ ਰਿਹਾ। ਪਿਛਲੇ 4 ਮਹੀਨਿਆਂ ਤੋਂ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਨੂੰ ਇਹ ਪੈਸਾ ਨਹੀਂ ਮਿਲਿਆ। ਪੰਜਾਬ ਸਰਕਾਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸੇ ਕਰਕੇ ਪੰਜਾਬ 'ਚ ਹਾਲਾਤ ਖਰਾਬ ਚੱਲ ਰਹੇ ਹਨ। ਲੋਕਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਤੇ ਲੋਕ ਸੜਕਾਂ 'ਤੇ ਉੱਤਰ ਰਹੇ ਹਨ।

ਇਸ ਸਬੰਧੀ ਢੀਂਡਸਾ ਨੇ ਕਿਹਾ ਕਿ ਦੋ ਮਹੀਨੇ ਦੇ ਜੀਐਸਟੀ ਬਕਾਏ ਦੀ ਅਦਾਇਗੀ 'ਚ ਦੇਰੀ ਹੋਈ ਹੈ ਤੇ ਦੋ ਮਹੀਨੇ 'ਚ ਹੀ ਪੰਜਾਬ ਸਰਕਾਰ ਦੀ ਹਾਲਤ ਮੰਦੀ ਹੋ ਕਿਵੇਂ ਹੋ ਗਈ? ਉਨ੍ਹਾਂ ਕਿਹਾ ਕਿ 3 ਸਾਲ ਬਾਅਦ ਕਾਂਗਰਸ ਕੇਂਦਰ ਸਰਕਾਰ ਦਾ ਕਸੂਰ ਕੱਢ ਰਹੀ ਹੈ ਤੇ ਨਾਲ ਹੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਕਿਉਂ ਨਿਰਭਰ ਰਹਿੰਦੀ ਹੈ?

ਚੰਡੀਗੜ੍ਹ: ਪੰਜਾਬ ਵਿੱਚ ਆਰਥਿਕ ਮੰਦੀ ਦੇ ਹਾਲਾਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਸਰਕਾਰ 'ਤੇ ਕਾਫ਼ੀ ਇਲਜ਼ਾਮ ਲਾਏ ਹਨ। ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਆਮਦਨ ਵਿੱਚ ਕਮੀਂ ਆਈ ਪਰ GST ਨਾ ਮਿਲਣਾ ਇਸ ਦਾ ਕੋਈ ਕਾਰਨ ਨਹੀਂ।

ਤੁਹਾਨੂੰ ਦੱਸ ਦਈਏ ਕਿ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਸੀ ਕਿ ਜੀਐਸਟੀ ਕੁਲੈਕਸ਼ਨ ਵਿੱਚ ਸੂਬਿਆਂ ਨੂੰ ਆਪਣਾ ਹਿੱਸਾ ਨਹੀਂ ਮਿਲ ਰਿਹਾ। ਪਿਛਲੇ 4 ਮਹੀਨਿਆਂ ਤੋਂ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਨੂੰ ਇਹ ਪੈਸਾ ਨਹੀਂ ਮਿਲਿਆ। ਪੰਜਾਬ ਸਰਕਾਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸੇ ਕਰਕੇ ਪੰਜਾਬ 'ਚ ਹਾਲਾਤ ਖਰਾਬ ਚੱਲ ਰਹੇ ਹਨ। ਲੋਕਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਤੇ ਲੋਕ ਸੜਕਾਂ 'ਤੇ ਉੱਤਰ ਰਹੇ ਹਨ।

ਇਸ ਸਬੰਧੀ ਢੀਂਡਸਾ ਨੇ ਕਿਹਾ ਕਿ ਦੋ ਮਹੀਨੇ ਦੇ ਜੀਐਸਟੀ ਬਕਾਏ ਦੀ ਅਦਾਇਗੀ 'ਚ ਦੇਰੀ ਹੋਈ ਹੈ ਤੇ ਦੋ ਮਹੀਨੇ 'ਚ ਹੀ ਪੰਜਾਬ ਸਰਕਾਰ ਦੀ ਹਾਲਤ ਮੰਦੀ ਹੋ ਕਿਵੇਂ ਹੋ ਗਈ? ਉਨ੍ਹਾਂ ਕਿਹਾ ਕਿ 3 ਸਾਲ ਬਾਅਦ ਕਾਂਗਰਸ ਕੇਂਦਰ ਸਰਕਾਰ ਦਾ ਕਸੂਰ ਕੱਢ ਰਹੀ ਹੈ ਤੇ ਨਾਲ ਹੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਕਿਉਂ ਨਿਰਭਰ ਰਹਿੰਦੀ ਹੈ?

Intro:ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਡਿਪਟੀ ਕਮਿਸ਼ਨਰ ਨੇ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਚੈਕਿੰਗ ਕਰਨ ਵਾਸਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ
ਉਪ ਮੰਡਲ ਮੈਜਿਸਟਰੇਟ ਹੋਣਗੇ ਆਪੋ-ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ
ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਖ਼ੁਦ ਕਰਨਗੇ ਨਿਗਰਾਨੀ
ਗੈਰ ਕਾਨੂੰਨੀ ਮਾਈਨਿੰਗ ਚੈਕਿੰਗ ਦੀ ਰਿਪੋਰਟ ਰੋਜ਼ਾਨਾ ਭੇਜਣ ਦੀ ਦਿੱਤੀ ਹਦਾਇਤBody:ਜ਼ਿਲੇ ਵਿੱਚ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਅਤੇ ਗ਼ੈਰ ਕਾਨੂੰਨੀ ਮਾਈਨਿੰਗ ਦੀ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ‘ਤੇ ਦਸੰਬਰ ਮਹੀਨੇ ਦੌਰਾਨ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਜਿਹੜੇ ਕਿ ਚੈਕਿੰਗ ਦੀ ਰੋਜ਼ਾਨਾ ਪੜਤਾਲ ਕਰ ਕੇ ਆਪਣੀ ਰਿਪੋਰਟ ਭੇਜਣਗੇ ਤਾਂ ਜੋ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ. ਏ. ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੈਕਿੰਗ ਦੀ ਰਿਪੋਰਟ ਵਿਸਥਾਰ ਪੂਰਵਕ ਵੱਖਰੇ ਤੌਰ ‘ਤੇ ਸਮੇਤ ਫੋਟੋਗ੍ਰਾਫ ਦੀ ਹਾਰਡਕਾਪੀ ਦੇ ਰੂਪ ਵਿੱਚ ਦਫ਼ਤਰ ਦੀ ਈ-ਮੇਲ ਆਈ.ਡੀ. mohalidra215@gmail.com ‘ਤੇ ਭੇਜਣ ਨੂੰ ਵੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ ਆਪੋ-ਆਪਣੀ ਸਬ ਡਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏ.ਈ.ਟੀ.ਸੀ. ਅਤੇ ਕਾਰਜਕਾਰੀ ਇੰਜੀਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ਼ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਸਬੰਧਿਤ ਡੀ.ਐਸ.ਪੀ. ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਨਿਗਰਾਨੀ ਦੇ ਨਾਲ-ਨਾਲ ਐਸ. ਡੀ. ਐਮ ਨਾਲ ਲਗਾਤਾਰ ਤਾਲਮੇਲ ਰੱਖਣਗੇ।ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਰੜ ਵਿੱਚ ਟੀ-ਪੁਆਇੰਟ ਮਾਜਰੀ ਵਿਖੇ ਸ੍ਰੀ ਗੁਰਿੰਦਰ ਸਿੰਘ ਸਬ ਡਵੀਜ਼ਨਲ ਅਫਸਰ, ਸਬ ਡਵੀਜ਼ਨ ਨੰਬਰ 3 ਵਾਟਰ ਰਿਸੋਸਰਸ ਅਤੇ ਇੰਨਵੈਸਟੀਗੇਸ਼ਨ ਡਵੀਜ਼ਨ ਦਫਤਰ ਡਾਇਰੈਕਟਰ ਜਲ ਸਾਧਨ ਅਤੇ ਵਾਤਾਵਰਨ , ਸ੍ਰੀ ਅਮਨਦੀਪ ਸਿੰਘ ਭੱਟੀ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਯਾਦਵਿੰਦਰ ਸਿੰਘ ਜੂਨੀਅਰ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ. ਐਸ. ਆਈ. ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਅਮਰ ਸਿੰਘ ਅਤੇ ਇਸੇ ਥਾਂ ‘ਤੇ ਕ੍ਰਮਵਾਰ ਸ੍ਰੀ ਮੋਹਿੰਦਰ ਸਿੰਘ ਏ.ਡੀ.ਈ. ਦਫਤਰ ਰਣਜੀਤ ਸਾਗਰ ਡੈਮ ਡਿਜਾਇਨ ਓਰਗਨਾਈਜ਼ੇਸਨ, ਦਫਤਰ ਡਾਇਰੈਕਟਰ ਜਲ ਸਾਧਨ ਅਤੇ ਵਾਤਾਵਰਨ ਡਾਇਰੈਕਟੋਰੇਟ, ਸ੍ਰੀ ਅਮਨਦੀਪ ਸਿੰਘ ਭੱਟੀ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਯਾਦਵਿੰਦਰ ਸਿੰਘ, ਜੂਨੀਅਰ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਏ.ਐਸ.ਆਈ. ਇਕਬਾਲ ਮੁਹੰਮਦ, ਹੌਲਦਾਰ ਜਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਅਤੇ ਸਿਪਾਹੀ ਸਤਨਾਮ ਸਿੰਘ ਡਿਊਟੀ ਨਿਭਾਉਣਗੇ।
ਇਸੇ ਤਰ੍ਹਾਂ ਟੀ-ਪੁਆਇੰਟ ਸਿਸਵਾਂ ਮਾਜਰਾ ਵਿਖੇ ਸ੍ਰੀ ਮਨਜੀਤ ਸਿੰਘ ਐਸ.ਡੀ.ਓ. ਪਬਲਿਕ ਹੈਲਥ ਡਵੀਜ਼ਨ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਯਾਦਵਿੰਦਰ ਸਿੰਘ ਉਪ ਮੰਡਲ ਅਫਸਰ-ਕਮਲੂਲੂ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ, ਏ. ਐਸ. ਆਈ. ਬਲਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਪੀ.ਐਚ.ਜੀ. ਮਿੱਠੂ ਸਿੰਘ, ਇਸੇ ਥਾਂ ‘ਤੇ ਕ੍ਰਮਵਾਰ ਸ੍ਰੀ ਦਵਿੰਦਰ ਮੱਲ, ਐੱਸ.ਡੀ.ਓ., ਪ੍ਰਾਂਤਕ ਮੰਡਲ, ਉਪ ਮੰਡਲ ਖਰੜ, ਸ੍ਰੀ ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ.ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਪੀ.ਐਚ.ਜੀ./ਐਸ.ਆਈ. ਹਰਮੇਸ਼ ਕੁਮਾਰ, ਪੀ.ਐਚ.ਜੀ. ਪਤੰਬਰ ਲਾਲ, ਪੀ.ਐਚ.ਜੀ.ਘੁਮੰਡਾ ਸਿੰਘ ਡਿਊਟੀ ਨਿਭਾਉਣਗੇ ਅਤੇ ਸੂੰਕ ਏਰੀਆ ਵਿਖੇ ਜਸਵਿੰਦਰ ਸਿੰਘ, ਜੂਨੀਅਰ ਇੰਜੀਨੀਅਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੁਹਾਲੀ, ਸ੍ਰੀ ਸਰੂਪ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਗੁਰਜੀਤ ਸਿੰਘ ਜੇ.ਈ. ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਸ੍ਰੀ ਬਲਵਿੰਦਰ ਸਿੰਘ ਰੇਂਜ ਅਫ਼ਸਰ, ਐਸ.ਐਚ.ਓ. ਮੁੱਲਾਂਪੁਰ ਗ਼ਰੀਬਦਾਸ ਸਮੇਤ ਪੁਲਿਸ ਪਾਰਟੀ ਡਿਊਟੀ ਨਿਭਾਉਣਗੇ।
ਮੁਬਾਰਕਪੁਰ ਚੌਂਕੀ (ਸੁੰਢਰਾਂ ਰੋਡ ਮੁਬਾਰਕਪੁਰ) ਵਿਖੇ ਸ੍ਰੀ ਸੰਦੀਪ ਜੂਨੀਅਰ ਇੰਜੀਨੀਅਰ ਉਪ ਮੰਡਲ ਨੰ. 9, ਸ੍ਰੀ ਇੰਦਰਪਾਲ ਸਿੰਘ ਆਬਕਾਰੀ ਅਤੇ ਕਰ ਨਿਰੀਖਕ, ਸ੍ਰੀ ਲਖਬੀਰ ਸਿੰਘ ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਹੌਲਦਾਰ ਹਰਨੇਕ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਸਿਪਾਹੀ ਦਲੇਰ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਹੌਲਦਾਰ ਸ਼ਿਵਚਰਨ, ਹੌਲਦਾਰ ਰਜਿੰਦਰ ਕੁਮਾਰ, ਸਿਪਾਹੀ ਮਲਕੀਤ ਸਿੰਘ ਅਤੇ ਪੀ. ਐਚ. ਜੀ. ਰਮੇਸ਼ ਕੁਮਾਰ ਕ੍ਰਮਵਾਰ ਡਿਊਟੀ ਨਿਭਾਉਣਗੇ।
ਥਾਣਾ ਲਾਲੜੂ (ਆਈ.ਟੀ.ਆਈ. ਚੌਕ) ਲਾਲੜੂ ਵਿਖੇ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਓ. ਵਾਟਰ ਕੁਆਲਿਟੀ ਯੂਨਿਟ ਫੇਜ਼-2 ਮੁਹਾਲੀ, ਸ੍ਰੀ ਹਰਜਿੰਦਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਲਖਬੀਰ ਸਿੰਘ,ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਹੌਲਦਾਰ ਜਤਿੰਦਰਪਾਲ ਸਿੰਘ, ਸਿਪਾਹੀ ਮਨਦੀਪ ਸਿੰਘ ਅਤੇ ਸਿਪਾਹੀ ਹਰਮੇਸ਼ ਸਿੰਘ ਤੋਂ ਇਲਾਵਾ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਪੀ.ਐਚ.ਜੀ. ਜਸਵੰਤ ਸਿੰਘ ਅਤੇ ਰਿਸ਼ੀ ਪਾਲ, ਹੌਲਦਾਰ ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ, ਪੀ.ਐਚ.ਜੀ ਸੁਰਿੰਦਰ ਸਿੰਘ ਕ੍ਰਮਵਾਰ ਆਪੋ-ਆਪਣੀਆਂ ਡਿਊਟੀਆਂ ਨਿਭਾਉਣਗੇ।
ਥਾਣਾ ਹੰਡੇਸਰਾ (ਬੱਸ ਸਟੈਂਡ ਹੰਡੇਸਰਾ) ਵਿਖੇ ਸ੍ਰੀ ਲਖਬੀਰ ਸਿੰਘ ਉਪ ਮੰਡਲ ਅਫਸਰ, ਮਾਈਨਿੰਗ ਵਿਭਾਗ ਡੇਰਾਬੱਸੀ, ਪਵਿੱਤਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਵਿਕਰਮਜੀਤ ਸਿੰਘ ਜੇ. ਈ. ਮਾਈਨਿੰਗ ਸਬ ਡਵੀਜ਼ਨ ਡੇਰਾਬੱਸੀ, ਹੌਲਦਾਰ ਜਗਤਾਰ ਸਿੰਘ, ਸਿਪਾਹੀ ਹਰਸ਼ ਸ਼ਰਮਾ, ਪੀ. ਐਚ. ਜੀ. ਮਾਨਚੰਦ, ਹੌਲਦਾਰ ਗੁਰਮੇਲ ਸਿੰਘ, ਪੀ. ਐਚ. ਜੀ. ਸੂਰਜਪਾਲ ਅਤੇ ਪੀ. ਐਚ. ਜੀ. ਸੁਰੇਸ਼ ਪਾਲ,ਏ.ਐਸ.ਆਈ ਸ਼ਾਮ ਚੰਦ, ਸਿਪਾਹੀ ਮਨਪ੍ਰੀਤ ਸਿੰਘ ਅਤੇ ਪੀ. ਐਚ. ਜੀ. ਗੁਰਜੰਟ ਸਿੰਘ ਕ੍ਰਮਵਾਰ ਡਿਊਟੀ ਨਿਭਾਉਣਗੇ। ਕਰਾਸਿੰਗ ਬਨੂੰੜ-ਤੇਪਲਾ ਰੋਡ ਜ਼ੀਰਕਪੁਰ ਪਟਿਆਲਾ ਰੋਡ ‘ਤੇ ਸ੍ਰੀ ਹਰਮੇਲ ਸਿੰਘ ਉਪਮੰਡਲ ਅਫਸਰ, ਸ੍ਰੀ ਅਰੁਣ ਕੁਮਾਰ ਆਬਕਾਰੀ ਤੇ ਕਰ ਨਿਰੀਖਕ, ਸ੍ਰੀ ਨਰਿੰਦਰ ਕੁਮਾਰ, ਜੇ. ਈ.-ਕਮ- ਇੰਸਪੈਕਟਰ ਮਾਈਨਿੰਗ, ਡੇਰਾਬੱਸੀ, ਸਹਾਇਕ ਥਾਣੇਦਾਰ ਰਾਮਕ੍ਰਿਸ਼ਨ, ਹੌਲਦਾਰ ਅਮਰੀਕ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਪੀ.ਐਚ.ਜੀ ਅਵਤਾਰ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਮੇਜਰ ਸਿੰਘ, ਹੌਲਦਾਰ ਜੁਗਰਾਜ ਸਿੰਘ, ਪੀ. ਐਚ. ਜੀ. ਜਰਨੈਲ ਸਿੰਘ ਕ੍ਰਮਵਾਰ ਆਪੋ-ਆਪਣੀਆਂ ਡਿਊਟੀਆਂ ਨਿਭਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਇਹ ਟੀਮਾਂ ਚੈਕਿੰਗ ਕਰਨਗੀਆਂ ਤਾਂ ਉਸ ਸਬੰਧੀ ਸਬੰਧਿਤ ਐਸ.ਡੀ.ਐਮ. ਅਤੇ ਥਾਣਾ ਅਫਸਰਾਂ ਨੂੰ ਵੀ ਸੂਚਿਤ ਕਰਨਗੀਆਂ ਤਾਂ ਜੋ ਉਨ੍ਹਾਂ ਪਾਸ ਲੋੜੀਂਦੀ ਪੁਲਿਸ ਸਹਾਇਤਾ ਮੌਜੂਦ ਰਹੇ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੈਕਿੰਗ ਉਪਰੰਤ ਨਾਜਾਇਜ਼ ਚਲਦੀਆਂ ਮਸ਼ੀਨਾਂ/ਟਿੱਪਰ ਆਦਿ ਕਬਜ਼ੇ ਵਿੱਚ ਲਏ ਜਾਣ ਤੇ ਐਫ.ਆਈ.ਆਰ ਦਰਜ ਕਰਵਾਈ ਜਾਵੇ।ਮਾਈਨਿੰਗ ਵਿਭਾਗ ਸਬੰਧਿਤ ਨਾਕਿਆਂ ‘ਤੇ ਵੀਡੀਓਗਾਫੀ ਅਤੇ ਫੋਟੋਗ੍ਰਾਫੀ ਆਪਣੇ ਪੱਧਰ ‘ਤੇ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.