ETV Bharat / business

ਜੁਲਾਈ 2021 ਤੱਕ ਘਰੋਂ ਕੰਮ ਕਰਨਗੇ ਗੂਗਲ ਕਰਮਚਾਰੀ

ਗੂਗਲ ਨੇ ਪੂਰੇ ਸਾਲ ਆਪਣੇ ਦਫਤਰਾਂ ਨੂੰ ਬੰਦ ਰੱਖਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ ਨੂੰ ਹੋਰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।

most of google employees  will work from home till july 2021
ਜੁਲਾਈ 2021 ਤੱਕ ਘਰੋਂ ਕੰਮ ਕਰਨਗੇ ਗੂਗਲ ਕਰਮਚਾਰੀ
author img

By

Published : Jul 28, 2020, 9:29 PM IST

ਸੈਨ ਰੈਮੋਨ: ਇੰਟਰਨੈੱਟ ਸਰਚ ਇੰਜਨ ਦੀ ਦਿੱਗਜ਼ ਕੰਪਨੀ ਗੂਗਲ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੇ 2 ਲੱਖ ਵਰਕਰ ਅਗਲੇ ਸਾਲ ਜੂਨ ਤੱਕ ਘਰੋਂ ਕੰਮ ਕਰਨਗੇ।

ਇਸ ਫੈਸਲੇ ਦਾ ਐਲਾਨ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨੇ ਸੋਮਵਾਰ ਨੂੰ ਕੀਤਾ। ਇਸ ਤੋਂ ਪਹਿਲਾਂ, ਗੂਗਲ ਨੇ ਪੂਰੇ ਇਸ ਸਾਲ ਦਫਤਰਾਂ ਨੂੰ ਬੰਦ ਰੱਖਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ ਨੂੰ ਹੋਰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।

ਪਿਚਾਈ ਨੇ ਆਪਣੇ ਕਰਮਚਾਰੀਆਂ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ, "ਮੈਨੂੰ ਪਤਾ ਹੈ ਕਿ ਇਸ ਵਧੇ ਹੋਏ ਪੀਰੀਅਡ 'ਤੇ ਕਰਮਚਾਰੀਆਂ ਦਾ ਰਲਵਾਂ ਪ੍ਰਤੀਕਰਮ ਹੋਵੇਗਾ ਅਤੇ ਮੈਂ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ ਅਤੇ ਤੁਸੀਂ ਆਪਣੀ ਦੇਖਭਾਲ ਕਰੋ।"

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.