ਅੰਮ੍ਰਿਤਸਰ: ਹਾਈਕਾਰਟ ਰਾਜ ਕੁਮਾਰ ਵੇਰਕਾ ਨੇ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਕੱਲ੍ਹ ਰਾਤ ਈਡੀ ਵੱਲੋਂ ਚੰਨੀ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ (channi relative arrest) ਨੂੰ ਲੈ ਕੇ ਕਿਹਾ ਕਿ ਇਸ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਰਾਜਨੀਤਿਕ ਦਬਾਅ (Political pressure) ਦੇ ਚੱਲਦੇ ED ਨੇ ਸੀਐਮ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ 2018 ਦਾ ਮਾਮਲਾ ਹੈ।
ਐਫਆਈਆਰ ਹੋਣ ਵੇਲੇ ਨਹੀਂ ਸੀ ਨਾਮ
ਉਨ੍ਹਾਂ ਕਿਹਾ ਕਿ ਉਸ ਵੇਲੇ ਐਫਆਈਆਰ ਦਰਜ ਹੋਈ ਸੀ ਪਰ ਉਸ ਵਿਚ ਚੰਨੀ ਦੇ ਰਿਸ਼ਤੇ ਜ਼ਿਆਦਾ ਕੋਈ ਨਾਂ ਨਹੀਂ ਸੀ ਡਾ ਵੇਰਕਾ ਨੇ ਕਿਹਾ ਕਿ ਇਹ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸੇ ਕਰਵਾਈ ਹੈ ਤ ਕੇਂਦਰ ਸਰਕਾਰ ਨੇ ਜਿਹੜੀ ਈਡੀ ਤੋਂ ਰੇਡ ਕਰਵਾਈ ਹੈ 18 ਜਗ੍ਹਾ ਇਹ ਰੇਡ ਕਰਵਾਈ ਹੈ ਕਿਸੇ ਕੋਲੋਂ ਕੋਈ ਪੈਸਾ ਨਹੀਂ ਫੜਿਆ ਗਿਆ ਸਿਰਤ ਸਿਰਫ਼ ਸੀਐਮ ਚੰਨੀ ਦੇ ਰਿਸ਼ਤੇਦਾਰ ਕੋਲੋਂ ਹੀ ਪੈਸਾ ਕਿਉਂ ਫੜਿਆ ਗਿਆ ਇਸ ਦੀ ਕੋਈ ਵੀਡਿਓਗ੍ਰਾਫੀ ਵੀ ਨਹੀਂ ਹੋਈ ਤਿੰਨਾਂ ਹੀ ਇਸਦੀ ਕੋਈ ਵੀਡੀਓ ਸਾਹਮਣੇ ਆਈ ਹੈ ਕੋਈ ਪਰੂਫ਼ ਵੀ ਨਹੀਂ ਕਿੱਥੋਂ ਕਿੱਥੋਂ ਇਹ ਪੈਸਾ ਇਕੱਠਾ ਕਰਕੇ ਲਏ ਇਸ ਦਾ ਵੀ ਕੋਈ ਪਤਾ ਨਹੀਂ।
ਸੀਐਮ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ
ਉਨ੍ਹਾਂ ਕਿਹਾ ਕਿ ਇਹ ਸਿਰਫ਼ ਤੇ ਸਿਰਫ਼ ਸੀਐਮ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਦੇਸ਼ ਦੇ ਅੰਦਰ ਇਕ ਸੂਬਾ ਹੈ ਜਿੱਥੇ ਦਲਿਤ ਚਿਹਰੇ ਦਾ ਮੁੱਖ ਮੰਤਰੀ ਹੈ ਕੇਂਦਰ ਸਰਕਾਰ ਜਾਣ ਬੁੱਝ ਕੇ ਚਰਨਜੀਤ ਚੰਨੀ ਨੂੰ ਫਸਾਉਣਾ ਚਾਹੁੰਦੀ ਹੈ ਬੜੇ ਲੋਕਾਂ ਕੋਲੋਂ ਪੈਸੇ ਫੜੇ ਜਾਂਦੇ ਹਨ ਪਰ ਕਿਸੇ ਦਾ ਰਿਸ਼ਤੇਦਾਰ ਹੋਵੇ ਇਸ ਕਾਕੋਰੀ ਉਸ ਦਾ ਕੀ ਦੋਸ਼ ਜੇ ਕੱਲ੍ਹ ਨੂੰ ਕੋਈ ਪ੍ਰਧਾਨ ਮੰਤਰੀ ਦਾ ਰਿਸ਼ਤੇਦਾਰ ਫਡ਼ਿਆ ਜਾਂਦਾ ਦੀ ਇਸ ਵਿੱਚ ਪ੍ਰਧਾਨ ਮੰਤਰੀ ਦਾ ਕੀ ਦੋਸ਼ ਹੈ ਜੋ ਕਰੇਗਾ ਉਹੀ ਭਰੇਗਾ ਇਹ ਸਿਰਫ ਰਾਜਨੀਤਿਕ ਦਬਾਅ ਦੇ ਚੱਲਦੇ ਸੀਐਮ ਚੰਨੀ ਨੂੰ ਟਾਰਗੇਟ ਕੀਤਾ ਜਾਵੇ ਇਹ ਸਾਫ਼ ਤੇ ਸਾਫ ਸ਼ੱਕ ਦੇ ਘੇਰੇ ਗਾਲ੍ਹਾਂ ਦੀ ਹੈ ਸਿਰਫ਼ ਚੰਨੀ ਤੇ ਚੰਨੀ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ congress ਪਾਰਟੀ ਨੂੰ ਬਰਦਾਸ਼ਤ ਨਹੀਂ ਕਰੇਗੀ ਜੋ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੰਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਇਹ ਵੀ ਪੜ੍ਹੋ: ਚੰਨੀ ਦੇ ਭਾਣਜੇ ਦੀ ਗ੍ਰਿਫ਼ਤਾਰੀ ਨੂੰ ਕਾਂਗਰਸੀ ਆਗੂ ਸੂਰਜੇਵਾਲਾ ਨੇ ਦੱਸਿਆ 'ਰਾਜਨੀਤਕ ਨੌਟੰਕੀ'