ETV Bharat / city

ਅੰਮ੍ਰਿਤਸਰ ਵਿੱਚ ਲੋੜਵੰਦ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਦਾ ਦਾਨ

ਅੰਮ੍ਰਿਤਸਰ ਦੀ ਮਿਸ਼ਨ ਦੀਪ ਐਜੂਕੇਸ਼ਨ ਟਰੱਸਟ ਲੋੜਵੰਦ ਬੱਚਿਆਂ ਨੂੰ ਮੁਫ਼ਤ ਕਰਵਾ ਰਹੀ ਹੈ ਪੜ੍ਹਾਈ। ਛੇਵੀਂ ਜਾਮਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਮੁਫ਼ਤ ਸਿੱਖਿਆ। ਬੱਚਿਆਂ ਦੇ ਰਹਿਣ ਲਈ ਮੁਫ਼ਤ ਹੋਸਟਲ ਤੇ ਖਾਣਾ ਸੰਸਥਾ ਵਲੋਂ ਕੀਤਾ ਜਾਂਦਾ ਹੈ ਪ੍ਰਬੰਧ।

free education for needy children in amritsar
ਅੰਮ੍ਰਿਤਸਰ ਵਿੱਚ ਲੋੜਵੰਦ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਦਾ ਦਾਨ
author img

By

Published : Jan 24, 2020, 10:24 PM IST

Updated : Jan 24, 2020, 11:49 PM IST

ਅੰਮ੍ਰਿਤਸਰ: ਅੱਜ ਕੱਲ ਦੇ ਦੌਰ ਅੰਦਰ ਆਪਣੇ ਬੱਚਿਆਂ ਨੂੰ ਪੜਾਉਣਾ ਹੀ ਮੁਸ਼ਕਲ ਹੁੰਦਾ ਹੈ। ਪਰ ਅੰਮ੍ਰਿਤਸਰ ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ 500 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਵਿੱਦਿਆ ਦੇਣ ਦਾ ਕੰਮ ਕਰ ਰਹੇ ਹਨ।

ਅੰਮ੍ਰਿਤਸਰ ਵਿੱਚ ਲੋੜਵੰਦ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਸਿੱਖਿਆ ਦਾ ਦਾਨ

ਆਖਦੇ ਹਨ ਕਿ ਵਿੱਦਿਆ ਦਾ ਦਾਨ ਸਭ ਦਾਨਾਂ ਤੋਂ ਉਤਮ ਦਾਨ ਹੁੰਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਕਾਰਜ ਕਰ ਰਹੇ ਹਨ ਅੰਮ੍ਰਿਤਸਰ ਦੇ ਰਹਿਣ ਵਾਲੇ ਮਿਸ਼ਨ ਦੀਪ ਐਜੁਕੇਸ਼ਨ ਟਰੱਸਟ ਦੇ ਚੈਅਰਮੈਨ ਕਮਲਪ੍ਰੀਤ ਸਿੰਘ ਜੋ ਕਿ ਸਮਾਜ ਵਿੱਚ ਲਤਾੜੇ ਤੇ ਲੋੜਵੰਦ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੀ ਵਿੱਦਿਆ ਮੁਫ਼ਤ ਆਪਣੇ ਇਸ ਟਰੱਸਟ ਰਾਹੀ ਪ੍ਰਦਾਨ ਕਰ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਲੋੜਵੰਦ ਬੱਚਿਆ ਨੂੰ ਵਿੱਦਿਆ ਪ੍ਰਦਾਨ ਕਰਨ ਬਾਰੇ ਸੋਚਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 2007 ਤੋਂ 12 ਬੱਚਿਆਂ ਤੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਨ੍ਹਾਂ ਕੋਲ 500 ਦੇ ਕਰੀਬ ਲੋੜਵੰਦ ਬੱਚੇ ਸਿੱਖਿਆ ਹਾਲਸ ਕਰ ਰਹੇ ਹਨ।

ਕਮਲਪ੍ਰੀਤ ਦੱਸਿਆ ਕਿ ਬੱਚਿਆਂ ਦੇ ਰਹਿਣ ਲਈ ਵਧੀਆ ਹੋਸਟਲਾਂ ਦਾ ਪ੍ਰਬੰਧ ਹੈ ਜਿਥੈ ਬੱਚਿਆਂ ਦਾ ਰਹਿਣਾ ਤੇ ਖਾਣਾ ਬਿਲਕੁਲ ਮੁਫ਼ਤ ਹੈ। ਕਮਲਪ੍ਰੀਤ ਸਿੰਘ ਨੇ ਕਿਹਾ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚਲ ਰਿਹਾ ਹੈ।ਇਸ ਮੌਕੇ ਮਿਸ਼ਨ ਦੀਪ ਐਜੂਕੇਸ਼ਨ ਟਰਸਟ ਵਿੱਚ ਬੀ.ਏ ਦੀ ਪੜ੍ਹਾਈ ਕਰ ਰਹੀ ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ੳੇੁਹ ਛੇਵੀਂ ਜਮਾਤ ਵਿੱਚ ਇਸ ਸੰਸਥਾ ਵਿੱਚ ਆ ਗਈ ਸੀ ਅਤੇ ਹੁਣ ਉਹ ਬੀ.ਏ ਕਰ ਰਹੀ ਹੈ। ਕੋਮਲਪ੍ਰੀਤ ਕੌਰ ਨੇ ਕਿਹਾ ਕਿ ਸੰਸਥਾ ਵਲੋਂ ਉਨ੍ਹਾਂ ਨੂੰ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਹੀ ਵਿਚਾਰ ਕਈ ਹੋ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਸੰਸਥਾ ਪ੍ਰਤੀ ਸਾਂਝੇ ਕੀਤੇ ਹਨ।

Intro:ਅੱਜ ਦੇ ਮਹਿਗਾਈ ਭਰੇ ਜਮਾਨੇ ਵਿੱਚ ਜਿਥੇ ਆਪਣੇ ਬੱਚੇ ਪੜਾਉਣੇ ਜਾ ਪਾਲਣੇ ਔਖੇ ਹੁੰਦੇ ਹਨ ਉਥੇ ਹੀ ਕਈ ਸਮਾਜ ਸੇਵੀ ਜਾ ਨੇਕ ਦਿਲ ਇਨਸਾਨ ਵੀ ਹਨ ਇਸ ਦੁਨੀਆ ਵਿਚ ਕੀ ਉਹਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਗਰੀਬ ਜਾ ਲੋੜਵੰਦ ਪਰਿਵਾਰ ਦੀ ਮਦਦ ਕਰੇ,
ਪਰ ਅੱਜ ਅਸੀਂ ਜਿਸ ਇਨਸਾਨ ਨੂੰ ਮਿਲਾਉਣ ਜਾ ਰਹੇ ਹਾਂ ਉਸ ਇਨਸਾਨ ਦਾ ਸੁਪਨਾ ਸੀ ਕਿ ਉਹ ਗਰੀਬ ਅਤੇ Body:ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਰਹਿਣ ਸਹਿਣ ਖਾਣ ਪੀਣ ਦੀ ਸਹੂਲਤ ਦੇ ਪਾਏ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਸ੍ਰ.ਕਮਲਪ੍ਰੀਤ ਸਿੰਘ ਦੀ ਜੋ ਮਿਸ਼ਨ ਦੀਪ ਐਜੂਕੇਸ਼ਨ ਟਰੱਸਟ ਦੇ ਸੰਚਾਲਕ ਹਨ ਜਿਨ੍ਹਾਂ ਨੇ 2007 ਵਿੱਚ ਇੱਕ ਸੁਪਨਾ ਲਿਆ ਸੀ ਕਿ ਉਹ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹਈਆ ਕਰਵਾਏਗਾ,ਅੱਜ ਉਹਨਾਂ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ Conclusion:ਉਹਨਾਂ ਨੇ ਕਿਹਾ ਕਿ ਓਹਨਾ ਨੇ ਤਾਂ ਸਿਰਫ 50 ਬੱਚਿਆਂ ਦੀ ਪੜ੍ਹਾਈ ਦਾ ਸੋਚਿਆ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਅੱਜ ਤਕਰੀਬਨ 500 ਬੱਚੇ ਬੱਚੀਆਂ ਮੁਫ਼ਤ ਪੜ੍ਹਾਈ ਕਰ ਰਹੀਆਂ ਹਨ,ਜਿਨ੍ਹਾਂ ਦਾ ਰਹਿਣ ਸਹਿਣ ਖਾਣਾ ਪੀਣਾ ਟ੍ਰਸਟ ਵੱਲੋਂ ਕੀਤਾ ਜਾਂਦਾ ਹੈ,ਉਥੇ ਹੀ ਟ੍ਰਸਟ ਦੇ ਸੰਚਾਲਕ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਉਹਨਾਂ ਦਾ ਕੰਮ ਨਹੀਂ ਇਹ ਤਾਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਸਭ ਕਰਮ ਹੋ ਰਿਹਾ ਹੈ,ਓਹਨਾ ਨੇ ਅਪੀਲ ਕੀਤੀ ਕਿ ਜੋ ਵੀ ਦਾਨੀ ਸੱਜਣ ਇਹਨਾਂ ਬੱਚਿਆਂ ਦੀ ਮਦਦ ਕਰਨਾ ਚਾਉਦੇ ਹਨ ਉਹ ਸੰਪਰਕ ਕਰਕੇ ਮਦਦ ਕਰ ਸਕਦੇ ਹਨ।
ਅਕਾਊਂਟ ਨੰਬਰ:-

Bank SBI
MISSION DEEP EDUCATIONAL TRUST
ACC 33860113534
Ifc SBIN0011895

ਆਉ ਤੁਸੀਂ ਵੇਖੋ ਕੀ ਕਹਿਣਾ ਹੈ ਭਾਈ ਕਮਲਪ੍ਰੀਤ ਸਿੰਘ ਜੀ ਦਾ
Last Updated : Jan 24, 2020, 11:49 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.