ETV Bharat / city

ਢਾਬੇ ’ਤੇ ਕੰਮ ਕਰਨ ਵਾਲੇ ਪਰਵਾਸੀ ਦੀ ਹੋਈ ਮੌਤ - ਅਸ਼ੋਕਾ ਢਾਬੇ

ਅੰਮ੍ਰਿਤਸਰ ਦੇ ਅਸ਼ੋਕਾ ਢਾਬੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦੀ ਮੌਤ ਹੋ ਗਈ ਹੈ, ਢਾਬਾ ਮਾਲਕ ਨੇ ਕਿਹਾ ਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਦਾ ਅਸੀਂ ਇਲਾਜ਼ ਕਰਵਾ ਰਹੇ ਸੀ।

ਢਾਬੇ ’ਤੇ ਕੰਮ ਕਰਨ ਵਾਲੇ ਪਰਵਾਸੀ ਦੀ ਹੋਈ ਮੌਤ
ਢਾਬੇ ’ਤੇ ਕੰਮ ਕਰਨ ਵਾਲੇ ਪਰਵਾਸੀ ਦੀ ਹੋਈ ਮੌਤ
author img

By

Published : Jun 18, 2021, 6:02 PM IST

ਅੰਮ੍ਰਿਤਸਰ: ਬਸ ਸਟੈਂਡ ਚੌਕੀ ਨੇੜੇ ਇੱਕ ਅਸ਼ੋਕਾ ਢਾਬੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਢਾਬੇ ਦੇ ਉਪਰ ਬਣੇ ਕਮਰੇ ਵਿੱਚ ਹੀ ਰਹਿੰਦਾ ਸੀ ਜੋ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਉਥੇ ਹੀ ਢਾਬੇ ਦੇ ਮਾਲਿਕਾਂ ਅਸ਼ੋਕ ਕੁਮਾਰ ਅਤੇ ਨੰਦ ਕਿਸ਼ੌਰ ਭਨੋਟ ਦਾ ਕਹਿਣਾ ਹੈ ਕਿ ਇਹ ਕਰਮਚਾਰੀ ਸਾਡੇ ਕੋਲ ਲੌਕਡਾਊਨ ਤੋਂ ਪਹਿਲਾਂ ਦਾ ਕੰਮ ਕਰਨ ਆਇਆ ਸੀ ਅਤੇ ਯੂਪੀ ਦਾ ਰਹਿਣ ਵਾਲਾ ਸੀ। ਉਹਨਾਂ ਦੱਸਿਆ ਕਿ ਇਸਦੀ ਚਾਰ ਵਜੇ ਮੌਤ ਹੋ ਗਈ ਹੈ।

ਢਾਬੇ ’ਤੇ ਕੰਮ ਕਰਨ ਵਾਲੇ ਪਰਵਾਸੀ ਦੀ ਹੋਈ ਮੌਤ

ਇਹ ਵੀ ਪੜੋ: Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ਼

ਉਥੇ ਹੀ ਢਾਬਾ ਮਾਲਿਕ ਤੋਂ ਪੁੱਛਿਆ ਕਿ ਜਦੋਂ ਇਹ ਬਿਮਾਰ ਸੀ ਤਾਂ ਇਸ ਨੂੰ ਘਰ ਕਿਉਂ ਨਹੀਂ ਭੇਜਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਦਾ ਇਲਾਜ ਕਰਵਾ ਰਹੇ ਸਨ। ਉਥੇ ਹੀ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜੋ: ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਰਕਮ ਸਮੇਤ 6 ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.