ETV Bharat / city

ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ - ਬਰਗਾੜੀ ਬੇਅਦਬੀ

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਲਵਾਈ ਤੇ ਕਿਹਾ ਕਿ ਮੈਂ ਜੋ ਵੀ ਜਾਂਚ ਕੀਤੀ ਹੈ ਉਹ ਬਿਲਕੁਲ ਤੱਥਾਂ ਉੱਤੇ ਅਧਾਰਿਤ ਹੈ। ਉਹਨਾਂ ਨੇ ਕਿਹਾ ਕਿ ਚਲਾਨ ਵਿੱਚ ਜੋ ਵੀ ਪੇਸ਼ ਕੀਤਾ ਗਿਆ ਉਸ ਦੇ ਇੱਕ-ਇੱਕ ਪਹਿਲੂ ’ਤੇ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ

author img

By

Published : Apr 30, 2021, 4:15 PM IST

ਅੰਮ੍ਰਿਤਸਰ: ਬਰਗਾੜੀ ਬੇਅਦਬੀ ਮਾਮਲੇ ਤੋਂ ਬਾਅਦ ਹੋਏ ਕੋਟਕਪੂਰਾ ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਕਰਨ ਲਈ ਐੱਸਆਈਟੀ ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਲਵਾਈ ਤੇ ਕਿਹਾ ਕਿ ਮੈਂ ਜੋ ਵੀ ਜਾਂਚ ਕੀਤੀ ਹੈ ਉਹ ਬਿਲਕੁਲ ਤੱਥਾਂ ਉੱਤੇ ਅਧਾਰਿਤ ਹੈ। ਉਹਨਾਂ ਨੇ ਕਿਹਾ ਕਿ ਚਲਾਨ ਵਿੱਚ ਜੋ ਵੀ ਪੇਸ਼ ਕੀਤਾ ਗਿਆ ਉਸ ਦੇ ਇੱਕ-ਇੱਕ ਪਹਿਲੂ ’ਤੇ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਕੀਤਾ ਸਨਮਾਨਿਤ

ਇਹ ਵੀ ਪੜੋ: ਆਕਸੀਜਨ ਸਿਲੰਡਰ ਨਾਲ ਲੈ ਕੇ ਡੀਸੀ ਦਫਤਰ ਪਹੁੰਚਿਆ ਮਰੀਜ਼, ਲਗਾਈ ਇਹ ਗੁਹਾਰ

ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਅਦਾਲਤ ਨੇ ਸਾਡੇ ਗਵਾਹਾ ਦੀ ਗਵਾਹੀ ਕਰਵਾਈ ਹੁੰਦੀ ਤਾਂ ਮੇਰੇ ਰਿਪੋਰਟ ਖਾਰਜ ਨਹੀਂ ਹੋਣੀ ਸੀ। ਉਹਨਾਂ ਨੇ ਕਿਹਾ ਕਿ ਮੈਂ ਹਾਈਕੋਰਟ ਦੇ ਫੈਸਲਾ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੋ ਵੀ ਹੋਇਆ ਉਹ ਗਲਤ ਹੋਇਆ। ਉਹਨਾਂ ਨੇ ਕਿਹਾ ਕਿ ਜੋ ਲੋਕ ਬੇਅਦਬੀ ਕਰਾ ਸਕਦੇ ਹਨ ਉਹ ਕੁਝ ਵੀ ਕਰਾ ਸਕਦੇ ਹਨ। ਉਹਨਾਂ ਨੇ ਕਿਹਾ ਮੈਨੂੰ ਜਾਨ ਤੋਂ ਵੀ ਮਰਵਾਇਆ ਜਾ ਸਕਦਾ ਹੈ।

ਇਹ ਵੀ ਪੜੋ: ਆਕਸੀਜਨ ਦੀ ਕਾਲਾ ਬਾਜ਼ਾਰੀ ਦਾ ਪਰਦਾਫਾਸ ਕਰਨ ਵਾਲੇ ਨੂੰ 25 ਹਜ਼ਾਰ ਦਾ ਇਨਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.