ETV Bharat / city

ਬੈਂਕ ਮੁਲਾਜਮਾਂ ਦੀ Strike: ਅੰਮ੍ਰਿਤਸਰ ’ਚ ਬੈਂਕ ਰਹੇ ਮੁਕੰਮਲ ਬੰਦ

author img

By

Published : Dec 16, 2021, 3:41 PM IST

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (United Forum of Bank Union) ਵੱਲੋਂ ਅੱਜ ਦੇਸ਼ ਭਰ ਵਿਚ ਦੋ ਦਿਨ ਦੀ ਹੜਤਾਲ (Bank employees Strike) ਬੈਂਕ ਮੁਲਾਜ਼ਮਾਂ ਦਾ ਨਾਅਰਾ ਬੈਂਕ ਬਚਾਓ ਦੇਸ਼ ਬਚਾਓ (Bank Bachao Desh Bachao) ਬੈਂਕ ਕਰਮਚਾਰੀਆਂ (Bank Employees news) ਨੇ ਰੋਸ ਮਾਰਚ ਕੱਢਿਆ।

ਬੈਂਕ ਮੁਲਾਜਮਾਂ ਦੀ Strike
ਬੈਂਕ ਮੁਲਾਜਮਾਂ ਦੀ Strike

ਅੰਮ੍ਰਿਤਸਰ: ਕੇਂਦਰ ਦੀਆਂ ਨੀਤੀਆਂ ਵਿਰੁੱਧ ਰੋਸ ਮਾਰਚ ਬੈਂਕ ਮੁਲਾਜਮਾਂ ਵੱਲੋਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਕਰਮਚਾਰੀਆਂ ਦਾ ਕਹਿਣਾ ਕਿ ਸਰਕਾਰੀ ਬੈਂਕਾਂ ਨੂੰ ਨਿਜੀ ਬੈਂਕਾਂ ਵਿਚ ਸਥਾਨਾਂਤ੍ਰਿਤ ਕਰ ਰਹੇ ਹਨ ਬੈਂਕਾਂ ਦੇ ਨਿਜੀਕਰਨ ਨੂੰ ਲੈ ਕੇ ਦੇਸ਼ ਭਰ ਵਿੱਚ ਅੱਜ ਦੋ ਦਿਨ ਦੀ ਹੜਤਾਲ ਬੁਲਾਈ ਗਈ ਜੇਕਰ ਕੇਂਦਰ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਸਾਨੂੰ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ।

ਮੁਲਾਜਮਾਂ ਨੇ ਕਿਹਾ ਕਿ ਬੈਂਕਾਂ ਦੇ ਵਿੱਚ ਦੱਸ ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਅੰਮ੍ਰਿਤਸਰ ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਨਿਜੀਕਰਨ ਨੂੰ ਲੈ ਕੇ ਸਾਰੇ ਸੂਬਿਆਂ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਦੋ ਦਿਨਾਂ ਦੀ ਹੜਤਾਲ ਕੀਤੀ (Bank employees Strike) ਗਈ ਬੈਂਕ ਕਰਮਚਾਰੀਆਂ ਨੂੰ ਸ਼ਹਿਰ ਭਰ ਵਿਚ ਰੋਸ ਮਾਰਚ ਕੱਢਿਆ ਗਿਆ ਬੈਂਕ ਕਰਮਚਾਰੀਆਂ (Bank Employees news) ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ।

ਬੈਂਕ ਮੁਲਾਜਮਾਂ ਦੀ Strike

ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਮੁਲਾਜਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਸਾਰੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਹੈ ਤੇ ਹੁਣ ਬੈਂਕਾਂ ਨੂੰ ਵੀ ਨਿੱਜੀ ਹੱਥਾਂ ਵਿੱਚ ਦੇ ਰਹੇ ਹਨ ਤੇ ਅਸੀਂ ਇਹ ਨਿਜੀਕਰਨ ਲਈ ਕੀਤਾ ਜਾਣਾ ਚਾਹੀਦਾ ਜਿਸ ਦਾ ਹੀ ਵਿਰੋਧ ਕਰਦੇ ਹਾਂ ਜੇਕਰ ਸਰਕਾਰ ਇੰਨੀ ਪੱਕੀ ਹੈ ਕਿ ਉਹ ਸਾਰੇ ਸਰਕਾਰੀ ਜਸ਼ਨ ਵੇਚਣ ਤੋਂ ਬਾਅਦ ਵੀ ਉਹੀ ਭੁੱਖ ਨਹੀਂ ਮਿਟੀ ਤਾਂ ਹੁਣ ਇੱਕ ਮਿਲੀਅਨ ਬੈਂਕ ਕਰਮਚਾਰੀਆਂ ਨੂੰ ਲੁੱਟ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਰੇਲਵੇ ਦਾ ਨਿਜੀਕਰਨ (Bank Privatization) ਕੀਤਾ ਗਿਆ ਤੇ ਹੁਣ ਸਰਕਾਰੀ ਬੈਂਕਾਂ ਦਾ ਵੀਜ਼ਾ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਤਾਂ ਕਿ ਜੇਕਰ ਬੈਂਕਾਂ ਦਾ ਨਿਜੀਕਰਨ ਕੀਤਾ ਗਿਆ ਅਤੇ ਬੈਂਕ ਮੁਲਾਜ਼ਮ ਵੀ ਚੁੱਪ ਨਹੀਂ ਬੈਠਣਗੇ ਉਹ ਵੀ ਦਾ ਸਖਤ ਵਿਰੋਧ ਕਰਨਗੇ ਤੁਹਾਨੂੰ ਦੱਸ ਦਈਏ ਕਿ ਦਸ ਲੱਖ ਤੋਂ ਵੱਧ ਬੈਂਕ ਕਰਮਚਾਰੀ ਬੈਂਕਾਂ ਵਿੱਚ ਕੰਮ ਕਰਦੇ ਹਨ।

ਮੁਲਾਜਮਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕ ਹਨ ਜਿਹੜੇ ਦੇਸ਼ ਵਿੱਚ ਸਰਕਾਰ ਬਣਾਉਂਦੇ ਹਨ ਪਰ ਹੁਣ ਅਸੀਂ ਮੋਦੀ ਸਰਕਾਰ ਨੂੰ ਸੱਤਾ ਵਿੱਚ ਨਹੀਂ ਆਉਣ ਦਿਆਂਗੇ ਸਰਕਾਰ ਸਰਕਾਰ ਦੀ ਇੱਕਮਾਤਰ ਨੀਤੀ ਇਹ ਪੈਸੇ ਜਟਾਣਾ ਤੇ ਸਰਕਾਰੀ ਸੰਪਤੀਆਂ ਵੇਚਣ ਖਿਲਾਰ ਸਰਕਾਰ ਸਾਰੀ ਸਰਕਾਰੀ ਏਜੰਸੀਆਂ ਦਾ ਨਿੱਜੀਕਰਨ ਕਰਨਾ ਜੋ ਬਿਲਕੁਲ ਵੀ ਸਹਿਣ ਨਹੀਂ ਕਰਾਂਗੇ ਫਿਲਹਾਲ ਅਸੀਂ ਦੋ ਦਿਨ ਦੀ ਹੜਤਾਲ ਤੇ ਜਾ ਰਹੇ ਹਾਂ ਜੇਕਰ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤੇ ਅਸੀਂ ਇਸ ਤੋਂ ਵੀ ਵੱਧ ਸੰਘਰਸ਼ ਨੂੰ ਤੇਜ਼ ਕਰਾਂਗੇ।

ਇਹ ਵੀ ਪੜ੍ਹੋ:ਪ੍ਰਦਰਸ਼ਨਕਾਰੀ ਅਧਿਆਪਕਾਂ ’ਤੇ ਤਸ਼ੱਦਦ, ਪ੍ਰਸ਼ਾਸਨ ਨੇ ਕੀਤੀ ਖਿੱਚ ਧੂਹ

ETV Bharat Logo

Copyright © 2024 Ushodaya Enterprises Pvt. Ltd., All Rights Reserved.