ETV Bharat / city

ਈਡੀ ਦੀ ਰਡਾਰ 'ਤੇ ਪੰਜਾਬ ਦੇ 36 ਕਾਂਗਰਸ ਵਿਧਾਇਕ, ਜਲਦ ਕਾਰਵਾਈ ਦੀ ਤਿਆਰੀ - ED's

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ ਈਡੀ ਵੱਲ਼ੋਂ ਵਿਢੀ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਦੇ 26 ਵਿਧਾਇਕਾਂ 'ਤੇ ਈ.ਡੀ ਦੀ ਨਜ਼ਰ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਧਾਇਕਾਂ ਨੂੰ ਨਜਾਇਜ ਮਾਇਨਿੰਗ ਮਾਮਲੇ 'ਚ ਨੋਟਿਸ ਜਾਰੀ ਕਰ ਜਾਂਚ ਸ਼ੁਰੂ ਕਰ ਸਕਦੀ ਹੈ। ਹੁਣ ਪੰਜਾਬ ਦੀ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਹੋਣ ਲੱਗ ਗਈ ਹੈ।

ਈਡੀ ਦੀ ਰਡਾਰ 'ਤੇ ਪੰਜਾਬ ਦੇ 36 ਕਾਂਗਰਸ ਵਿਧਾਇਕ, ਜਲਦ ਕਾਰਵਾਈ ਦੇ ਤਿਆਰੀ

author img

By

Published : Nov 8, 2020, 2:28 PM IST

ਚੰਡੀਗੜ੍ਹ: ਖੇਤੀ ਬਿੱਲਾਂ ਦੇ ਵਿਰੋਧ ਦਾ ਖਾਮਿਆਜ਼ਾ ਹੁਣ ਪੰਜਾਬ ਦੇ ਵਿਧਾਇਕਾਂ ਨੂੰ ਭੁਗਤਣਾ ਪੈ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ ਈਡੀ ਵੱਲ਼ੋਂ ਵਿਢੀ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਦੇ 26 ਵਿਧਾਇਕਾਂ 'ਤੇ ਈ.ਡੀ ਦੀ ਨਜ਼ਰ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਧਾਇਕਾਂ ਨੂੰ ਨਜਾਇਜ ਮਾਇਨਿੰਗ ਮਾਮਲੇ 'ਚ ਨੋਟਿਸ ਜਾਰੀ ਕਰ ਜਾਂਚ ਸ਼ੁਰੂ ਕਰ ਸਕਦੀ ਹੈ। ਹੁਣ ਪੰਜਾਬ ਦੀ ਸਿਆਸੀ ਗਲਿਆਰਿਆਂ 'ਚ ਹਲਚਲ ਪੈਦਾ ਹੋਣ ਲੱਗ ਗਈ ਹੈ।

ਦੱਸ ਦਈਏ ਕਿ ਦਿੱਲੀ ਵੱਲੋਂ ਈਡੀ ਨੂੰ ਹਰੀ ਝੰਡੀ ਮਿਲ ਗਈ ਹੈ। ਦਿੱਲੀ ਦੇ ਕੁੱਝ ਅਧਿਕਾਰੀ ਜਲੰਧਰ ਆ ਕੇ ਫਾਇਲ਼ਾਂ ਦੀ ਜਾਂਚ ਪੜਤਾਲ ਕਰਨ ਲੱਗ ਗਏ ਹਨ।

ਸੂਬਾ ਸਰਕਾਰ ਸਣੇ ਵਿਰੋਧੀ ਧਿਰਾਂ 'ਤੇ ਵੀ ਇਹ ਆਰੋਪ

ਪੰਜਾਬ 'ਚ ਅਵੈਧ ਮਾਇਨਿੰਗ ਮਾਮਲੇ ਦਾ ਆਰੋਪ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ 'ਤੇ ਵੀ ਲੱਗਾ ਸੀ। ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਦੇ ਜੁਮਲ਼ਿਆਂ 'ਚ ਇੱਕ ਇਹ ਵੀ ਸੀ ਕਿ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਨੂੰ ਉਹ ਜੇਲ 'ਚ ਭੇਜਣਗੇ ਤੇ ਸੂਬੇ ਦਾ ਵਿੱਤੀ ਘਾਟਾ ਵਸੂਲ ਕਰਨਗੇ।

ਕਾਂਗਰਸ ਸਰਕਾਰ 'ਤੇ ਵੀ ਇਹ ਆਰੋਪ ਲੱਗੇ ਤੇ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਤਾਂ ਕੁਰਸੀ ਵੀ ਚੱਲੇ ਗਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.