ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant maan) ਵੱਲੋਂ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (Punjab Electric Vehicle Policy) (draft) ਨੂੰ ਲਾਂਚ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ।
ਜਿਸ ਦੇ ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ ਅਤੇ ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ।
-
ਅੱਜ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (ਡਰਾਫ਼ਟ) ਨੂੰ ਲਾਂਚ ਕੀਤਾ…ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ…ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ…ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ…
— Bhagwant Mann (@BhagwantMann) August 27, 2022 " class="align-text-top noRightClick twitterSection" data="
ਪ੍ਰਦੂਸ਼ਣ ਮੁਕਤ ਪੰਜਾਬ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ… pic.twitter.com/V1yfwUeLTP
">ਅੱਜ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (ਡਰਾਫ਼ਟ) ਨੂੰ ਲਾਂਚ ਕੀਤਾ…ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ…ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ…ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ…
— Bhagwant Mann (@BhagwantMann) August 27, 2022
ਪ੍ਰਦੂਸ਼ਣ ਮੁਕਤ ਪੰਜਾਬ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ… pic.twitter.com/V1yfwUeLTPਅੱਜ ਪੰਜਾਬ ਦੇ ਲੋਕਾਂ ਲਈ ਪੰਜਾਬ ਇਲੈਕਟ੍ਰਿਕ ਵਾਹਨ ਪਾਲਿਸੀ (ਡਰਾਫ਼ਟ) ਨੂੰ ਲਾਂਚ ਕੀਤਾ…ਆਉਣ ਵਾਲੇ ਸਮੇਂ ਦੀ ਲੋੜ ਨੂੰ ਵੇਖਦਿਆਂ ਪਾਲਿਸੀ ਲਿਆਵਾਂਗੇ…ਵਿਭਾਗ ਵੱਲੋਂ ਸੁਝਾਅ ਵੀ ਲਏ ਜਾਣਗੇ…ਪਾਲਿਸੀ ਨੂੰ ਕੈਬਨਿਟ ‘ਚ ਵੀ ਲੈ ਕੇ ਆਵਾਂਗੇ…
— Bhagwant Mann (@BhagwantMann) August 27, 2022
ਪ੍ਰਦੂਸ਼ਣ ਮੁਕਤ ਪੰਜਾਬ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ… pic.twitter.com/V1yfwUeLTP
ਉਨ੍ਹਾ ਕਿਹਾ ਕਿ ਪ੍ਰਦੂਸ਼ਣ ਮੁਕਤ ਪੰਜਾਬ (Pollution free Punjab) ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੇਰੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਬੁੜੈਲ ਜੇਲ੍ਹ ਵਿਚ ਕੈਦ ਬੇਅੰਤ ਸਿੰਘ ਦੇ ਕਾਤਲ ਲਖਵਿੰਦਰ ਸਿੰਘ ਨੇ ਕੀਤੀ ਭੁੱਖ ਹੜਤਾਲ