ETV Bharat / city

ਮੋਟਰਸਾਈਕਲ ਸਣੇ ਚੋਰ ਕਾਬੂ - ਅ੍ਰੰਮਿਤਸਰ ਪੁਲਿਸ

ਅ੍ਰੰਮਿਤਸਰ ਪੁਲਿਸ ਨੇ ਚੋਰ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਚੋਰ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਕਾਫੀ ਸਮਾਂ ਪਹਿਲਾਂ ਗੱਡੀ ਦੀ ਚੋਰੀ ਬਾਰੇ ਵੀ ਦੱਸਿਆ ਹੈ।

ਅ੍ਰੰਮਿਤਸਰ ਪੁਲਿਸ
author img

By

Published : Aug 28, 2019, 10:59 PM IST

ਅ੍ਰੰਮਿਤਸਰ: ਪੁਲਿਸ ਕਮਿਸ਼ਨਰ ਐਸ.ਐਸ.ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਚੋਰੀ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਚਲਾਏ ਗਏ ਅਭਿਆਨ ਦੇ ਤਹਿਤ ਥਾਣਾ ਮਕਬੂਲ ਪੂਰਾ ਦੀ ਪੁਲਿਸ ਟੀਮ ਵੱਲੋਂ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਿਸ ਟੀਮ ਨੂੰ ਵੇਖ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਨੇ ਭੱਜ ਕੇ ਉਸਨੂੰ ਕਾਬੂ ਕੀਤਾ ਜਿਸ ਤੋਂ ਬਾਅਦ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਮੋਟਰਸਾਈਕਲ ਦੇ ਜਦੋ ਕਾਗਜ ਵਿਖਾਉਣ ਲਈ ਉਸ ਨੂੰ ਕਿਹਾ ਤਾਂ ਉਹ ਕਾਗਜ ਨਾ ਵਿਖਾ ਸਕਿਆ ਤੇ ਜਦ ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤੇ ਉਸਨੇ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ।

ਵੀਡੀਓ

ਇਹ ਵੀ ਪੜੋ: 3 ਮੁਲਕਾਂ ਦੀ ਯਾਤਰਾ ਮਗਰੋਂ ਮੁਲਕ ਪਰਤੇ ਪ੍ਰਧਾਨ ਮੰਤਰੀ

ਪੁਲਿਸ ਨੇ ਜਦੋ ਉਸ 'ਤੇ ਹੋਰ ਸਖ਼ਤੀ ਕੀਤੀ ਤੇ ਉਸ ਨੇ ਦੱਸਿਆ ਕਿ ਉਸਦੇ ਘਰ ਵੀ ਇੱਕ ਹੋਰ ਬਿਨ੍ਹਾਂ ਨੰਬਰ ਤੋਂ ਚੋਰੀ ਦਾ ਮੋਟਰ ਸਾਈਕਲ ਹੈ ਪੁਲਿਸ ਨੇ ਉਸਦੇ ਘਰੋਂ ਮੋਟਰਸਾਈਕਲ ਬਰਾਮਦ ਕਰ ਲਿਆ।ਪੁਲਿਸ ਨੇ ਜਦੋ ਉਸਦਾ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਕਾਫੀ ਸਮਾਂ ਪਹਿਲਾ ਵੀ ਇਕ ਗੱਡੀ ਕਾਰ ਚੋਰੀ ਕੀਤੀ ਸੀ।

Intro:ਮੋਟਰਸਾਈਕਲ ਚੋਰ ਪੁਲਿਸ ਦੇ ਹੱਥੇ ਚੜਿਆ
ਉਹ ਬਸ ਸਟੈਂਡ ਦੇ ਆਲੇ ਦਵਾਲੇ ਕਰਦਾ ਸੀ ਵਾਰਦਾਤ
ਪੁਲਿਸ ਨੂੰ ਪਿਹਲਾ ਵੀ ਕਈ ਕੇਸਾਂ ਵਿਚ ਸੀ ਉਸਦੀ ਭਾਲBody:ਐਂਕਰ : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸ ਐਸ ਸ਼੍ਰੀ ਵਾਸਤਵ ਦੇ ਦਿਸ਼ਾ ਨਿਰਦੇਸ਼ ਚੋਰੀ ਦੀਆ ਵਾਰਦਾਤ ਨੂੰ ਠੱਲ ਪਾਨ ਲਈ ਚਲਾਏ ਗਏ ਅਭਿਆਨ ਦੇ ਤਹਿਤ ਥਾਣਾ ਮਕਬੂਲ ਪੂਰਾ ਦੀ ਪੁਲਿਸ ਪਾਰਟੀ ਵਲੋਂ ਰਾਜਾਨ ਦੀ ਤਰਾਂ ਲਗਾਏ ਗਏ ਨਾਕੇ ਦੇ ਦੌਰਾਨ ਇਕ ਮੋਟਰ ਸਾਈਕਲ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਪੁਲਿਸ ਪਾਰਟੀ ਨੂੰ ਵੇਖ ਭਜਨ ਦੀ ਕੋਸ਼ਿਸ਼ ਕਰਨ ਲੱਗਾConclusion:ਪੁਲਿਸ ਨੇ ਭੱਜ ਕੇ ਉਸਨੂੰ ਕਾਬੂ ਕੀਤਾ ਜਸੀ ਤੋਂ ਬਾਦ ਉਸਦੀ ਤਲਾਸ਼ੀ ਲੀਤੀ ਗਈ ਤੇ ਉਸਦੇ ਮੋਟਰ ਸਾਈਕਲ ਦੇ ਜਦ ਕਾਗਜ ਵਿਖਾਂ ਲਈ ਉਸ ਨੂੰ ਕਿਹਾ ਤੇ ਉਹ ਉਸਦੇ ਕਾਗਜ ਨ ਵਿਖਾ ਸਕਿਆ ਤੇ ਜਦ ਪੁਲਿਸ ਨੇ ਉਸ ਕੋਲੋਂ ਪੁਛਤਾਛ ਕੀਤੀ ਤੇ ਉਸਨੇ ਦੱਸਿਆ ਕਿ ਇਹ ਮੋਟਰ ਸਾਈਕਲ ਚੋਰੀ ਦਾ ਹੈ ਜਦ ਪੁਲਿਸ ਨੇ ਇਸਤੇ ਹੋਰ ਸਖਤੀ ਕੀਤੀ ਤੇ ਉਸ ਨੇ ਦਿਸਿਆ ਕਿ ਉਸਦੇ ਘਰ ਵੀ ਇਕ ਬਿਨਾ ਨੰਬਰ ਤੇ ਚੋਰੀ ਦਾ ਮੋਟਰ ਸਾਈਕਲ ਲਗਾ ਹੋਇਆ ਹੈ ਪੁਲਿਸ ਨੇ ਉਸ ਨੂੰ ਉਸਦੇ ਘਰੋਂ ਬਰਾਮਦ ਕਰ ਲਿਆ ਪੁਲਿਸ ਨੇ ਜਦ ਉਸਦਾ ਬਾਰੇ ਹੋਰ ਜਾਣਕਾਰੀ ਹਾਸਿਲ ਕੀਤੀ ਤੇ ਪਤਾ ਲਗਾ ਕਿ ਉਸਨੇ ਕਾਫੀ ਟਾਈਮ ਪਿਹਲਾ ਇਕ ਜਿਨ ਕਾਰ ਵੀ ਚੋਰੀ ਕੀਤੀ ਸੀ ਜਿਸ ਵਿਚ ਪੁਲਿਸ ਨੂੰ ਇਹ ਲੋੜੀਂਦਾ ਸੀ
ਬਾਈਟ : ਬਲਦੇਵ ਸਿੰਘ ( ਜਾਂਚ ਅਧਿਕਾਰੀ )
ETV Bharat Logo

Copyright © 2025 Ushodaya Enterprises Pvt. Ltd., All Rights Reserved.