ETV Bharat / city

ਬਾਦਲ ਵੱਲ਼ੋਂ 'ਸਿੱਟ' ਅੱਗੇ ਪੇਸ਼ ਨਾ ਹੋਣ ਤੋਂ ਭੜਕੇ ਦਾਦੂਵਾਲ, 25 ਜੂਨ ਨੂੰ ਬਾਦਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਦਾ ਐਲਾਨ - 25 ਜੂਨ ਨੂੰ ਬਾਦਲ ਦੀ ਰਿਹਾਇਸ਼ ਅੱਗੇ

ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮਾਇਆਵਤੀ ਨੂੰ ਫੋਨ ਤੇ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਬਾਦਲ ਕਰ ਰਿਹਾ ਸੀ ਤਾਂ ਅੱਜ ਜਾਂਚ ਦੇ ਨਾਮ ਤੇ ਸਿਹਤ ਖਰਾਬ ਕਿਉਂ ਹੋ ਗਈ ਹੈ ਜੇਕਰ ਸਾਬਕਾ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੈ ਤਾਂ ਉਹ 10 ਦਿਨ ਦਾ ਸਮਾਂ ਲੈ ਸਕਦਾ ਹੈ ਪਰ ਜਾਂਚ ਦਾ ਹਿੱਸਾ ਜਰੂਰ ਬਨਣਾ ਚਾਹੀਦਾ ਹੈ।

ਬਾਦਲ ਵੱਲ਼ੋਂ 'ਸਿੱਟ' ਅੱਗੇ ਪੇਸ਼ ਨਾ ਹੋਣ ਤੋਂ ਭੜਕੇ ਦਾਦੂਵਾਲ

author img

By

Published : Jun 14, 2021, 7:30 PM IST

ਤਲਵੰਡੀ ਸਾਬੋ: 14 ਜੂਨ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਿੱਖਾਂ ਉੱਪਰ ਕੋਟਕਪੂਰਾ ਚੌਕ ਵਿਚ ਕੀਤੇ ਲਾਠੀਚਾਰਜ ਦੀ ਜਾਂਚ ਆਈ ਜੀ ਐਲ ਕੇ ਯਾਦਵ ਦੀ ਵਿਸੇਸ਼ ਜਾਂਚ ਟੀਮ ਕਰ ਰਹੀ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਜਾਂਚ ਵਿਚ ਪੁੱਛ ਗਿੱਛ ਕਰਨ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਦਾ ਬਹਾਨਾ ਲਗਾ ਕੇ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਤਲਵੰਡੀ ਸਾਬੋ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਉਨ੍ਹਾਂ ਕਿਹਾ ਕੇ ਕਨੂੰਨ ਸਭ ਵਾਸਤੇ ਬਰਾਬਰ ਹੈ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਟੀਮ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛ ਗਿੱਛ ਹੋਣੀ ਚਾਹੀਦੀ ਹੈ ਕੇ ਆਖਰ ਬੇਅਦਬੀ ਦਾ ਇਨਸਾਫ ਮੰਗ ਰਹੇ ਸਿੱਖਾਂ ਉੱਪਰ ਗੋਲੀਆਂ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਮੀਂਹ ਵਰ੍ਹਾਉਣ ਦਾ ਕੰਮ ਕਿਸ ਦੇ ਇਸ਼ਾਰੇ ਤੇ ਹੋਇਆ ਸੀ

ਬਾਦਲ ਵੱਲ਼ੋਂ 'ਸਿੱਟ' ਅੱਗੇ ਪੇਸ਼ ਨਾ ਹੋਣ ਤੋਂ ਭੜਕੇ ਦਾਦੂਵਾਲ
ਬਾਦਲ ਵੱਲ਼ੋਂ 'ਸਿੱਟ' ਅੱਗੇ ਪੇਸ਼ ਨਾ ਹੋਣ ਤੋਂ ਭੜਕੇ ਦਾਦੂਵਾਲ

ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮਾਇਆਵਤੀ ਨੂੰ ਫੋਨ ਤੇ ਸਿਹਤ ਬਿਲਕੁਲ ਠੀਕ ਹੋਣ ਦਾ ਦਾਅਵਾ ਬਾਦਲ ਕਰ ਰਿਹਾ ਸੀ ਤਾਂ ਅੱਜ ਜਾਂਚ ਦੇ ਨਾਮ ਤੇ ਸਿਹਤ ਖਰਾਬ ਕਿਉਂ ਹੋ ਗਈ ਹੈ ਜੇਕਰ ਸਾਬਕਾ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੈ ਤਾਂ ਉਹ 10 ਦਿਨ ਦਾ ਸਮਾਂ ਲੈ ਸਕਦਾ ਹੈ ਪਰ ਜਾਂਚ ਦਾ ਹਿੱਸਾ ਜਰੂਰ ਬਨਣਾ ਚਾਹੀਦਾ ਹੈ ਕਿਉਂਕਿ ਦੁਨੀਆਂ ਚ ਵਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣ ਵਾਲਾ ਹਰ ਮਾਈ ਭਾਈ ਬਰਗਾੜੀ ਬਹਿਬਲ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਦੀਆਂ ਵੇਖਣਾ ਚਹੁੰਦਾ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਜੇਕਰ ਪ੍ਰਕਾਸ਼ ਸਿੰਘ ਬਾਦਲ 10 ਦਿਨਾਂ ਤੱਕ ਜਾਂਚ ਟੀਮ ਅੱਗੇ ਪੇਸ਼ ਹੋ ਕੇ ਸਹਿਯੋਗ ਨਹੀ ਕਰਦਾ ਤਾਂ ਸਿੱਖ ਜਥੇਬੰਦੀਆਂ ਵਲੋਂ ਬਾਦਲ ਪਿੰਡ ਬਾਦਲ ਦੇ ਘਰ ਅੱਗੇ 25 ਜੂਨ ਨੂੰ ਸਵੇਰੇ 11 ਵਜ਼ੇ ਰੋਸ਼ ਮੁਜ਼ਾਹਰਾ ਕੀਤਾ ਜਾਵੇਗਾ ਤੇ ਬਰਗਾੜੀ ਬੇਅਦਬੀ ਬਹਿਬਲ ਕਲਾਂ ਗੋਲੀ ਕਾਂਡ ਕੋਟਕਪੂਰਾ ਕਾਂਡ ਦਾ ਹਿਸਾਬ ਮੰਗਿਆ ਜਾਵੇਗਾ ਕੇ ਬਾਦਲਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਕਿਉਂ ਬਚਾਇਆ ਇਨਸਾਫ਼ ਮੰਗਦੇ ਸਿੱਖਾਂ ਨੂੰ ਕਿਉਂ ਗੋਲੀਆਂ ਮਾਰੀਆਂ ਗੰਦੇ ਪਾਣੀ ਦੀਆਂ ਬੁਛਾੜਾਂ ਕਿਉਂ ਮਾਰੀਆਂ ਉਨਾਂ ਕਿਹਾ ਕੇ ਜੋ ਵੀ ਸਿੱਖ ਜਥੇਬੰਦੀਆਂ ਜਾਂ ਗੈਰ ਸਿੱਖ ਬਾਦਲਾਂ ਤੋਂ ਬੇਅਦਬੀਆਂ ਤੇ ਕਤਲਾਂ ਦਾ ਹਿਸਾਬ ਲੈਣਾ ਚਹੁੰਦਾ ਹੈ ਉਹ ਆਪਣੀ ਜਥੇਬੰਦੀ ਅਤੇ ਇਨਸਾਫ਼ ਦਾ ਬੈਨਰ ਲਗਾ ਕੇ ਇਸ ਰੋਸ਼ ਮੁਜ਼ਾਹਰੇ ਵਿੱਚ ਸ਼ਾਮਲ ਹੋਵੇ।

ਇਹ ਵੀ ਪੜੋ:ਕੋਟਕਪੂਰਾ ਗੋਲੀਕਾਡ: ਪ੍ਰਕਾਸ਼ ਸਿੰਘ ਬਾਦਲ SIT ਅੱਗੇ ਨਹੀਂ ਹੋਣਗੇ ਪੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.