ETV Bharat / business

ਵਿਸਤਾਰਾ ਨੇ ਦਿੱਲੀ ਤੋਂ ਦੋਹਾ ਲਈ ਹਵਾਈ ਸੇਵਾ ਕੀਤੀ ਸ਼ੁਰੂ - vistara commences flight services to doha

ਏਅਰ ਲਾਈਨ ਦੇ ਅਨੁਸਾਰ, ਉਦਘਾਟਨੀ ਉਡਾਣ ਵੀਰਵਾਰ ਦੇਰ ਸ਼ਾਮ ਦਿੱਲੀ ਤੋਂ ਦੋਹਾ ਲਈ ਰਵਾਨਾ ਹੋਈ। ਏਅਰ ਲਾਈਨ ਕੰਪਨੀ ਹਫਤੇ ਵਿੱਚ ਦੋ ਵਾਰ ਦਿੱਲੀ ਅਤੇ ਦੋਹਾ ਦਰਮਿਆਨ ਵਿਸ਼ੇਸ਼ ਨਾਨ-ਸਟਾਪ ਉਡਾਣਾਂ ਚਲਾਏਗੀ।

ਫ਼ੋਟੋ
ਫ਼ੋਟੋ
author img

By

Published : Nov 20, 2020, 7:08 PM IST

ਨਵੀਂ ਦਿੱਲੀ: ਵਿਸਤਾਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਭਾਰਤ ਅਤੇ ਕਤਰ ਵਿਚਾਲੇ ‘ਟਰਾਂਸਪੋਰਟ ਬੱਬਲ’ ਸਮਝੌਤੇ ਤਹਿਤ ਦੋਹਾ ਤੋਂ ਉਡਾਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।

ਏਅਰ ਲਾਈਨ ਦੇ ਅਨੁਸਾਰ, ਉਦਘਾਟਨੀ ਉਡਾਣ ਵੀਰਵਾਰ ਦੇਰ ਸ਼ਾਮ ਦਿੱਲੀ ਤੋਂ ਦੋਹਾ ਲਈ ਰਵਾਨਾ ਹੋਈ। ਏਅਰ ਲਾਈਨ ਕੰਪਨੀ ਹਫਤੇ ਵਿੱਚ ਦੋ ਵਾਰ ਦਿੱਲੀ ਅਤੇ ਦੋਹਾ ਦਰਮਿਆਨ ਵਿਸ਼ੇਸ਼ ਨਾਨ-ਸਟਾਪ ਉਡਾਣ ਚਲਾਉਣ ਦਾ ਐਲਾਨ ਕੀਤਾ ਹੈ। ਵਿਸਤਾਰਾ ਦੇ ਸੀਈਓ ਲੈਸਲੀ ਥਿੰਗ ਨੇ ਕਿਹਾ, “ਦੋਹਾ ਸਾਡੇ ਨੈਟਵਰਕ ਦਾ ਇੱਕ ਮਹੱਤਵਪੂਰਣ ਜੋੜ ਹੈ, ਇਹ ਮੱਧ ਪੂਰਬ ਵਿੱਚ ਸਾਡੀ ਮੌਜੂਦਗੀ ਨੂੰ ਮਜ਼ਬੂਤ ​​ਕਰੇਗਾ ਅਤੇ ਇਹ ਸਾਡੇ ਨੈਟਵਰਕ ਨੂੰ ਦੁਨੀਆ ਵਿੱਚ ਵੱਡਾ ਬਣਾਉਣ ਵਿੱਚ ਸਹਾਇਤਾ ਕਰੇਗਾ."

ਇਸ ਤੋਂ ਇਲਾਵਾ ਵਿਸਤਾਰਾ ਨੇ ਕਿਹਾ ਕਿ ਸਬੰਧਤ ਸਰਕਾਰੀ ਸੰਸਥਾਵਾਂ ਦੁਆਰਾ ਜਾਰੀ ਕੀਤੇ ਵੀਜ਼ਾ ਜਾਂ ਹੋਰ ਜ਼ਰੂਰੀ ਦਸਤਾਵੇਜ਼ਾਂ ਵਾਲੇ ਗ੍ਰਾਹਕ ਯਾਤਰਾ ਦੀ ਸਹੂਲਤਾਂ ਪ੍ਰਦਾਨ ਕੀਤੀ ਜਾਵੇਗੀ।

(ਆਈਏਐਨਐਸ)

ETV Bharat Logo

Copyright © 2025 Ushodaya Enterprises Pvt. Ltd., All Rights Reserved.