ETV Bharat / city

ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਹਨੀ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਕੀਤੀ ਕਾਨਫਰੰਸ - ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ ਪੂਰਵ ਜਿਲ੍ਹਾ ਪ੍ਰਧਾਨ ਭਾਜਪਾ ਦੇ ਰਾਜੇਸ਼ ਹਨੀ ਨੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਸਿੱਧੂ ਪਾਰਟੀ ਛੱਡ ਕੇ ਹਲਕੇ ਦੇ ਕੰਮਾਂ ਲਈ ਕਿਸੇ ਨਵੇਂ ਵਿਅਕਤੀ ਨੂੰ ਮੌਕਾ ਦੇਵੇ।

ਰਾਜੇਸ਼ ਹਨੀ
author img

By

Published : Aug 6, 2019, 8:30 AM IST

ਅੰਮ੍ਰਿਤਸਰ: ਪੂਰਵ ਜਿਲ੍ਹਾ ਪ੍ਰਧਾਨ ਭਾਜਪਾ ਦੇ ਰਾਜੇਸ਼ ਹਨੀ ਨੇ ਅੱਜ ਭਾਜਪਾ ਦੇ ਜਿਲ੍ਹਾ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਹਲਕਾ ਪੂਰਵੀ ਦੇ ਵਿਧਾਇਕ ਰਹਿ ਚੁਕੇ ਹਨ ਪਰ ਹਲਕਾ ਪੂਰਵੀ ਦਾ ਅੱਜ ਤਕ ਕੋਈ ਵਿਕਾਸ ਨਹੀਂ ਹੋ ਸਕਿਆ।
ਉਨ੍ਹਾਂ ਨੇ ਕਿਹਾ ਕਿ ਦੋ ਪੁਲ ਨੇ ਤੇ ਉਨ੍ਹਾਂ ਦੇ ਦੋ ਵਾਰ ਉਦਘਾਟਨ ਹੋ ਚੁਕੇ ਨੇ ਪਰ ਅਜੇ ਤਕ ਇਨ੍ਹਾਂ ਪੁਲਾਂ ਦਾ ਕੰਮ ਸ਼ੁਰੂ ਨਹੀਂ ਹੋਇਆ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਭੰਡਾਰੀ ਪੁਲ ਨੂੰ ਵੀ ਚੋੜਾ ਕਰਨ ਦਾ ਉਦਘਾਟਨ ਕੀਤਾ ਗਿਆ ਸੀ ਪਰ ਉਸਦਾ ਵੀ ਕੋਈ ਕੰਮ ਨਹੀਂ ਸ਼ੁਰੂ ਕੀਤਾ ਗਿਆ ।
ਉਨ੍ਹਾਂ ਨੇ ਕਿਹਾ ਕਿ ਜੋੜਾ ਫਾਟਕ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਰੇਲ ਹਾਦਸੇ ਵਿਚ ਮਾਰੇ ਗਏ ਪਰਿਵਾਰ ਨੂੰ ਨੌਕਰੀਆਂ ਮਿਲਣਗੀਆਂ ਪਰ ਅਜੇ ਤਕ ਉਹ ਵਾਅਦਾ ਵੀ ਪੂਰਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਨਾ ਤਾਂ ਘਰੋਂ ਨਿਕਲੇ ਤੇ ਨਾ ਹੀ ਉਨ੍ਹਾਂ ਦੇ ਨੁਮਾਇੰਦੇ ਨਜਰ ਆਏ ਹਨ ਇਸ ਮੌਕੇ ਤੇ ਉਨ੍ਹਾਂ ਸਿੱਧੂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜਾਂ ਤਾ ਸਿੱਧੂ ਪਾਰਟੀ ਛੱਡ ਕੇ ਹਲਕੇ ਦੇ ਕੰਮਾਂ ਲਈ ਕਿਸੇ ਨਵੇ ਵਿਅਕਤੀ ਨੂੰ ਮੌਕਾ ਦੇਵੇ।

Intro:ਅੰਮ੍ਰਿਤਸਰ ਦੇ ਪੂਰਵ ਜਿਲਾ ਪ੍ਰਧਾਨ ਭਾਜਪਾ ਦੇ ਰਾਜੇਸ਼ ਹਨੀ ਨੇ ਅੱਜ ਭਾਜਪਾ ਦੇ ਜਿਲਾ ਦਫਤਰ ਵਿਚ ਇਕ ਪ੍ਰੈਸ ਕਾੰਫ਼੍ਰੇਸ ਕੀਤੀ ਜਿਸ ਵਿਚ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮਯ ਤੋਂ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਹਲਕਾ ਪੂਰਵੀ ਦੇ ਵਿਧਾਇਕ ਰਿਹ ਚੁਕੇ ਨੇ ,Body:ਪਰ ਹਲਕਾ ਪੂਰਵੀ ਦਾ ਅੱਜ ਤਕ ਕੋਈ ਵਿਕਾਸ ਨਹੀਂ ਹੋ ਸਕਿਆ , ਦੋ ਪੁਲ ਨੇ ਤੇ ਉਨ੍ਹਾਂ ਦੇ ਦੋ ਵਾਰ ਉਦਘਾਟਨ ਹੋ ਚੁਕੇ ਨੇ ਪਰ ਅਜੇ ਤਕ ਕਿਸੀ ਦਾ ਕਮ ਸ਼ੁਰੂ ਨਹੀਂ ਹੋਇਆ , ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਭੰਡਾਰੀ ਪੁਲ ਨੂੰ ਵੀ ਚੋੜਾ ਕਰਨ ਦਾ ਉਦਘਾਟਨ ਕੀਤਾ ਗਿਆ ਸੀ , ਪਾਰ ਉਸਦਾ ਵੀ ਕੋਈ ਕਮ ਨਹੀਂ ਸ਼ੁਰੂ ਕੀਤਾ ਗਿਆ , ਇਸ ਮੌਕੇ ਤੇ ਜੋੜਾ ਫਾਟਕ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਵਿਸ਼ਵਾਸ ਦਿਲਾਵਯਾ ਸੀ ਕਿ ਉਨ੍ਹਾਂ ਨੂੰਕਿ ਰੇਲ ਹਾਦਸੇ ਵਿਚ ਮਾਰੇ ਗਏ ਪਰਿਵਾਰ ਨੂੰ ਨੌਕਰੀਆਂ ਮਿਲਣਗੀਆਂ ਪਾਰ ਅਜੇ ਤਕ ਉਹ ਵਾਦਾ ਵੀ ਪੂਰਾ ਨਹੀਂ ਹੋਇਆConclusion:ਮੌਕੇ ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਇਸਤੀਫ਼ਾ ਦੇਣ ਤੋਂ ਬਾਦ ਨ ਤੇ ਉਹ ਘਰੋਂ ਨਿਕਲੇ ਤੇ ਨ ਹੀ ਉਨ੍ਹਾਂ ਦੇ ਨੁਮਾਇੰਦੇ ਨਜਰ ਆਏ , ਇਸ ਮੌਕੇ ਤੇ ਉਨ੍ਹਾਂ ਸਿੱਧੂ ਸਾਹਿਬ ਨੂੰ ਸਲਾਹ ਦਿੰਦੇ ਹੋ ਕਿਹਾ ਕਿ ਜਾ ਤੇ ਤੁਸੀਂ ਪਾਰਟੀ ਛੱਡ ਦਿਯੋ ਜਾ ਕਿਸੇ ਨੂੰ ਅਗੇ ਆਨ ਦੋ ਸਿੱਧੂ ਸਾਹਿਬ ਚੁੱਪੀ ਕਿਯੂ ਸਾਧੇ ਹੋਏ ਬੈਠੇ ਨੇ
ਬਾਈਟ : ਰਾਜੇਸ਼ ਹਨੀ ( ਪੂਰਵ ਭਾਜਪਾ ਜਿਲਾ ਪ੍ਰਧਾਨ )
ETV Bharat Logo

Copyright © 2025 Ushodaya Enterprises Pvt. Ltd., All Rights Reserved.