ਯੈੱਸ ਬੈਂਕ ਦੀਆਂ ਬ੍ਰਾਂਚਾਂ ਵਿੱਚ ਨਹੀਂ ਦਿਖੇ ਗ੍ਰਾਹਕ - ਯੈੱਸ ਬੈਂਕ
ਯੈੱਸ ਬੈਂਕ 'ਤੇ ਲੱਗੀ ਰੋਕ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਇਸ ਦੀਆਂ ਸ਼ਾਖਾਵਾਂ ਖਾਲੀ ਨਜ਼ਰ ਆਈਆਂ। ਬੈਂਕ ਵਿੱਚ 13 ਦਿਨ ਦੀ ਰੋਕ ਤੋਂ ਬਾਅਦ ਗ੍ਰਾਹਕਾਂ ਦੀਆਂ ਸਾਰੀਆਂ ਬੈਂਕ ਸੇਵਾਵਾਂ ਬੁੱਧਵਾਰ ਸ਼ਾਮ 6 ਵਜੇ ਤੋਂ ਸ਼ੁਰੂ ਕੀਤੀਆਂ ਗਈਆਂ ਸਨ।
![ਯੈੱਸ ਬੈਂਕ ਦੀਆਂ ਬ੍ਰਾਂਚਾਂ ਵਿੱਚ ਨਹੀਂ ਦਿਖੇ ਗ੍ਰਾਹਕ Yes bank branches look deserted after moratorium](https://etvbharatimages.akamaized.net/etvbharat/prod-images/768-512-6473839-thumbnail-3x2-yes.jpg?imwidth=3840)
ਯੈੱਸ ਬੈਂਕ ਦੀਆਂ ਬ੍ਰਾਂਚਾਂ ਵਿੱਚ ਨਹੀਂ ਦਿਖੇ ਗ੍ਰਾਹਕ