ETV Bharat / city

ਹੁਣ ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਣੀ ਪੈ ਸਕਦੀ ਹੈ ਫ਼ੀਸ - entry fee

ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ ਦੇਣੀ ਪੈ ਸਕਦੀ ਹੈ 5 ਤੋਂ 10 ਰੁਪਏ ਐਂਟਰੀ ਪਰਚੀ । ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਇਸ ਦਾ ਵਿਰੋਧ ਕੀਤਾ ਹੈ।

ਜਲ੍ਹਿਆਂਵਾਲਾ ਬਾਗ਼
author img

By

Published : Jun 29, 2019, 11:08 PM IST

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਹੀਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ 5 ਤੋਂ 10 ਰੁਪਏ ਐਂਟਰੀ ਪਰਚੀ ਦੇਣੀ ਪੈ ਸਕਦੀ ਹੈ। ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਰੱਖ ਰਖਾਵ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਕੱਢਣਾ ਕਾਫੀ ਮੁਸ਼ਕਿਲ ਹੈ ਇਸ ਲਈ ਜੱਲਿਆਂਵਾਲਾ ਬਾਗ਼ ਵਿੱਚ ਐਂਟਰੀ ਫੀਸ ਲਗਾਈ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਐਂਟਰੀ ਪਰਚੀ 5 ਤੋਂ 10 ਰੁਪਏ ਰੱਖੀ ਜਾਵੇਗੀ ਜਿਸ ਤੋਂ ਹੋਈ ਆਮਦਨ ਨੂੰ ਕਰਮਚਾਰੀਆਂ ਦੀਆ ਤਨਖਾਹਾਂ ਵਾਸਤੇ ਇਸਤੇਮਾਲ ਕੀਤਾ ਜਾਵੇਗਾ। ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੀ ਰੂਪ-ਰੇਖਾ ਬਦਲਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ।

ਉਧਰ ਕਾਂਗਰਸ ਨੇ ਜੱਲਿਆਂਵਾਲਾ ਬਾਗ਼ ਵਿੱਚ ਲਗਾਈ ਜਾਣ ਵਾਲੀ ਐਂਟਰੀ ਪਰਚੀ ਦਾ ਵਿਰੋਧ ਕੀਤਾ ਹੈ, ਕਾਂਗਰਸ ਦੇ ਬੁਲਾਰੇ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪਰਚੀ ਲਗਾਉਣੀ ਹੀ ਹੈ ਤਾਂ ਆਪਣੇ ਨਿੱਜੀ ਸਥਾਨਾਂ 'ਤੇ ਲਗਾਉਣ ਇਹ ਕੋਈ ਆਮ ਸਥਾਨ ਨਹੀਂ ਹੈ, ਬਲਕਿ ਸ਼ਹੀਦਾ ਦੀ ਧਰਤੀ ਹੈ, ਜਿਥੇ ਸੈਂਕੜੇ ਲੋਕਾਂ ਦਾ ਖੂਨ ਡੁੱਲਿਆ ਹੈ।

Dry news

ਅੰਮ੍ਰਿਤਸਰ

ਬਾਲਜਿੰਦਰ ਬੋਬੀ 

ਜੱਲਿਆਂਵਾਲਾ ਬਾਗ਼ ਵਿੱਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ੀਹਦੀ ਬਾਗ਼ ਵੇਖਣ ਵਾਲੇ ਸੈਲਾਨੀਆਂ ਨੂੰ ਹੁਣ ਦੇਣੀ ਪੇ ਸਕਦੀ ਹੈ 5 ਤੋਂ 10 ਰੁਪਏ ਐਂਟਰੀ ਪਰਚੀ ।

ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਰੱਖ ਰਖਾਵ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਕੱਢਣਾ ਕਾਫੀ ਮੁਸ਼ਕਿਲ ਹੈ ਇਸ ਲਈ ਜੱਲਿਆਂਵਾਲਾ ਬਾਗ਼ ਵਿੱਚ ਐਂਟਰੀ ਫੀਸ ਲਗਾਈ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । ਭਜਾਪਾ ਪ੍ਰਧਾਨ ਨੇ ਕਿਹਾ ਕਿ ਇਹ ਐਂਟਰੀ ਪਰਚੀ 5 ਤੋਂ 10 ਰੁਪਏ ਰੱਖੀ ਜਾਵੇਗੀ ਜਿਸ ਤੋਂ  ਹੋਈ ਆਮਦਨ ਨੂੰ ਕਰਮਚਾਰੀਆਂ ਦੀਆ ਤਨਖਾਹਾਂ ਵਾਸਤੇ ਇਸਤੇਮਾਲ ਕੀਤਾ ਜਾਵੇਗਾ। ਮਲਿਕ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਦੇ ਸੁੰਦਰੀਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਕੇਂਦਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ।

ਉਧਰ ਕਾਂਗਰਸ ਨੇ ਜੱਲਿਆਂਵਾਲਾ ਬਾਗ਼ ਵਿੱਚ ਲਗਾਈ ਜਾਣ ਵਾਲੀ ਐਂਟਰੀ ਪਰਚੀ ਦਾ ਕੜਾ ਵਿਰੋਧ ਕੀਤਾ ਹੈ ਕਾਂਗਰਸ ਦੇ ਬੁਲਾਰੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਪਰਚੀ ਲਗਾਉਣੀ ਹੀ ਹੈ ਤਾ ਆਪਣੇ ਨਿੱਜੀ ਸਥਾਨਾਂ ਤੇ ਲਗਾਉਣ ਇਹ ਕੋਈ ਆਮ ਸਥਾਨ ਨਹੀਂ ਹੈ ਬਲਕਿ ਸ਼ੀਹਦਾ ਦੀ ਧਰਤੀ ਹੈ ਜਿਥੇ ਸੈਂਕੜੇ ਲੋਕਾਂ ਦਾ ਖੂਨ ਡੁਲਿਆ ਹੈ। ਵੇਰਕਾ ਨੇ ਕਿਹਾ ਕਿ ਹੁਣ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਰਚੀ ਕਟਵਾਉਣੀ ਪਵੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.