ਅੰਮ੍ਰਿਤਸਰ: ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਅੰਮ੍ਰਿਤਸਰ ਦੇ ਪਿੰਗਲਵਾੜਾ ਵਿੱਚ ਕੋਵਿਡ ਲੈਵਲ 1 ਤੇ 2 ਦੇ ਵਾਰਡਾਂ ਦੀ ਸ਼ੁਰੂਆਤੁ ਕੀਤੀ ਗਈ ਹੈ। ਇਹ ਉਪਰਾਲਾ ਕੋਰੋਨਾ ਮਹਾਂਮਾਰੀ ਦੇ ਸਮੇਂ ਹਸਪਤਾਲਾਂ ਵਿੱਚ ਬੈੱਡ ਘੱਟ ਹੋਣ ਕਰਕੇ ਕੀਤੇ ਗਿਆ ਹੈ ਤਾਂ ਜੋ ਲੋਕਾਂ ਦਾ ਇੱਥੇ ਇਲਾਜ ਕੀਤਾ ਜਾ ਸਕੇ। ਇਸ ਸਬੰਧੀ ਪਿੰਗਲਵਾੜਾ ਸੁਸਾਇਟੀ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਮਹਾਂਮਾਰੀ ਦੇ ਸਮੇਂ ਜਿਥੇ ਲੋਕਾਂ ਦੇ ਇਲਾਜ ਲਈ ਬੈੱਡ ਨਹੀਂ ਮਿਲ ਰਹੇ ਹਨ ਉਥੇ ਹੀ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਕੋਵਿਡ ਲੈਵਲ 1 ਅਤੇ 2 ਲਈ ਵਾਰਡ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਇਲਾਜ ਕੀਤਾ ਸਕੇ।
ਇਸ ਸੰਬਧੀ ਡਾ. ਸ਼ਾਮ ਸੁੰਦਰ ਦੀਪਤੀ ਨੇ ਦੱਸਿਆ ਕਿ ਕੋਵਿਡ-19 ਦੇ ਨਾਲ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ ਤੇ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ। ਉਹਨਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਇਹ ਉਪਰਾਲਾ ਕੀਤਾ ਗਿਆ ਹੈ।ਪਿੰਗਲਵਾੜੇ ’ਚ ਕੋਵਿਡ ਲੈਵਲ 1 ਤੇ 2 ਦੇ ਵਾਰਡ ਦੀ ਕੀਤੀ ਸ਼ੁਰੂਆਤ - All India Pingalwara Society
ਮਹਾਂਮਾਰੀ ਦੇ ਸਮੇਂ ਜਿਥੇ ਲੋਕਾਂ ਦੇ ਇਲਾਜ ਲਈ ਬੈੱਡ ਨਹੀਂ ਮਿਲ ਰਹੇ ਹਨ ਉਥੇ ਹੀ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਵੱਲੋਂ ਕੋਵਿਡ ਲੈਵਲ 1 ਅਤੇ 2 ਲਈ ਵਾਰਡ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਇਲਾਜ ਕੀਤਾ ਸਕੇ।