ETV Bharat / business

ਸਪਲਾਈ ਲੜੀ ਵਿੱਚ ਅੜਿੱਕਾ ਐੱਮਐੱਸਐੱਮਈ 'ਤੇ ਗੰਭੀਰ ਪ੍ਰਭਾਵ ਪਾਉਂਦੇ ਹਨ: WTO

ਡਬਲਿਊ .ਟੀ.ਓ. ਹੈਡਕੁਆਰਟਰ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਪਲਾਈ ਲੜੀ ਵਿੱਚ ਰੁਕਾਵਦ ਦਾ ਐੱਮਐੱਸਐੱਮਈ ਉਤੇ ਵਿਸ਼ੇਸ਼ ਰੂਪ ਨਾਲ ਗੰਭੀਰ ਪ੍ਰਭਾਵ ਪੈ ਸਕਦਾ ਹੈ। ਕਿਉਂਕਿ ਸੀਮਤ ਸਪਲਾਈ ਬਦਲ ਅਤੇ ਪੂੰਜੀ ਦੇ ਨਾਲ ਇੱਕ ਛੋਟੀ ਫਰਮ ਲਈ ਨਵੇਂ ਸਪਲਾਈ ਕਰਨ ਵਾਲਿਆਂ ਜਾਂ ਮੁੱਲ ਵਾਧੇ ਨੂੰ ਸਮਾਉਣਾ ਵਧੇਰੇ ਚੁਣੌਤੀਪੂਰਣ ਹੁੰਦਾ ਹੈ।

ਸਪਲਾਈ ਲੜੀ ਵਿੱਚ ਅੜਿੱਕਾ ਐੱਮਐੱਸਐੱਮਈ 'ਤੇ ਗੰਭੀਰ ਪ੍ਰਭਾਵ ਪਾਉਂਦੇ ਹਨ: WTO
ਸਪਲਾਈ ਲੜੀ ਵਿੱਚ ਅੜਿੱਕਾ ਐੱਮਐੱਸਐੱਮਈ 'ਤੇ ਗੰਭੀਰ ਪ੍ਰਭਾਵ ਪਾਉਂਦੇ ਹਨ: WTO
author img

By

Published : Jun 5, 2020, 1:14 PM IST

ਹੈਦਰਾਬਾਦ : ਡਬਲਿਊ .ਟੀ.ਓ. ਹੈਡਕੁਆਰਟਰ ਨੇ ਇੱਕ ਸੂਚਨਾ ਨੋਟ ਪ੍ਰਕਾਸ਼ਿਤ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੂਖਮ, ਲਘੂ ਅਤੇ ਮੱਧ ਅਕਾਰ ਦੀਆਂ ਸਨਅਤਾਂ (ਐੱਮਐੱਸਐੱਮਈ) ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਿਤ ਹੋ ਰਹੇ ਹਨ।

ਇਹ ਐੱਮਐੱਸਐੱਮਈ ਉੱਤੇ ਸਪਲਾਈ ਲੜੀ ਅੜਿੱਕਿਆਂ ਦੇ ਪ੍ਰਭਾਵ ਨੂੰ ਨੋਟ ਕਰਦਾ ਹੈ ਅਤੇ ਆਰਥਿਕ ਖੇਤਰਾਂ ਵਿੱਚ ਛੋਟੀਆਂ ਸਨਅਤਾਂ ਨੂੰ ਸੰਕਟ ਦੀ ਘੜੀ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ।

ਐੱਮਐੱਸਐੱਮਈ ਕਈ ਅਰਥ ਵਿਵਸਥਾਵਾਂ ਦੀ ਰੀੜ ਹੈ, ਜੋ ਦੁਨੀਆ ਭਰ ਵਿੱਚ 95 ਫੀਸਦੀ ਕੰਪਨੀਆਂ ਦੀ ਅਗਵਾਈ ਕਰਦਾ ਹੈ ਅਤੇ 60 ਫ਼ੀਸਦੀ ਰੁਜ਼ਗਾਰ ਲਈ ਜ਼ਿੰਮੇਵਾਰ ਹੈ। ਕਈ ਐੱਮਐੱਸਐੱਮਈ ਆਪਣੀਆਂ ਗਤੀਵਿਧੀਆਂ ਲਈ ਕੌਮਾਂਤਰੀ ਵਪਾਰ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਜਾਂ ਅਸਿੱਧੇ ਚੈਨਲਾਂ ਦੇ ਮਾਧਿਅਮਾਂ ਨਾਲ ਨਿਰਯਾਤ ਕਰਦਾ ਹੈ। ਉਹ ਉਨ੍ਹਾਂ ਉਤਪਾਦਾਂ ਦੇ ਨਿਰਮਾਣ ਲਈ ਇਨਪੁੱਟ ਆਯਾਤ ਕਰਦਾ ਹੈ ਜੋ ਉਹ ਘਰੇਲੂ ਪੱਧਰ ਉੱਤੇ ਵੇਚਦੇ ਹਨ। ਉਹ ਔਰਤਾਂ ਅਤੇ ਨੌਜਵਾਨਾਂ ਨੂੰ ਚੀਜ਼ਾ ਸਪਲਾਈ ਕਰਨ ਵਾਲਿਆਂ ਵਿੱਚ ਪ੍ਰਮੁੱਖ ਹਨ ਅਤੇ ਨਵੀਨੀਕਰਨ ਦੇ ਪ੍ਰਮੁੱਖ ਚਾਲਕ ਹਨ।

ਪ੍ਰਮੁੱਖ ਬਿੰਦੂ :

ਸੀਮਤ ਵਿੱਤੀ ਸੰਸਾਧਨਾਂ ਅਤੇ ਉਧਾਰ ਲੈਣ ਦੀ ਸਮਰੱਥਾ ਦੇ ਕਾਰਨ ਅਤੇ ਸਮਾਜਿਕ ਸੰਤੁਲਨ ਦੇ ਉਪਾਅ ਅਤੇ ਆਵਾਜਾਈ ਰੋਕਾਂ ਨਾਲ ਪ੍ਰਭਾਵਿਤ ਆਰਥਿਕ ਖੇਤਰਾਂ ਵਿੱਚ ਉਨ੍ਹਾਂ ਦੀ ਅਨੁਪਾਤਹੀਣ ਹਾਲਤ ਕਾਰਨ ਐੱਮਐੱਸਐੱਮਈ ਵਿਸ਼ੇਸ਼ ਰੂਪ ਨਾਲ ਕੋਵਿਡ-19 ਮਹਾਂਮਾਰੀ ਦੇ ਆਰਥਿਕ ਪ੍ਰਭਾਵ ਨਾਲ ਘਿਰਿਆ ਹੈ। ਐੱਮਐੱਸਐੱਮਈ ਵਿਸ਼ੇਸ਼ ਰੂਪ ਨਾਲ ਖੇਤੀ ਉਤਪਾਦਾਂ ਉੱਤੇ ਵਪਾਰਕ ਪਾਬੰਦੀਆਂ ਦੇ ਸੰਪਰਕ ਵਿੱਚ ਹੈ।

ਜਿੱਥੇ ਐੱਮਐੱਸਐੱਮਈ ਨੂੰ ਕੌਮਾਂਤਰੀ ਮੁੱਲ ਲੜੀ (Global Value Chain) ਵਿੱਚ ਸਭ ਤੋਂ ਵੱਧ ਏਕੀਕ੍ਰਿਤ ਕੀਤਾ ਜਾਂਦਾ ਹੈ। ਸਪਲਾਈ ਲੜੀ ਅੜਿੱਕੇ ਐੱਮਐੱਸਐੱਮਈ ਆਯਾਤ ਅਤੇ ਨਿਰਯਾਤ ਕਰਨ ਵਾਲਿਆਂ ਲਈ ਇੱਕ ਸੰਭਾਵੀ ਜੋਖਮ ਪੈਦਾ ਕਰ ਸਕਦੇ ਹਨ।

ਮਹਾਂਮਾਰੀ ਨਾਲ ਸਬੰਧਿਤ ਚੁਣੌਤੀਆਂ ਐੱਮਐੱਸਐੱਮਈ ਵੱਲੋਂ ਮੌਜੂਦਾ ਰੂਪ ਵਿੱਚ ਸ਼ਾਮਿਲ, ਪ੍ਰਸਿੱਧ ਵਪਾਰਕ ਅੜਿੱਕਿਆਂ ਨੂੰ ਜੋੜਦੀ ਹੈ।

ਐੱਮਐੱਸਐੱਮਈ ਲਈ ਤਤਕਾਲ ਉਤਸ਼ਾਹ ਅਤੇ ਉਪਾਅ:

ਸਰਕਾਰਾਂ ਨੇ ਮੁੱਖ ਰੂਪ ਨਾਲ ਐੱਮਐੱਸਐੱਮਈ ਲਈ ਤਤਕਾਲ ਉਤਸ਼ਾਹ ਅਤੇ ਬੈਕਸਟਾਪ ਪੇਸ਼ ਕੀਤਾ ਹੈ, ਜਿਵੇਂ ਨਕਦੀ ਦੇ ਮੁੱਦਿਆਂ ਨੂੰ ਦੂਰ ਕਰਨ ਲਈ ਤਰਲਤਾ ਸਮਰਥਨ, ਨੌਕਰੀਆਂ ਨੂੰ ਬਚਾਉਣਾ ਅਤੇ ਵਪਾਰ ਨਿਰੰਤਰਤਾ ਯਕੀਨੀ ਕਰਨ ਦੇ ਉਦੇਸ਼ ਦੇ ਨਾਲ-ਨਾਲ ਐੱਮਐੱਸਐੱਮਈ ਲਈ ਵਪਾਰ ਦੇ ਮੌਕਿਆਂ ਦਾ ਵਿਸਤਾਰ ਕਰਨ ਦੇ ਤਰੀਕੇ।

ਕੁਝ ਸਰਕਾਰਾਂ ਨੇ ਐੱਮਐੱਸਐੱਮਈ ਦੇ ਲਚਕੀਲੇਪਣ ਨੂੰ ਵਿਕਸਿਤ ਕਰਨ ਅਤੇ ਸਪਲਾਈ ਲੜੀ ਦੀ ਮੰਗ ਅਤੇ ਪੂਰਤੀ ਲਈ ਭਵਿੱਖ ਦੇ ਝਟਕਿਆਂ ਨੂੰ ਦੂਰ ਕਰਨ ਲਈ ਸਮਰੱਥਾ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਉਪਾਅ ਵੀ ਪੇਸ਼ ਕੀਤੇ ਹਨ।

ਐੱਮਐੱਸਐੱਮਈ ਉੱਤੇ ਮੌਜੂਦਾ ਸੰਕਟ ਦੇ ਪ੍ਰਭਾਵ ਨੂੰ ਸੀਮਿਤ ਕਰਨ ਅਤੇ ਉਨ੍ਹਾਂ ਦੇ ਲਚਕੀਲੇਪਣ ਦਾ ਨਿਰਮਾਣ ਕਰਨ ਲਈ ਇਹ ਮਹੱਤਵਪੂਰਣ ਹੈ ਕਿ ਐੱਮਐੱਸਐੱਮਈ ਦੇ ਕੋਲ ਰੈਗੂਲੇਟਰੀ ਅਤੇ ਬਜ਼ਾਰ ਦੀ ਜਾਣਕਾਰੀ ਅਤੇ ਕਿਫ਼ਾਇਤੀ ਵਪਾਰ ਵਿੱਤ ਦੀ ਬਿਹਤਰ ਪਹੁੰਚ ਹੋਵੇ, ਨਾਲ ਦੀ ਨਾਲ ਖਪਤਕਾਰ ਪ੍ਰਕਿਰਿਆ ਅਤੇ ਜ਼ਰੂਰਤਾਂ ਨੂੰ ਯਕੀਨੀ ਕਰਨ ਲਈ ਡਿਜੀਟਲ ਟੂਲ ਅਤੇ ਈ-ਕਾਮਰਸ ਦੀ ਆਰਥਿਕ ਵਰਤੋਂ ਨਾਲ ਐੱਮਐੱਸਐੱਮਈ ਨੂੰ ਵੀ ਲਾਭ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.