ETV Bharat / business

ਆਰ.ਕਾਮ ਤੋਂ ਵਸੂਲੀ ਲਈ ਐਨਸੀਐਲਟੀ ਦੇ ਦਰ ਜਾਵੇਗੀ ਬੀ.ਐਸ.ਐਨ.ਐਲ

ਭਾਰਤੀ ਸੰਚਾਰ ਨਿਗਮ ਲਿਮਟਿਡ ਆਰ ਕਾਮ ਤੋਂ 700 ਕਰੋੜ ਰੁਪਏ ਦੀ ਵਸੂਲੀ ਲਈ ਜਾਵੇਗੀ ਐਨਸੀਐਲਟੀ ਦੇ ਕੋਲ।

ਆਰ.ਕਾਮ vs ਬੀ.ਐਸ.ਐਨ.ਐਲ।
author img

By

Published : Mar 17, 2019, 3:25 PM IST

ਨਵੀਂ ਦਿੱਲੀ : ਪਬਲਿਕ ਖੇਤਰ ਦੀ ਦੂਰ-ਸੰਚਾਰ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਿਟਡ (ਬੀਐਸਐਨਐਲ) ਰਿਲਾਇੰਸ ਕੰਮਿਊਨੀਕੇਸ਼ਨ (ਆਰ.ਕਾੱਮ) ਤੋਂ 700 ਕਰੋੜ ਰੁਪਏ ਬਕਾਇਆ ਵਸੂਲਣ ਲਈ ਇਸ ਹਫ਼ਤੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਬਿਊਨਲ (ਐਨਸੀਐਲਟੀ) ਦਾ ਦਰਵਾਜ਼ਾ ਖੜਕਾਏਗੀ।

ਇਸ ਤੋਂ ਪਹਿਲਾ, ਕਰਜ਼ ਹੇਠਾਂ ਆਈ ਆਰਕਾੱਮ ਨੇ ਰਾਸ਼ਟਰੀ ਕੰਪਨੀ ਕਾਨੂੰਨ ਅਪੀਲ ਟ੍ਰਬਿਊਨਲ ਦੇ ਸਾਹਮਣੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਉਹ ਖ਼ੁਦ ਹੀ ਦਿਵਾਲਿਆ ਪ੍ਰਕਿਰਿਆ ਵਿੱਚ ਜਾਣਾ ਚਾਹੁੰਦੀ ਹੈ ਕਿਉਂਕਿ ਇਹ ਉਸਦੀ ਸੰਪਤੀਆਂ ਨੂੰ ਸਮਾਂ ਸੀਮਾ ਤਰੀਕੇ ਨਾਲ ਵੇਚਣ ਵਿੱਚ ਮੱਦਦ ਕਰੇਗੀ।

ਕੰਪਨੀ ਨੇ ਐਨਸੀਐਲਈਟੀ ਤੋਂ ਗੁਹਾਰ ਲਾਈ ਸੀ ਕਿ ਐਸਬੀਆਈ ਦੀ ਰਹਿਨੁਮਾਈ ਵਾਲੇ 37 ਕਰਜ਼ਦਾਰਾਂ ਨੂੰ 260 ਕਰੋੜ ਰੁਪਏ ਸਿੱਧੇ ਐਰਿਕਸਨ ਨੂੰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ,ਕਰਜ਼ਦਾਰਾਂ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਹੈ।

Intro:Body:

GP 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.