ETV Bharat / city

ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਾਧਿਆ ਨਿਸ਼ਾਨਾ

author img

By

Published : Jan 3, 2022, 7:12 PM IST

ਬਠਿੰਡਾ ਪੁੱਜੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਦੀ ਰੈਲੀ ਨੂੰ ਲੈਕੇ ਸਾਧੇ ਨਿਸ਼ਾਨੇ (Raja Waring hits out at Modi's Ferozepur rally)। ਉਨ੍ਹਾਂ ਨਾਲ ਹੀ ਕਾਂਗਰਸ ਦੇ ਵਿਧਾਇਕ ਅਤੇ ਮੰਤਰੀਆਂ ਨੂੰ ਬਿਆਨਬਾਜੀ ਨੂੰ ਲੈ ਕੇ ਨਸੀਅਤ (Advise to stop anti statements) ਦਿੱਤੀ ਹੈ।

ਰੈਲੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਾਧਿਆ ਨਿਸ਼ਾਨਾ

ਬਠਿੰਡਾ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਰੈਲੀ ਇਤਿਹਾਸਿਕ ਹੋਵੇਗੀ (Raja Waring hits out at Modi's Ferozepur rally)। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨੂੰ ਨਹੀਂ ਮੰਨਦੇ, ਪੰਜਾਬ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਤੋ ਮੋਹ ਭੰਗ ਹੋ ਚੁੱਕਿਆ ਪੰਜਾਬ ਦੇ ਲੋਕਾ ਦਿਆ 750 ਜਾਣਾ ਜਾਣ ਤੋਂ ਬਾਅਦ ਅੱਜ ਫਿਰੋਜਪੁਰ ਵਿੱਚ ਆ ਰਹੇ ਹਨ ਕੇਵਲ ਵੋਟਾਂ ਦੇ ਚੱਕਰ ਵਿੱਚ ਲੋਕਾ ਨੂੰ ਬੇਵਕੂਫ਼ ਬਣਾਉਣ ਵਾਸਤੇ ਓਹਨਾ ਦਾ ਇਹ ਕੰਮ ਹੈ ਪੂਰੇ ਦੇਸ਼ ਵਿੱਚ ਲੋਕਾ ਨੂੰ ਬੇਵਕੂਫ਼ ਬਣਾਇਆ ।

ਚੋਣਾਂ ਤੋਂ ਪਹਿਲਾਂ ਭਾਜਪਾ ਲਗਾਉਂਦੀ ਹੈ ਅੜਿੱਕੇ

ਗਵਰਨਰ ਦੇ ਜਵਾਬ ਤੇ ਕਿਹਾ ਜੋਂ ਅਸੀਂ ਕਿਹਾ ਉਹ ਗਵਰਨਰ ਨੇ ਮੋਹਰ ਲਾ ਦਿੱਤੀ ਹੈ ਜੌ ਦੂਜੀ ਫਾਇਲ ਉਹ ਨਿਕਲ ਰਹੀ ਹੈ, ਉਸ ਵਿੱਚ ਤਾਂ ਕੋਈ ਤਰੁੱਟੀ ਨਹੀਂ ਲਾਉਂਦਾ , ਗਵਰਨਰ ਨੂੰ ਪਤਾ ਕਿ ਜੇਕਰ ਇਹ 36 ਹਜਾਰ ਮੁਲਾਜਮ ਦਾ ਮੈਂ ਕੰਮ ਕਰਤਾ ਤਾਂ ਸਾਰੀ ਵੋਟ ਕਾਂਗਰਸ ਨੂੰ ਭੁਗਤ ਜਾਵੇਗੀ, ਇਹੋ ਜਿਹੀਆਂ ਚਲਾਕੀਆਂ ਅਤੇ ਸਕੀਮ ਇਹ ਬੀਜੇਪੀ ਸਰਕਾਰ ਅਕਸਰ ਹੀ ਜਿੱਥੇ ਚੋਣਾਂ ਹੁੰਦੀਆਂ, ਚਾਹੇ ਬੰਗਾਲ ’ਚ ਹੋਣ ਰਾਜਸਥਾਨ , ਮੱਧ ਪ੍ਰਦੇਸ਼ ਉਥੇ ਇਹੋ ਜਿਹੀਆਂ ਸਕੀਮਾਂ ਰਚਦੀ ਹੁੰਦੀ ਹੈ।

ਵਿਰੋਧੀ ਬਿਆਨਬਾਜੀ ਤੋਂ ਗੁਰੇਜ ਕਰਨ ਕਾਂਗਰਸੀ
ਕਾਂਗਰਸ ਪ੍ਰਧਾਨ ਖਿਲਾਫ ਆਏ ਦਿਨ ਬਿਆਨ ਬਾਜੀ ਹੋ ਰਹੀ ਦੇ ਸਵਾਲ ’ਤੇ ਵੜਿੰਗ ਨੇ ਕਿਹਾ, ਮੈਂ ਕੇਵਲ ਕਾਂਗਰਸੀਆ ਨੂੰ ਇੱਕ ਬੇਨਤੀ ਕਰਨਾ ਚਹੁੰਦਾ ਹਾਂ ਕਿ ਕਿਰਪਾ ਕਰਕੇ ਇਹ ਬਿਆਨ ਬਾਜੀ ਆਪਣੇ ਘਰ ਤੱਕ ਸੀਮਤ ਰੱਖੋ ਮੱਤ ਭੇਦ ਹੁੰਦੇ ਨੇ , ਮੱਤ ਭੇਦ ਹੈ ਵੀ ਹਨ, ਹਰ ਪਰਿਵਾਰ ਵਿੱਚ ਹੁੰਦੇ ਹਨ, ਹਰ ਪਾਰਟੀ ਵਿੱਚ ਹੁੰਦੇ ਨੇ ਕਾਂਗਰਸ ਦਾ ਹਿਤੈਸ਼ੀ ਉਹ ਹੈ ਜੌ ਪਬਲਿਕ ਪਲੇਟਫਾਰਮ ਤੇ ਆ ਕੇ ਬਿਆਨ ਬਾਜੀ ਨਾ ਕਰੇ (Advise to stop anti statements) ਚਾਹੇ ਸਿੱਧੂ ਹੈ, ਚਾਹੇ ਮੁੱਖ ਮੰਤਰੀ, ਚਾਹੇ ਉਹ ਹੋਮ ਮਨਿਸਟਰ ਹਨ ਚਾਹੇ ਕੋਈ ਮੰਤਰੀ ਤੇ ਐਮ ਐਲ ਏ।

ਉਮੀਦਵਾਰਾਂ ਦਾ ਐਲਾਨ ਚੋਣ ਜਾਬਤੇ ਤੋਂ ਬਾਅਦ

ਚੋਣ ਜ਼ਾਬਤੇ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਜਾਵੇਗੀ (Congress candidate announcement after code of conduct)। ਮੇਰੀ ਹਾਈਕਮਾਨ ਨੂੰ ਇਹ ਬੇਨਤੀ ਹੈ ਕਿ ਜੋ ਬੰਦਾ ਕੀ ਤੁਸੀਂ ਉਸਨੂੰ ਕਿਸੇ ਹੋਰ ਕੰਮ ਤੇ ਲਾਇਆ ਜਾਵੇ।

ਇਹ ਵੀ ਪੜ੍ਹੋ:ਮੁੜ ਸ਼ੁਰੂ ਹੋਇਆ ਕਾਂਗਰਸ ’ਚ ਕਲੇਸ਼: ਨਵਜੋਤ ਸਿੰਘ ਸਿੱਧੂ ’ਤੇ ਵਰ੍ਹੇ ਰੰਧਾਵਾ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.