ETV Bharat / business

ਦਸੰਬਰ ਮਹੀਨੇ 'ਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋਇਆ GST ਕੁਲੈਕਸ਼ਨ - ਜੀਐਸਟੀ ਕੁਲੈਕਸ਼ਨ

ਜੀਐਸਟੀ ਕੁਲੈਕਸ਼ਨ ਦਸੰਬਰ ਵਿੱਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ। ਅਕਤੂਬਰ ਵਿੱਚ ਜੀਐਸਟੀ ਦਾ ਕੁਲੈਕਸ਼ਨ 95,380 ਕਰੋੜ ਰੁਪਏ ਸੀ।

gst collection rises to rs 1.03 lakh crore
ਫ਼ੋਟੋ
author img

By

Published : Jan 2, 2020, 2:52 AM IST

ਨਵੀਂ ਦਿੱਲੀ: ਜੀ. ਐੱਸ. ਟੀ (ਗੁਡਜ਼ ਐਂਡ ਸਰਵਿਸਿਜ਼ ਟੈਕਸ) ਕੁਲੈਕਸ਼ਨ ਨੇ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਜੀਐਸਟੀ ਕੁਲੈਕਸ਼ਨ ਦਸੰਬਰ ਵਿੱਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ।

ਅਕਤੂਬਰ ਵਿੱਚ ਜੀਐਸਟੀ ਦਾ ਕੁਲੈਕਸ਼ਨ 95,380 ਕਰੋੜ ਰੁਪਏ ਸੀ। ਪਿਛਲੇ ਸਾਲ ਨਵੰਬਰ ਵਿੱਚ 97,637 ਕਰੋੜ ਦੀ ਵਸੂਲੀ ਹੋਈ ਸੀ। ਕੇਂਦਰੀ ਜੀਐਸਟੀ ਤੋਂ ਨਵੰਬਰ ਵਿੱਚ 19,592 ਕਰੋੜ ਰੁਪਏ, ਸੂਬੇ ਜੀਐਸਟੀ ਤੋਂ 27,144 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ ਤੋਂ 49,028 ਕਰੋੜ ਰੁਪਏ ਅਤੇ ਜੀਐਸਟੀ ਸੈੱਸ ਤੋਂ 7,727 ਕਰੋੜ ਰੁਪਏ ਦੀ ਵਸੂਲੀ ਹੋਈ। ਵੇਖਿਆ ਜਾਵੇ ਤਾਂ ਏਕੀਕ੍ਰਿਤ ਜੀਐਸਟੀ ਵਿਚੋਂ 20,948 ਕਰੋੜ ਦੀ ਦਰਾਮਦ ਤੋਂ ਵਸੂਲ ਹੋਏ ਸਨ। ਇਸੇ ਤਰ੍ਹਾਂ ਉਪ ਕਰ ਦੀ ਵਸੂਲੀ ਵਿੱਚ 869 ਕਰੋੜ ਰੁਪਏ ਆਯਾਤ ਮਾਲ ਉੱਤੇ ਉਪ ਕਰ ਤੋਂ ਪ੍ਰਾਪਤ ਹੋਏ ਸਨ। ਉਥੇ, ਸਤੰਬਰ ਅਤੇ ਅਕਤੂਬਰ ਵਿੱਚ ਜੀਐਸਟੀ ਦੇ ਸੰਗ੍ਰਹਿ ਵਿੱਚ ਸਾਲਾਨਾ ਆਧਾਰ ਉੱਤੇ ਗਿਰਾਵਟ ਆਈ ਸੀ।

Intro:Body:

sa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.