ETV Bharat / business

ਵਿੱਤੀ ਸਾਲ 2020 ਦੇ ਪਹਿਲੇ 7 ਮਹੀਨਿਆਂ 'ਚ ਕੋਲੇ ਦੀ ਦਰਾਮਦ 'ਚ 18.6 ਫ਼ੀਸਦ ਘਾਟਾ

author img

By

Published : Dec 6, 2020, 7:17 PM IST

ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਕੋਲੇ ਦੀ ਦਰਾਮਦ 18.6 ਫ਼ੀਸਦੀ ਘੱਟ ਕੇ 11.88 ਮਿਲੀਅਨ ਟਨ ਰਹਿ ਗਈ ਹੈ। ਕੂਕਿੰਗ ਕੋਲੇ ਦੀ ਦਰਾਮਦ ਅਕਤੂਬਰ 2020 ਵਿੱਚ 49.2 ਲੱਖ ਟਨ ਰਹੀ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 27.9 ਲੱਖ ਟਨ ਸੀ।

ਵਿੱਤੀ ਸਾਲ 2020 ਦੇ ਪਹਿਲੇ 7 ਮਹੀਨਿਆਂ 'ਚ ਕੋਲੇ ਦੀ ਦਰਾਮਦ 'ਚ 18.6 ਫ਼ੀਸਦ ਘਾਟਾ
ਵਿੱਤੀ ਸਾਲ 2020 ਦੇ ਪਹਿਲੇ 7 ਮਹੀਨਿਆਂ 'ਚ ਕੋਲੇ ਦੀ ਦਰਾਮਦ 'ਚ 18.6 ਫ਼ੀਸਦ ਘਾਟਾ

ਨਵੀਂ ਦਿੱਲੀ: ਦੇਸ਼ ਦੇ ਕੋਲੇ ਦੀ ਦਰਾਮਦ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ (ਅਪ੍ਰੈਲ-ਅਕਤੂਬਰ) 'ਚ 18.6 ਫ਼ੀਸਦੀ ਘੱਟ ਕੇ 11.68 ਮਿਲੀਅਨ ਟਨ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 14.36 ਮਿਲੀਅਨ ਟਨ ਸੀ।

ਐਮਜੰਕਸ਼ਨ ਟਾਟਾ ਸਟੀਲ ਅਤੇ ਸੇਲ ਦਾ ਇੱਕ ਸਾਂਝਾ ਉੱਦਮ ਹੈ। ਇਹ ਇੱਕ ਬੀ2ਬੀ ਈ-ਕਾਮਰਸ ਕੰਪਨੀ ਹੈ, ਜੋ ਕੋਲਾ ਅਤੇ ਸਟੀਲ ਸੈਕਟਰ 'ਤੇ ਖੋਜ ਰਿਪੋਰਟਾਂ ਪ੍ਰਕਾਸ਼ਿਤ ਕਰਦੀ ਹੈ। ਇਸ ਤੋਂ ਇਲਾਵਾ ਕੋਲੇ ਦੇ ਆਯਾਤ 'ਤੇ ਅੰਕੜੇ ਇਕੱਤਰ ਕਰਦੀ ਹੈ।

ਰਿਪੋਰਟ ਮੁਤਾਬਕ ਦੇਸ਼ ਦੇ ਕੋਲੇ ਦੀ ਦਰਾਮਦ ਇਸ ਸਾਲ ਅਕਤੂਬਰ ਵਿੱਚ 21.5 ਮਿਲੀਅਨ ਟਨ ਹੋ ਗਈ ਹੈ, ਜੋ ਕਿ ਅਕਤੂਬਰ 2019 ਵਿੱਚ 18.8 ਮਿਲੀਅਨ ਟਨ ਸੀ। ਅਕਤੂਬਰ ਮਹੀਨੇ ਵਿਚ ਕੋਲੇ ਦੀ ਦਰਾਮਦ ਵਿੱਚ ਨਾਨ-ਕੋਕਿੰਗ ਕੋਲੇ ਦੀ 14.4 ਮਿਲੀਅਨ ਟਨ ਸੀ। ਪਿਛਲੇ ਸਾਲ ਇਸੇ ਮਹੀਨੇ ਵਿੱਚ ਇਹ 13.5 ਮਿਲੀਅਨ ਟਨ ਸੀ।

ਇਸ ਦੇ ਨਾਲ ਹੀ ਕੋਕਿੰਗ ਕੋਲੇ ਦੀ ਦਰਾਮਦ ਅਕਤੂਬਰ 2020 ਵਿੱਚ 49.2 ਲੱਖ ਟਨ ਰਹੀ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 27.9 ਲੱਖ ਟਨ ਸੀ।

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਦੇ ਅਰਸੇ ਦੌਰਾਨ, ਨਾਨ-ਕੋਕਿੰਗ ਕੋਲੇ ਦੀ ਦਰਾਮਦ ਘੱਟ ਕੇ 7.76 ਮਿਲੀਅਨ ਟਨ ਰਹਿ ਗਈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ ਇਹ 9.87 ਮਿਲੀਅਨ ਟਨ ਸੀ। ਇਸੇ ਤਰ੍ਹਾਂ ਕੋਕਿੰਗ ਕੋਲੇ ਦੀ ਦਰਾਮਦ ਘੱਟ ਕੇ 2.38 ਮਿਲੀਅਨ ਟਨ ਰਹਿ ਗਈ, ਜੋ ਇੱਕ ਸਾਲ ਪਹਿਲਾਂ 2.86 ਮਿਲੀਅਨ ਟਨ ਸੀ।

एमजंक्शन सर्विसेज के प्रबंध निदेशक एवं मुख्य कार्यपालक अधिकारी (सीईओ) विनय वर्मा ने कहा कि त्योहारी सीजन के दौरान मांग में सुधार तथा सर्दियों के लिए भंडारण की वजह से अक्टूबर में कोयले का आयात बढ़ा है.

ਐਮਜੰਕਸ਼ਨ ਸੇਵਾਵਾਂ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਵਰਮਾ ਨੇ ਦੱਸਿਆ ਕਿ ਤਿਓਹਾਰੀ ਸੀਜ਼ਾਨ ਦੌਰਾਨ ਮੰਗ ਵਿੱਚ ਸੁਧਾਰ ਆਇਆ ਅਤੇ ਸਰਦੀਆਂ ਦੇ ਦੌਰਾਨ ਕੋਲੇ ਦਾ ਭੰਡਾਰ ਕਰਨ ਕਾਰਨ ਅਕਤੂਬਰ ਵਿੱਚ ਕੋਲੇ ਦਾ ਆਯਾਤ ਵਧਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.