ETV Bharat / city

ਸੱਚ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਲੋਕ ਗਾਲ੍ਹਾਂ ਹੀ ਕੱਢਦੇ ਨੇ, ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸੱਚ ਦੇ ਮਾਰਗ 'ਤੇ ਚੱਲਦਾ ਹੈ ਤਾਂ ਲੋਕ ਉਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਚੰਨੀ, ਬਾਦਲ 'ਤੇ ਸਿੱਧੂ, ਸਾਰੇ ਮੈਨੂੰ ਗਾਲ੍ਹਾਂ ਕੱਢਦੇ ਹਨ, ਪਰ ਇੱਕ ਦੂਜੇ ਨੂੰ ਕੁੱਝ ਨਹੀਂ ਕਹਿੰਦੇ। ਪਿਛਲੇ 60 ਸਾਲਾਂ 'ਚ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।

ਸੱਚ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਲੋਕ ਗਾਲ੍ਹਾਂ ਹੀ ਕੱਢੇ ਨੇ, ਅਰਵਿੰਦ ਕੇਜਰੀਵਾਲ

author img

By

Published : Jan 27, 2022, 9:22 PM IST

Updated : Jan 27, 2022, 9:44 PM IST

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੰਗਲਵਾਰ ਸ਼ਾਮ ਨੂੰ ਪੰਜਾਬ ਦੇ 3 ਦਿਨਾਂ ਦੇ ਦੌਰੇ 'ਤੇ ਪਹੁੰਚ ਗਏ ਹਨ। ਜਿਸ ਤਹਿਤ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ। ਦੱਸ ਦਈਏ ਕਿ ਕੇਜਰੀਵਾਲ 28 ਜਨਵਰੀ ਤੋਂ 30 ਜਨਵਰੀ ਤੱਕ ਪੰਜਾਬ ਦਾ ਦੌਰਾ ਕਰਨਗੇ।

  • चरणजीत सिंह चन्नी, नवजोत सिंह सिद्धू और सुखबीर सिंह बादल मुझे गालियां देते हैं। ये सारे मुझे ही गालियां देते हैं, दूसरों को गालियां नहीं देते, 60 साल में पंजाब इन्होंने लूटा और गालियां ये सब मुझे देते हैं: अमृतसर में आम आदमी पार्टी के राष्ट्रीय संयोजक अरविंद केजरीवाल pic.twitter.com/hgFkXgfE3I

    — ANI_HindiNews (@AHindinews) January 27, 2022 " class="align-text-top noRightClick twitterSection" data=" ">

ਇਸੇ ਦੌਰਾਨ ਹੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ ਹੈ, ਪਰ ਰਾਹੁਲ ਗਾਂਧੀ ਹੁਣ ਕਾਫੀ ਦੇਰ ਬਾਅਦ ਪੰਜਾਬ ਵਿੱਚ ਆਏ ਹਨ। ਉਨ੍ਹਾਂ ਨੂੰ ਪੰਜਾਬ ਆਉਣ ਵਿੱਚ ਬਹੁਤ ਦੇਰੀ ਹੋ ਗਈ, ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਦਾ। ਕਿਉਂਕਿ ਉਹ 5 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ।

  • When a person walks on the path of truth, people end up abusing him. Channi Sahab, Badal Sahab and Sidhu Sahab, all abuse me but they won't say anything to each other. They have looted Punjab in the last 60 years: Delhi CM and AAP national convenor Arvind Kejriwal pic.twitter.com/ufKFZma5kj

    — ANI (@ANI) January 27, 2022 " class="align-text-top noRightClick twitterSection" data=" ">

ਇਸ ਤੋਂ ਇਲਾਵਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਸੱਚ ਦੇ ਮਾਰਗ 'ਤੇ ਚੱਲਦਾ ਹੈ ਤਾਂ ਲੋਕ ਉਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ। ਚੰਨੀ ਸਾਹਿਬ, ਬਾਦਲ ਸਾਹਿਬ 'ਤੇ ਸਿੱਧੂ ਸਾਹਿਬ, ਸਾਰੇ ਮੈਨੂੰ ਗਾਲ੍ਹਾਂ ਕੱਢਦੇ ਹਨ, ਪਰ ਇੱਕ ਦੂਜੇ ਨੂੰ ਕੁੱਝ ਨਹੀਂ ਕਹਿੰਦੇ। ਪਿਛਲੇ 60 ਸਾਲਾਂ 'ਚ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।

  • Rahul Gandhi Ji was too late to arrive in Punjab. He cannot show his face to the people because he failed in fulfilling the promises he made to the people of Punjab 5 years ago: Delhi CM & AAP national convenor Arvind Kejriwal pic.twitter.com/fUq3Qg46iA

ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਪੰਜਾਬ ਦੇ ਲੋਕੀ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਚੁੱਕੇ ਹਨ, ਜਿਸ ਕਰਕੇ ਲੋਕ ਮਜੀਠੀਆ ਜਾਂ ਸਿੱਧੂ ਨੂੰ ਵੋਟ ਕਿਉਂ ਪਾਉਣਗੇ ? ਦੋਵੇਂ ਸਿਆਸੀ ਹਾਥੀ ਹਨ, ਜਿਨ੍ਹਾਂ ਨੇ ਲੋਕਾਂ ਨੂੰ ਕੁਚਲਿਆ ਹੈ। ਸਾਡੀ ਆਪ ਦੀ ਉਮੀਦਵਾਰ (ਅੰਮ੍ਰਿਤਸਰ ਪੂਰਬੀ ਤੋਂ) ਇੱਕ ਆਮ ਔਰਤ ਹੈ, ਜੋ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੇਗੀ।

ਇਹ ਵੀ ਪੜੋ:- ਮੁੱਖ ਮੰਤਰੀ ਚਿਹਰੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ...

Last Updated : Jan 27, 2022, 9:44 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.