ETV Bharat / city

ਅੰਦੋਲਨ 'ਚ ਗਏ ਕਿਸਾਨਾਂ ਦੇ ਪਰਿਵਾਰ ਦੀਆਂ ਸੁਆਣੀਆਂ ਨੇ ਸਾਂਭੀ ਖੇਤੀਬਾੜੀ ਦੀ ਜ਼ਿੰਮੇਵਾਰੀ

ਜਦੋ ਜਿਆਦਾਤਰ ਘਰਾਂ ਦੇ ਮਰਦ ਦਿੱਲੀ ਧਰਨੇ 'ਚ ਪਹੁੰਚੇ ਹੋਏ ਹਨ ਉਸ ਹਾਲਤ 'ਚ ਕਿਸਾਨਾਂ ਦੇ ਘਰਾਂ ਦੀਆਂ ਔਰਤਾਂ ਘਰ ਦੇ ਚੌਂਕੇ ਚੁੱਲ੍ਹੇ ਦੇ ਨਾਲ ਨਾਲ ਕਣਕ ਦੀ ਫਸਲ ਨੂੰ ਪਾਣੀ ਲਾਉਣ, ਖਾਦਾਂ ਪਾਉਣ, ਸਪਰੇਅ ਕਰਨ, ਪੱਠੇ ਵੱਢਣ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀਆਂ ਹਨ।

ਅੰਦੋਲਨ 'ਚ ਗਏ ਕਿਸਾਨਾਂ ਦੇ ਪਰਿਵਾਰ ਦੀਆਂ ਧੀਆਂ ਨੇ ਸਾਂਭੀ ਖੇਤੀਬਾੜੀ ਦੀ ਜ਼ਿੰਮੇਵਾਰੀ

author img

By

Published : Dec 21, 2020, 8:03 PM IST

ਅੰਮ੍ਰਿਤਸਰ: ਇੱਕ ਪਾਸੇ ਦੇਸ਼ ਦਾ ਅੰਨਦਾਤਾ ਕੜਾਕੇ ਦੀ ਠੰਡ 'ਚ ਖੇਤੀ ਬਿੱਲਾਂ ਦੇ ਵਿਰੁੱਧ 'ਚ ਦਿੱਲੀ ਦੀਆਂ ਸੜਕਾਂ 'ਤੇ ਡਟਿਆ ਹੋਇਆ ਹੈ ਤਾਂ ਦੂਜੇ ਪਾਸੇ ਮਾਈ ਭਾਗੋ ਦੀਆਂ ਵਾਰਸਾਂ ਖੇਤੀਬਾੜੀ ਦਾ ਜ਼ਿੰਮਾ ਸੰਭਾਲ ਰਹੀਆਂ ਹਨ।

ਅੰਦੋਲਨ 'ਚ ਗਏ ਕਿਸਾਨਾਂ ਦੇ ਪਰਿਵਾਰ ਦੀਆਂ ਧੀਆਂ ਨੇ ਸਾਂਭੀ ਖੇਤੀਬਾੜੀ ਦੀ ਜ਼ਿੰਮੇਵਾਰੀ

ਅਜਿਹੇ ਵੇਲੇ ਜਦੋ ਜਿਆਦਾਤਰ ਘਰਾਂ ਦੇ ਮਰਦ ਦਿੱਲੀ ਧਰਨੇ 'ਚ ਪਹੁੰਚੇ ਹੋਏ ਹਨ ਉਸ ਹਾਲਤ 'ਚ ਕਿਸਾਨਾਂ ਦੇ ਘਰਾਂ ਦੀਆਂ ਔਰਤਾਂ ਘਰ ਦੇ ਚੌਂਕੇ ਚੁੱਲ੍ਹੇ ਦੇ ਨਾਲ ਨਾਲ ਕਣਕ ਦੀ ਫਸਲ ਨੂੰ ਪਾਣੀ ਲਾਉਣ, ਖਾਦਾਂ ਪਾਉਣ, ਸਪਰੇਅ ਕਰਨ, ਪੱਠੇ ਵੱਢਣ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੀਆਂ ਹਨ। ਇਹ ਵਿਲੱਖਣ ਤਸਵੀਰ ਅੱਜ ਪੰਜਾਬ ਦੇ ਹਰ ਪਿੰਡ 'ਚ ਨਜ਼ਰ ਆ ਰਹੀ ਹੈ।

10 ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੀਆਂ ਪੰਜਾਬ ਦੀਆਂ ਇਹ ਧੀਆਂ ਬੁਲੰਦ ਹੌਂਸਲੇ ਨਾਲ ਸਾਰਾ ਕੰਮ ਵੀ ਕਰ ਰਹੀਆਂ ਹਨ ਅਤੇ ਨਾਲ ਹੀ ਦਿੱਲੀ ਧਰਨੇ 'ਚ ਡੱਟੇ ਆਪਣੇ ਸਿਰ ਦੇ ਸਾਈਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹ ਸੁਨੇਹਾ ਵੀ ਦੇ ਰਹੀਆਂ ਹਨ। ਉਹ ਘਰ ਤੇ ਖੇਤਾਂ ਦੀ ਫਿਕਰ ਛੱਡ ਕੇ ਉਥੇ ਡੱਟੇ ਰਹਿਣ ਅਤੇ ਖੇਤੀ ਬਿੱਲ ਰੱਦ ਕਰਵਾ ਕੇ ਮੁੜਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.