ETV Bharat / city

ਜਾਅਲੀ ਸਰਟੀਫਿਕੇਟ 'ਤੇ ਨੌਕਰੀ ਕਰਦੇ ਅਧਿਆਪਕ 'ਤੇ ਮਾਮਲਾ ਦਰਜ਼ - ਸਰਕਾਰੀ ਰਿਕਾਰਡ ਨਾਲ ਹੇਰਫੇਰ

ਜਾਅਲੀ ਸਰਟੀਫਿਕੇਟ ਤੇ ਨੌਕਰੀ ਕਰਦੇ ਸਰਕਾਰੀ ਅਧਿਆਪਕ ਤੇ ਰਮਦਾਸ ਪੁਲਿਸ ਵੱਲੋਂ 420 ਦਾ ਮਾਮਲਾ ਦਰਜ਼ ਕੀਤਾ ਗਿਆ ਹੈ, ਸਰਕਾਰੀ ਰਿਕਾਰਡ ਨੂੰ ਖੁਰਦ ਬੁਰਦ ਕਰਨ ਵਾਲਿਆਂ ਤੇ ਵੀ ਹੋਏ ਕਾਰਵਾਈ।

ਜਾਅਲੀ ਸਰਟੀਫਿਕੇਟ 'ਤੇ ਨੌਕਰੀ ਕਰਦੇ ਅਧਿਆਪਕ 'ਤੇ ਮਾਮਲਾ ਦਰਜ਼

author img

By

Published : Jun 26, 2021, 7:47 AM IST

ਅੰਮ੍ਰਿਤਸਰ: ਇਸ ਪਾਸੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ ਵੱਡੇ ਉਪਰਾਲੇ ਕੀਤੇ ਜਾਂ ਰਹੇ ਹਨ, ਅਤੇ ਦੂਸਰੇ ਪਾਸੇ ਰਮਦਾਸ ਪੁਲਿਸ ਵੱਲੋਂ ਇੱਕ ਸਰਕਾਰੀ ਅਧਿਆਪਕ ਤੇ 420 ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵੱਲੋਂ ਸਰਕਾਰੀ ਰਿਕਾਰਡ ਨਾਲ ਹੇਰਫੇਰ ਕਰ ਜਾਅਲੀ ਸਰਟੀਫਿਕੇਟ ਬਣਾ ਸਰਕਾਰੀ ਸਕੂਲ ਵਿੱਚ ਨੌਕਰੀ ਕਰ ਬੱਚੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ। ਜਿਸ ਸੰਬੰਧੀ ਖੁਲਾਸਾ ਕਰਦੇ ਹੋਏ ਅਜਨਾਲਾ ਦੇ ਪਿੰਡ ਧੰਢਾਲ ਨਿਵਾਸੀ ਹਰਜੀਤ ਸਿੰਘ ਵੱਲੋਂ ਪਰਦਾਫਾਰਸ਼ ਕਰ ਮਾਣਯੋਗ ਹਾਈਕੋਰਟ ਦੀ ਦਖਲ ਤੋਂ ਬਾਅਦ ਅਧਿਆਪਕ ਵਿਰੁੱਧ ਮਾਮਲਾ ਦਰਜ਼ ਕਰਵਾਇਆ ਗਿਆ।

ਜਾਅਲੀ ਸਰਟੀਫਿਕੇਟ 'ਤੇ ਨੌਕਰੀ ਕਰਦੇ ਅਧਿਆਪਕ 'ਤੇ ਮਾਮਲਾ ਦਰਜ਼

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪਿੰਡ ਧੰਢਾਲ ਨਿਵਾਸੀ ਹਰਜੀਤ ਸਿੰਘ ਨੇ ਕਿਹਾ, ਕਿ ਉਹਨਾਂ ਵੱਲੋਂ ਸਰਕਾਰੀ ਰਿਕਾਰਡਾਂ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਵਿਰੁੱਧ ਮਾਣਯੋਗ ਹਾਈ ਕੋਰਟ ਦੀ ਦਖਲ ਤੋਂ ਬਾਅਦ ਮਾਮਲਾ ਦਰਜ਼ ਕਰਵਾਇਆ ਗਿਆ ਹੈ। ਪਰ ਪੁਲਿਸ ਤੇ ਵੱਲੋਂ ਓਹਨਾਂ ਦੋਸ਼ੀਆਂ ਵਿਰੁੱਧ ਕਰਵਾਈ ਨਹੀਂ ਕੀਤੀ ਹੈ, ਜਿਨ੍ਹਾਂ ਵੱਲੋਂ ਉਕਤ ਅਧਿਆਪਕ ਦੀ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਲਈ ਮਦਦ ਕੀਤੀ ਸੀ। ਓਹਨਾਂ ਮੰਗ ਕੀਤੀ, ਕਿ ਬਾਕੀਆਂ ਦੇ ਦੋਸ਼ੀਆਂ ਤੇ ਵੀ ਕਾਨੂੰਨੀ ਕਰਵਾਈ ਕੀਤੀ ਜਾਵੇ।

ਇਸ ਸਬੰਧੀ ਡੀ.ਐਸ.ਪੀ ਅਜਨਾਲਾ ਵਿਪਨ ਕੁਮਾਰ ਨੇ ਕਿਹਾ, ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਥਾਣਾ ਰਮਦਾਸ ਵਿਖੇ ਦੋਸ਼ੀ ਵਿਰੁੱਧ ਗਲਤ ਸਰਟੀਫਿਕੇਟ ਬਣਾ ਬੱਚਿਆਂ ਨੂੰ ਪੜਾਉਣ ਦੇ ਸਬੰਧੀ 420 ਥਾਣਾ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ, ਅਤੇ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਚੱਲ ਰਿਹਾ ਹੈ, ਬਾਕੀ ਵਿਭਾਗੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ:- ਚੰਡੀਗੜ੍ਹ 'ਚ ਕਿਸਾਨ ਕਰਨਗੇ ਗਵਰਨਰ ਹਾਊਸ ਵੱਲ ਪੈਦਲ ਮਾਰਚ

ETV Bharat Logo

Copyright © 2024 Ushodaya Enterprises Pvt. Ltd., All Rights Reserved.