ETV Bharat / city

ਪਰਿਵਾਰ ਦੀ ਗੈਰ ਹਾਜ਼ਰੀ 'ਚ ਚੋਰਾਂ ਵਲੋਂ ਘਰ ਨੂੰ ਬਣਾਇਆ ਨਿਸ਼ਾਨਾ

ਥਾਣਾ ਮੋਹਕਮਪੁਰਾ ਅਧੀਨ ਆਉਂਦਾ ਇਲਾਕਾ ਨਿਊ ਪਵਨ ਨਗਰ 'ਚ ਚੋਰਾਂ ਵਲੋਂ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰੀ ਕੀਤੀ ਹੈ। ਚੋਰਾਂ ਵਲੋਂ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਪਰਿਵਾਰਕ ਮੈਂਬਰ ਘਰ 'ਚ ਹਾਜ਼ਰ ਨਹੀਂ ਸੀ। ਚੋਰਾਂ ਵਲੋਂ ਘਰ 'ਚ ਨਕਦੀ, ਗਹਿਣੇ, ਰਸੋਈ ਗੈਸ ਅਤੇ ਭਾਂਡਿਆਂ 'ਤੇ ਆਪਣਾ ਹੱਥ ਸਾਫ਼ ਕੀਤਾ ਗਿਆ। ਇਸ ਦੇ ਨਾਲ ਹੀ ਚੋਰ ਦੁਕਾਨ ਦੀ ਰਜਿਸਟਰੀ ਵੀ ਨਾਲ ਲੈ ਗਏ।

author img

By

Published : Jul 12, 2021, 9:31 AM IST

ਪਰਿਵਾਰ ਦੀ ਗੈਰ ਹਾਜ਼ਰੀ 'ਚ ਚੋਰਾਂ ਵਲੋਂ ਘਰ ਨੂੰ ਬਣਾਇਆ ਨਿਸ਼ਾਨਾ
ਪਰਿਵਾਰ ਦੀ ਗੈਰ ਹਾਜ਼ਰੀ 'ਚ ਚੋਰਾਂ ਵਲੋਂ ਘਰ ਨੂੰ ਬਣਾਇਆ ਨਿਸ਼ਾਨਾ

ਅੰਮ੍ਰਿਤਸਰ: ਥਾਣਾ ਮੋਹਕਮਪੁਰਾ ਅਧੀਨ ਆਉਂਦਾ ਇਲਾਕਾ ਨਿਊ ਪਵਨ ਨਗਰ 'ਚ ਚੋਰਾਂ ਵਲੋਂ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰੀ ਕੀਤੀ ਹੈ। ਚੋਰਾਂ ਵਲੋਂ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਪਰਿਵਾਰਕ ਮੈਂਬਰ ਘਰ 'ਚ ਹਾਜ਼ਰ ਨਹੀਂ ਸੀ। ਚੋਰਾਂ ਵਲੋਂ ਘਰ 'ਚ ਨਕਦੀ, ਗਹਿਣੇ, ਰਸੋਈ ਗੈਸ ਅਤੇ ਭਾਂਡਿਆਂ 'ਤੇ ਆਪਣਾ ਹੱਥ ਸਾਫ਼ ਕੀਤਾ ਗਿਆ। ਇਸ ਦੇ ਨਾਲ ਹੀ ਚੋਰ ਦੁਕਾਨ ਦੀ ਰਜਿਸਟਰੀ ਵੀ ਨਾਲ ਲੈ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਮਹਿਲਾ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਘਰ ਗਈ ਹੋਈ ਸੀ ਅਤੇ ਉਥੇ ਹੀ ਰਾਤ ਠਹਿਰ ਗਈ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਵਲੋਂ ਉਸ ਨੂੰ ਫੋਨ ਕਰਕੇ ਸਵੇਰ ਸਮੇਂ ਚੋਰੀ ਸਬੰਧੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਆਪਣੇ ਘਰ ਆਈ ਤਾਂ ਦੇਖਿਆ ਕਿ ਸਾਰਾ ਸਮਾਨ ਖਿੰਡਿਆ ਪਿਆ ਸੀ।

ਉਨ੍ਹਾਂ ਦੱਸਿਆ ਕਿ ਚੋਰ ਰਸੋਈ ਗੈਸ, ਭਾਂਡੇ, ਨਕਦੀ ,ਗਹਿਣੇ ਅਤੇ ਉਨ੍ਹਾਂ ਦੇ ਦੁਕਾਨ ਦੀ ਰਜਿਸਟਰੀ ਚੋਰੀ ਕਰਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧਿੀ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਚੋਰੀ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤੇ ਉਨ੍ਹਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਮੁੱਢਲੀ ਜਾਂਚ 'ਚ ਸੀਸੀਟੀਵੀ ਕੈਮਰੇ ਦੇਖਣ 'ਚ ਇੱਕ ਚੋਰ ਸਾਹਮਣੇ ਆਇਆ ਹੈ, ਜਦ ਕਿ ਚੋਰੀ ਦੇ ਹੋਰ ਪਹਿਲੂਆਂ 'ਤੇ ਵੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:Assembly Elections 2022: ਵੋਟਾਂ ‘ਤੇ ਭਾਰੀ ਪੈਂਦਾ ਨਸ਼ਾ, ਵੇਖੋ ਖਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.